November 16, 2026, 7:11 pm
----------- Advertisement -----------
----------- Advertisement -----------
HomeNewsNational-International

National-International

ਖੰਘ ਦੀ ਦਵਾਈ ਤੋਂ ਬਾਅਦ ਪੰਜਾਬ ‘ਚ 8 ਦਵਾਈਆਂ ਬੈਨ, ਦਵਾਈਆਂ ਦੇ ਰਿਐਕਸ਼ਨ ਮਗਰੋਂ ਲਿਆ ਗਿਆ ਐਕਸ਼ਨ

ਕੋਲਡਰਿਫ ਖੰਘ ਦੇ ਸਿਰਪ ‘ਤੇ ਪਾਬੰਦੀ ਤੋਂ ਬਾਅਦ, ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਸੂਬੇ ਵਿੱਚ ਅੱਠ ਦਵਾਈਆਂ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਦੀ ਖਰੀਦ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਹ...

ਮੈਨੂੰ ਨਹੀਂ ਪਤਾ ਕਿ ਭਿੰਡਰਾਂਵਾਲਾ ਨੂੰ ਇੰਦਰਾ ਨੇ ਤਿਆਰ ਕੀਤਾ, ਪੀ. ਚਿਦੰਬਰਮ ਦਾ ਬਿਆਨ

ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਪੰਜਾਬ ਵਿਚ ਭਿੰਡਰਾਂਵਾਲਾ ਨੂੰ ਤਿਆਰ ਕਰਨ ਵਿਚ ਇੰਦਰਾ ਗਾਂਧੀ ਦੀ ਭੂਮਿਕਾ ਸੀ ਜਾਂ ਨਹੀਂ। ਇਹ ਬਿਆਨ ਹਿਮਾਚਲ ਦੇ ਕਸੌਲੀ ਵਿਚ ਜਾਰੀ ਖੁਸ਼ਵੰਤ...

ADGP ਦੇ ਪਰਿਵਾਰ ਨੂੰ ਮਿਲਣ ਹਰਿਆਣਾ ਪਹੁੰਚੇ CM ਮਾਨ, ਕਿਹਾ-“ਸਾਰੇ ਦੋਸ਼ੀਆਂ ‘ਤੇ ਹੋਵੇ ਬਣਦੀ ਕਾਰਵਾਈ”

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਸਾਈਡ ਕਰਨ ਵਾਲੇ ਏਡੀਜੀਪੀ ਵਾਈ ਪੂਰਨ ਕੁਮਾਰ ਦੇ ਪਰਿਵਾਰ ਨੂੰ ਮਿਲਣ ਲਈ ਹਰਿਆਣਾ ਪਹੁੰਚੇ ਹਨ। ਇਥੇ ਉਨ੍ਹਾਂ ਨੇ ADGP ਦੀ ਪਤਨੀ ਆਈਏਐੱਸ ਅਮਨੀਤ ਪੀ ਕੁਮਾਰ ਨਾਲ ਮੁਲਾਕਾਤ ਕੀਤੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ADGP...

ਜਵੰਦਾ ਦੇ ਅੰਤਿਮ ਸੰਸਕਾਰ ‘ਤੇ ਕਲਾਕਾਰਾਂ ਦੇ 150 ਫੋਨ ਚੋਰੀ, ਜਸਬੀਰ ਜੱਸੀ ਦਾ ਫੋਨ ਵੀ ਹੋਇਆ ਚੋਰੀ

ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ 9 ਅਕਤੂਬਰ 2025 ਨੂੰ ਲੁਧਿਆਣਾ ਦੇ ਜਗਰਾਉਂ ਤਹਿਸੀਲ ਅਧੀਨ ਪਿੰਡ ਪੌਣਾ ਵਿੱਚ ਕੀਤਾ ਗਿਆ। ਇੱਕ ਭਿਆਨਕ ਸੜਕ ਹਾਦਸੇ ਕਾਰਨ 35 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਅਚਾਨਕ ਦੇਹਾਂਤ ਨੇ ਪੰਜਾਬੀ ਸੰਗੀਤ ਜਗਤ...

ਹਿਮਾਚਲ ਭਾਜਪਾ ਪ੍ਰਧਾਨ ਡਾ. ਰਾਜੀਵ ਬਿੰਦਲ ਦਾ ਭਰਾ ਬ.ਲਾ.ਤ.ਕਾ.ਰ ਮਾਮਲੇ ‘ਚ ਗ੍ਰਿਫ਼ਤਾਰ

 ਸੋਲਨ ਪੁਲਿਸ ਨੇ ਹਿਮਾਚਲ ਪ੍ਰਦੇਸ਼ ਭਾਜਪਾ ਪ੍ਰਧਾਨ ਡਾ. ਰਾਜੀਵ ਬਿੰਦਲ ਦੇ 81 ਸਾਲਾ ਭਰਾ ਰਾਮ ਕੁਮਾਰ ਬਿੰਦਲ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਰਾਮ ਕੁਮਾਰ ਨੂੰ ਪੁੱਛਗਿੱਛ ਦੇ ਬਹਾਨੇ ਗ੍ਰਿਫ਼ਤਾਰ ਕਰ ਲਿਆ। ਇਸ ਦੀ ਪੁਸ਼ਟੀ...

