November 6, 2026, 10:43 pm
----------- Advertisement -----------
----------- Advertisement -----------
HomeNewsNational-International

National-International

ਕੱਲ ਹੋਵੇਗੀ ਬੀ.ਜੇ.ਪੀ ਮੈਨੀਫੈਸਟੋ ਕਮੇਟੀ ਦੀ ਦੂਜੀ ਮੀਟਿੰਗ

ਭਾਰਤੀ ਜਨਤਾ ਪਾਰਟੀ ਮੈਨੀਫੈਸਟੋ ਕਮੇਟੀ ਸ਼ਨੀਵਾਰ ਨੂੰ ਚੋਣ ਮੈਨੀਫੈਸਟੋ ਦੀ ਤਿਆਰੀ ਲਈ ਆਪਣੀ ਦੂਜੀ ਮੀਟਿੰਗ ਕਰੇਗੀ ਜੋ 'ਸਬਕਾ ਸਾਥ, ਸਬਕਾ ਵਿਸ਼ਵਾਸ' ਦੇ ਵਿਸ਼ੇ 'ਤੇ ਆਧਾਰਿਤ ਹੋਵੇਗੀ। ਪਹਿਲੀ ਮੀਟਿੰਗ 17 ਨਵੰਬਰ ਨੂੰ ਹੋਈ ਸੀ। ਕਮੇਟੀ ਦੀ ਪ੍ਰਧਾਨਗੀ ਸੂਬੇ ਦੇ ਵਿੱਤ...

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਅੱਜ ਦੇ ਭਾਅ

ਕਾਰੋਬਾਰੀ ਹਫਤੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ, ਫਰਵਰੀ ਵਿਚ ਡਿਲੀਵਰੀ ਲਈ ਸੋਨਾ ਅੱਜ 0.49 ਫੀਸਦੀ ਵਧ ਕੇ 47,635 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ...

ਵਿਦੇਸ਼ ਜਾਣ ਦੇ ਚਾਹਵਾਨ ਥੋੜਾ ਧਿਆਨ ਨਾਲ ਪੜਨ ਇਹ ਖਬਰ

ਲੋਕਾਂ ਨੂੰ ਵਰਕ ਪਰਮਿਟ 'ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਹੁਣ ਸ਼ਾਤਰ ਠੱਗ ਕਈ ਤਰੀਕੇ ਅਪਨਾ ਮਾਸੂਮ ਲੋਕਾਂ ਨਾਲ ਜਾਅਲਸਾਜ਼ੀਆਂ ਕਰ ਰਹੇ ਹਨ। ਹਕੀਕਤ ਇਹ ਹੈ ਕਿ ਫਗਵਾੜਾ ’ਚ ਕੁਝ ਇਕ ਥਾਵਾਂ ’ਤੇ ਕਥਿਤ ਤੌਰ ’ਤੇ ਬਿਨਾਂ ਕਿਸੇ ਸਰਕਾਰੀ...

ਦੱਖਣੀ ਅਫ਼ਰੀਕਾ ਚ ਦੁੱਗਣੀ ਤੇਜ਼ੀ ਨਾਲ ਵੱਧਣ ਲੱਗਾ ਓਮੀਕ੍ਰੋਨ, ਲੱਗਿਆ ਲਾਕਡਾਊਨ

ਓਮੀਕ੍ਰੋਨ ਹੁਣ ਤੱਕ ਇਹ ਵੇਰੀਐਂਟ 30 ਦੇਸ਼ਾਂ ਵਿੱਚ ਪਾਇਆ ਜਾ ਚੁੱਕਾ ਹੈ। ਓਮੀਕ੍ਰਾਨ ਦੇ ਸਭ ਤੋਂ ਵੱਧ ਕੇਸ ਦੱਖਣੀ ਅਫਰੀਕਾ ਵਿੱਚ ਪਾਏ ਗਏ ਹਨ। ਓਮੀਕ੍ਰੋਨ ਦੇ ਕੇਸ ਇੱਥੇ ਇੱਕ ਦਿਨ ਵਿੱਚ ਦੁੱਗਣੇ ਹੋ ਗਏ ਹਨ। ਜਿਸ ਨਾਲ ਸਥਿਤੀ ਚਿੰਤਾਜਨਕ...

Cyclone Jawad: NDRF ਦੀਆ 46 ਟੀਮਾਂ ਤਾਇਨਾਤ , ਉੜੀਸਾ ਵਿੱਚ ਅਲਰਟ ਜਾਰੀ

ਕੋਰੋਨਾ ਦੇ ਨਵੇਂ ਵੇਰੀਐਂਟ ਓਮਿਕ੍ਰੋਨ ਦੇ ਖਤਰੇ ਦੇ ਵਿਚਕਾਰ ਦੇਸ਼ ਦੇ ਕਈ ਰਾਜ ਚੱਕਰਵਾਤ ਤੂਫ਼ਾਨ ਜਵਾਦ ਦੇ ਖ਼ਤਰੇ ਵਿੱਚ ਹਨ। ਇਹ ਤੂਫਾਨ ਸ਼ਨੀਵਾਰ ਸਵੇਰੇ ਓਡੀਸ਼ਾ ਦੇ ਤੱਟਾਂ ਨਾਲ ਟਕਰਾ ਸਕਦਾ ਹੈ। ਇਹ ਤੂਫਾਨ 4 ਦਸੰਬਰ ਦੀ ਸਵੇਰ ਨੂੰ 80-90...

