ਸਿੱਕਮ ਕਈ ਮਹੀਨੇ ਪਹਿਲਾਂ ਦੁਨੀਆ ਦਾ ਪਹਿਲਾ ਜੈਵਿਕ ਰਾਜ ਬਣ ਗਿਆ ਸੀ ਪਰ ਹੁਣ ਇਸ ਨੂੰ ਸਰਟੀਫਿਕੇਟ ਵੀ ਮਿਲ ਗਿਆ ਹੈ। ਲੰਡਨ ਦੀ ਵਰਲਡ ਬੁੱਕ ਆਫ ਰਿਕਾਰਡਜ਼ ਨੇ ਸਿੱਕਮ ਨੂੰ ਦੁਨੀਆ ਦੇ ਪਹਿਲੇ ਜੈਵਿਕ ਰਾਜ ਦਾ ਸਰਟੀਫਿਕੇਟ ਜਾਰੀ ਕੀਤਾ ਹੈ। ਸਿੱਕਮ ਨੂੰ ਅਪਰਾਧ ਮੁਕਤ ਰਾਜ ਅਤੇ ਵਧੀਆ ਸ਼ਾਸਨ ਵਾਲਾ ਰਾਜ ਵੀ ਮੰਨਿਆ ਗਿਆ ਹੈ। ਕੇਂਦਰੀ ਸੰਚਾਰ ਮੰਤਰਾਲੇ ਨੇ ਸਿੱਕਮ ਨੂੰ ਇਸ ਲਈ ਵਧਾਈ ਦਿੱਤੀ ਹੈ।
ਸਿੱਕਮ ਦੇ ਪਹਿਲੇ ਜੈਵਿਕ ਰਾਜ ਬਣਨ ‘ਤੇ, ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਦੇ ਨਾਲ ਸਿੱਕਮ ਦੇ ਚਾਰ ਮੰਤਰੀਆਂ ਨੇ ਇੱਕ ਵਿਸ਼ੇਸ਼ ਡਾਕ ਕਵਰ ਵੀ ਜਾਰੀ ਕੀਤਾ।
----------- Advertisement -----------
ਸਿੱਕਮ ਦੇ ਪਹਿਲੇ ਜੈਵਿਕ ਰਾਜ ਬਣਨ ‘ਤੇ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਜਾਰੀ ਕੀਤਾ ਇੱਕ ਵਿਸ਼ੇਸ਼ ਡਾਕ ਕਵਰ
Published on
----------- Advertisement -----------
----------- Advertisement -----------