SYL ਦੇ ਪਾਣੀ ਦਾ ਮੁੱਦਾ ਅਹਿਮ ਮੁੱਦਿਆ ਵਿਚੋਂ ਇੱਕ ਹੈ। ਹੁਣ ਇਹ ਮੁੱਦਾ ਰਾਜਨੀਤਿਕ ਨਾ ਹੋ ਕੇ ਘਰੇਲੂ ਬਣਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਵੀਡੀਓਜ਼ ‘ਚ ਵੇਖਿਆ ਜਾ ਸਕਦਾ ਕਿ ਕਿਵੇਂ ਹਰਿਆਣਾ ‘ਚ ਹਰਿਆਣਾ ਦੀਆਂ ਸੁਹਾਗਣਾਂ ਨੇ ਪ੍ਰਣ ਲਿਆ ਕਿ ਅਗਲੀ ਵਾਰ ਉਹ ਐੱਸ.ਵਾਈ.ਐੱਲ ਦੇ ਪਾਣੀ ਨਾਲ ਹੀ ਵਰਤ ਖੋਲ੍ਹਣਗੀਆਂ। ਇਸ ਸਾਲ ਆਪਣਾ ਕਰਵਾਚੌਥ ਦਾ ਵਰਤ ਖੋਲ੍ਹਣ ਦੌਰਾਨ ਇਹ ਸੁਹਾਗਣਾਂ ਸਤਲੁਜ ਯਮੁਨਾ ਲਿੰਕ ਜਾਨੀ ਐੱਸ.ਵਾਈ.ਐੱਲ ਦੇ ਪਾਣੀ ਦੀ ਮੰਗ ਕਰ ਦੀਆਂ ਨਜ਼ਰ ਆ ਰਹੀਆਂ ਹਨ। ਅਗਲੇ ਕਰਵਾਚੌਥ ‘ਤੇ ਹਰਿਆਣਾ ਦੀਆਂ ਸੁਹਾਗਣਾਂ SYL ਦੇ ਪਾਣੀ ਨਾਲ ਆਪਣਾ ਵਰਤ ਖੋਲ੍ਹਣਗੀਆਂ।
----------- Advertisement -----------
ਅਗਲੇ ਕਰਵਾਚੌਥ ‘ਤੇ ਹਰਿਆਣਾ ਦੀਆਂ ਸੁਹਾਗਣਾਂ SYL ਦੇ ਪਾਣੀ ਨਾਲ ਆਪਣਾ ਖੋਲ੍ਹਣਗੀਆਂ ਵਰਤ
Published on
----------- Advertisement -----------