ਸਾਬਕਾ ਡੀਜੀਪੀ ਵਿਰਕ, ਸਰਬਜੀਤ ਮੱਕੜ, ਜ਼ੀਰਾ ਸਮੇਤ ਪੰਜਾਬ ਦੀਆਂ 24 ਉੱਘੀਆਂ ਹਸਤੀਆਂ ਬੀਜੇਪੀ ‘ਚ ਸ਼ਾਮਲ

ਦਿੱਲੀ, 3 ਦਸੰਬਰ 2021 - ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਡੀਜੀਪੀ ਸਰਬਜੀਤ ਸਿੰਘ ਵਿਰਕ ਤੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜ਼ੀਰਾ ਸਣੇ 24 ਲੀਡਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਇਹ ਸਾਰੀਆਂ ਉੱਘੀਆਂ ਹਸਤੀਆਂ ਦਿੱਲੀ 'ਚ ਭਾਜਪਾ...

ਓਮੀਕਰੋਨ ਦੀ ਦਹਿਸ਼ਤ, ਇਟਲੀ ‘ਚ 5 ਤੋਂ 11 ਸਾਲ ਦੇ ਬੱਚਿਆਂ ਲਈ ਐਂਟੀ ਕੋਵਿਡ ਟੀਕਾਕਰਨ ਦੀ ਮਨਜੂਰੀ

ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਨੇ ਹੁਣ ਤੱਕ ਲੱਗਭਗ 30 ਦੇ ਕਰੀਬ ਦੇਸ਼ਾਂ ਵਿਚ ਦਸਤਕ ਦੇ ਦਿੱਤੀ ਹੈ। ਉੱਧਰ ਇਟਲੀ ਸਰਕਾਰ ਦੇਸ਼ ਵਿਚੋਂ ਕੋਰੋਨਾ ਮਹਾਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਹਰ ਤਰ੍ਹਾਂ ਦੇ ਢੰਗ ਅਪਣਾ ਰਹੀ ਹੈ...

ਏਟੀਐਮ ਤੋਂ ਕੈਸ਼ ਕਢਵਾਉਣਾ ਹੋਵੇਗਾ ਮਹਿੰਗਾ

ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਖ਼ਾਤਾਧਾਰਕਾਂ ਲਈ ਬੈਂਕਿੰਗ ਸੇਵਾ ਮਹਿੰਗੀ ਹੋਣ ਜਾ ਰਹੀ ਹੈ। 1 ਜਨਵਰੀ ਤੋਂ ਅਠੰ ਤੋਂ ਪੈਸੇ ਕਢਵਾਉਣ 'ਤੇ ਜ਼ਿਆਦਾ ਫੀਸ ਦੇਣੀ ਪਵੇਗੀ। ਜੂਨ ਵਿੱਚ ਹੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਮੁਫਤ ਸੀਮਾ ਤੋਂ...

ਭਲਕੇ ਲੱਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿਣ, ਪੜ੍ਹੋ ਪੂਰੀ ਜਾਣਕਾਰੀ

4 ਦਸੰਬਰ ਸ਼ਨੀਵਾਰ ਮੱਸਿਆ ਵਾਲੇ ਦਿਨ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਭਾਰਤੀ ਸਮੇਂ ਅਨੁਸਾਰ ਇਹ ਗ੍ਰਹਿਣ ਸਵੇਰੇ 10:59 ਵਜੇ ਲੱਗੇਗਾ, ਜੋ ਕਿ ਦੁਪਹਿਰ 3.7 ਵਜੇ ਤੱਕ ਰਹੇਗਾ। 15 ਦਿਨਾਂ ਦੇ ਅੰਦਰ ਇਹ ਦੂਜਾ ਗ੍ਰਹਿਣ ਹੋਵੇਗਾ।...

ਪੂਰੀ ਦੁਨੀਆਂ ‘ਚ ਛਾਏ ਰਾਕੇਸ਼ ਟਿਕੈਤ, 21ਵੀਂ ਸਦੀ ਦੇ ਆਈਕਨ ਅਵਾਰਡ ਲਈ ਚੁਣੇ ਗਏ ਫਾਈਨਲਿਸਟ

ਲੰਡਨ ਸਥਿਤ ਕੰਪਨੀ ਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਰਾਕੇਸ਼ ਟਿਕੈਤ ਨੂੰ 21ਵੀਂ ਸਦੀ ਦੇ ਆਈਕਨ ਅਵਾਰਡ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਜੇਤੂਆਂ ਦਾ ਐਲਾਨ 10 ਦਸੰਬਰ ਨੂੰ ਲੰਡਨ ਵਿੱਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ...