July 12, 2024, 10:23 pm
----------- Advertisement -----------
HomeNewsNational-Internationalਬੇਅਦਬੀ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਪਹੁੰਚੀ ਡੇਰਾ ਸਿਰਸਾ

ਬੇਅਦਬੀ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਪਹੁੰਚੀ ਡੇਰਾ ਸਿਰਸਾ

Published on

----------- Advertisement -----------

ਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ ਜੋ ਕਿ ਅੱਜ ਡੇਰਾ ਸੱਚਾ ਸੌਦਾ ਸਿਰਸਾ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕਰੇਗੀ । SIT ਟੀਮ ਡੇਰਾ ਚੇਅਰਪਰਸਨ ਵਿਪਾਸਨਾ ਇੰਸਾਨ ਅਤੇ ਸੀਨੀਅਰ ਵਾਈਸ ਚੇਅਰਮੈਨ ਡਾਕਟਰ ਪੀਆਰ ਨੈਨ ਤੋਂ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਨੂੰ ਐਸਆਈਟੀ ਨੇ ਉਨ੍ਹਾਂ ਨੂੰ 3 ਵਾਰ ਸੰਮਨ ਭੇਜਿਆ ਹੈ ਅਤੇ ਮਾਮਲੇ ਦੀ ਜਾਂਚ ਸੰਬੰਧੀ ਪੁੱਛਗਿੱਛ ਲਈ ਲੁਧਿਆਣਾ ਬੁਲਾਇਆ ਸੀ, ਪਰ ਉਹ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਨਹੀਂ ਆਏ ਸਨ।

ਦਸ ਦਇਏ ਕਿ ਸਾਲ 2015 ਵਿੱਚ ਪਹਿਲਾ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਹ ਸਭ ਤੋਂ ਵੱਡਾ ਮੁੱਦਾ ਬਣ ਗਿਆ ਸੀ। ਇਸ ਮਾਮਲੇ ਦੀ ਜਾਂਚ ਲਈ ਹੁਣ ਤੱਕ ਸੀਬੀਆਈ ਤੋਂ ਇਲਾਵਾ ਦੋ ਐਸਆਈਟੀ ਅਤੇ ਪੰਜਾਬ ਪੁਲੀਸ ਦਾ ਇੱਕ ਕਮਿਸ਼ਨ ਬਣ ਚੁੱਕਾ ਹੈ ਪਰ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੇ ਅਸਲ ਦੋਸ਼ੀਆਂ ਦੇ ਨਾਂ ਸਾਹਮਣੇ ਨਹੀਂ ਆਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਂਸਰ ਨਾਲ ਜੂਝ ਰਹੀ ਹਿਨਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਸਲਾਮਤੀ ਦੀ ਦੁਆ ਕਰ ਰਹੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੇ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਲਈ ਸੋਸ਼ਲ ਮੀਡੀਆ...

‘ਸੰਵਿਧਾਨ ਹੱਤਿਆ ਦਿਵਸ ਵਜੋਂ ਮਨਾਇਆ ਜਾਵੇਗਾ 25 ਜੂਨ; ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਕੇਂਦਰ ਸਰਕਾਰ ਨੇ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਐਲਾਨਿਆ ਹੈ। ਗ੍ਰਹਿ ਮੰਤਰੀ ਅਮਿਤ...

ਬਰਾਤ ਲੈ ਕੇ Antilia ਤੋਂ ਜੀਓ ਵਰਲਡ ਸੈਂਟਰ ਪਹੁੰਚੇ ਅਨੰਤ ਅੰਬਾਨੀ; ਤਸਵੀਰਾਂ ਆਈਆਂ ਸਾਹਮਣੇ

ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅੱਜ...

ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ! ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ, ਫੇਫੜਿਆਂ ਦੇ ਕੈਂਸਰ ਤੋਂ ਸੀ ਪੀੜਤ

ਕੰਨੜ ਟੀਵੀ ਅਦਾਕਾਰਾ ਅਪਰਣਾ ਵਾਸਤਾਰੇ ਦਾ ਦਿਹਾਂਤ ਹੋ ਗਿਆ। ਅਦਾਕਾਰਾ ਦੇ ਦਿਹਾਂਤ ਦੀ ਖਬਰ...

ਯੂਕੇ ਦੇ ਗੁਰਦੁਆਰੇ ‘ਚ ਸ਼ਰਧਾਲੂਆਂ ‘ਤੇ ਹਮਲਾ: 2 ਪੰਜਾਬੀ ਕੁੜੀਆਂ ਜ਼ਖ਼ਮੀ, ਮੱਥਾ ਟੇਕਣ ਦੇ ਬਹਾਨੇ ਅੰਦਰ ਆਇਆ ਸੀ ਮੁਲਜ਼ਮ

ਨਵੀਂ ਦਿੱਲੀ, 12 ਜੁਲਾਈ 2024 - ਬ੍ਰਿਟੇਨ ਦੇ ਗ੍ਰੇਵਸੈਂਡ ਸਥਿਤ ਗੁਰਦੁਆਰੇ 'ਚ ਨਫਰਤ ਅਪਰਾਧ...

ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ

ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਮਿਲੀ ਹੈ ਜ਼ਮਾਨਤ ਨਵੀਂ ਦਿੱਲੀ, 12 ਜੁਲਾਈ 2024 - ਸੁਪਰੀਮ...

ਨੇਪਾਲ ‘ਚ ਯਾਤਰੀਆਂ ਨਾਲ ਭਰੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ ‘ਚ ਡਿੱਗੀਆਂ, ਕਰੀਬ 63 ਲੋਕ ਲਾਪਤਾ

ਨੇਪਾਲ, 12 ਜੁਲਾਈ 2024 - ਨੇਪਾਲ ਵਿੱਚ ਭਾਰੀ ਮੀਂਹ ਦੇ ਦੌਰਾਨ, ਸ਼ੁੱਕਰਵਾਰ ਸਵੇਰੇ ਇੱਕ...

ਅਨੰਤ-ਰਾਧਿਕਾ ਦਾ ਵਿਆਹ ਅੱਜ, ਵਰਮਾਲਾ ਤੋਂ ਬਾਅਦ ਰਾਤ 9.30 ਵਜੇ ਹੋਣਗੇ ਫੇਰੇ

ਮੁੰਬਈ, 12 ਜੁਲਾਈ 2024 - ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ...

ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਸ਼ਡਿਊਲ ਜਾਰੀ: 26 ਜੁਲਾਈ ਨੂੰ ਪਹਿਲਾ ਟੀ-20 ਮੈਚ

ਹਸਰੰਗਾ ਨੇ ਦੌਰੇ ਤੋਂ ਪਹਿਲਾਂ ਹੀ ਛੱਡੀ ਕਪਤਾਨੀ ਨਵੀਂ ਦਿੱਲੀ, 12 ਜੁਲਾਈ 2024 - ਭਾਰਤ...