ਕੋਲਡਰਿਫ ਸਿਰਪ ਨਾਲ ਹੋਈ ਬੱਚਿਆਂ ਦੀਆਂ ਮੌਤ ਦੇ ਮਾਮਲੇ ਦੀ ਜਾਂਚ ਨਹੀਂ ਕਰੇਗੀ CBI, ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ

ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਜ਼ਹਿਰੀਲੀ ਠੰਡੀ-ਸੁੱਕੀ ਖੰਘ ਦੀ ਦਵਾਈ ਖਾਣ ਨਾਲ ਕਈ ਬੱਚਿਆਂ ਦੀ ਮੌਤ ਹੋ ਗਈ। ਸ਼ਰਬਤ ਕਾਰਨ ਹੋਈਆਂ ਮੌਤਾਂ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਸੁਪਰੀਮ...

ਜੋਬਨ ਰੁੱਤੇ ਤੁਰ ਗਿਆ ਇੱਕ ਹੋਰ ਪੰਜਾਬ ਦਾ ਪੁੱਤ, ਪੰਜ ਤੱਤਾਂ ’ਚ ਸਮਾਏ ਰਾਜਵੀਰ ਜਵੰਦਾ

ਗਾਇਕ ਰਾਜਵੀਰ ਜਵੰਦਾ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਜ਼ਿਲ੍ਹੇ ਦੇ ਜੱਦੀ ਪਿੰਡ ਪੋਨਾ ਵਿੱਚ ਕੀਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਘਰ ਨੇੜੇ ਖੇਤ ਵਿੱਚ ਅਗਨੀ ਦਿੱਤੀ ਗਈ, ਜਿਸ ਨੂੰ ਉਨ੍ਹਾਂ ਦੇ ਪੁੱਤਰ...

ਲੁਧਿਆਣਾ ਵਿੱਚ ਫਲਿੱਪਕਾਰਟ ਟਰੱਕ ਤੋਂ ਕਰੋੜਾਂ ਦੀ ਚੋਰੀ

ਲੁਧਿਆਣਾ ਵਿੱਚ ਇੱਕ ਫਲਿੱਪਕਾਰਟ ਟਰੱਕ ਤੋਂ ₹1.21 ਕਰੋੜ ਦੀ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਟਰੱਕ ਡਰਾਈਵਰ ਨਾਸਿਰ ਅਤੇ ਉਸ ਦੇ ਸਹਾਇਕ ਚੇਤ ਨੇ 234 ਪਾਰਸਲ ਚੋਰੀ ਕਰ ਲਏ, ਜਿਨ੍ਹਾਂ ਵਿੱਚ 221 ਐਪਲ ਆਈਫੋਨ, ਪੰਜ ਹੋਰ ਮਹਿੰਗੇ ਮੋਬਾਈਲ ਫੋਨ...

ਰਾਜਵੀਰ ਜਵੰਦਾ ਦਾ ਜੱਦੀ ਪਿੰਡ ਹੋਵੇਗਾ ਅੰਤਿਮ ਸੰਸਕਾਰ,ਮਨੋਰੰਜਨ ਜਗਤ ‘ਚ ਸੋਗ

ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਸਵੇਰੇ 10.55 ਵਜੇ ਆਖਰੀ ਸਾਹ ਲਿਆ। ਉਹ 11 ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ। ਫੋਰਟਿਸ ਹਸਪਤਾਲ ਨੇ ਦੁਪਹਿਰ 12.30 ਵਜੇ ਦੇ ਕਰੀਬ ਉਨ੍ਹਾਂ...

ਜਲੰਧਰ ਪਹੁੰਚੇ ਕੇਜਰੀਵਾਲ ਤੇ CM ਮਾਨ, 5,000 ਕਰੋੜ ਦੇ ਪਾਵਰ ਟਰਾਂਸਮਿਸ਼ਨ ਕਾਰਜਾਂ ਦੀ ਕੀਤੀ ਸ਼ੁਰੂਆਤ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਮਾਨ ਨਾਲ ਮਿਲ ਕੇ ਜਲੰਧਰ ਵਿੱਚ ਪੰਜਾਬ ਵਿੱਚ 5,000 ਕਰੋੜ ਦੇ ਨਿਵੇਸ਼ ਨਾਲ ਬਿਜਲੀ ਟਰਾਂਸਮਿਸ਼ਨ ਅਤੇ ਵੰਡ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ...