October 15, 2026, 5:30 pm
----------- Advertisement -----------
HomeNewsLatest Newsਸੂਰਜ ਗ੍ਰਹਿਣ 2022 :ਜਾਣੋ ਤੁਹਾਡੇ ਸ਼ਹਿਰ ਵਿੱਚ ਕਦੋਂ ਅਤੇ ਕਿੰਨੀ ਦੇਰ ਤੱਕ...

ਸੂਰਜ ਗ੍ਰਹਿਣ 2022 :ਜਾਣੋ ਤੁਹਾਡੇ ਸ਼ਹਿਰ ਵਿੱਚ ਕਦੋਂ ਅਤੇ ਕਿੰਨੀ ਦੇਰ ਤੱਕ ਦਿਖਾਈ ਦੇਵੇਗਾ ਗ੍ਰਹਿਣ

Published on

----------- Advertisement -----------

ਅੱਜ ਅੰਸ਼ਕ ਸੂਰਜ ਗ੍ਰਹਿਣ ਲੱਗਣ ਵਾਲਾ ਹੈ। ਇਹ ਸੂਰਜ ਗ੍ਰਹਿਣ ਭਾਰਤ ਸਮੇਤ ਦੁਨੀਆ ਦੇ ਕਈ ਹਿੱਸਿਆਂ ‘ਚ ਦੇਖਿਆ ਜਾ ਸਕਦਾ ਹੈ। ਗ੍ਰਹਿਣ ਦਾ ਸੂਤਕ ਸਵੇਰੇ 4 ਵਜੇ ਸ਼ੁਰੂ ਹੋ ਗਿਆ ਹੈ। ਇਹ ਗ੍ਰਹਿਣ ਭਾਰਤ ਵਿਚ ਦੁਪਹਿਰ ਤੋਂ ਬਾਅਦ ਦੇਖਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਇਸ ਨੂੰ ਅੰਮ੍ਰਿਤਸਰ ‘ਚ ਸ਼ਾਮ 4.19 ਵਜੇ ਤੋਂ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੂਰਜ ਗ੍ਰਹਿਣ ਦਿੱਲੀ ‘ਚ ਸ਼ਾਮ 4:29 ਤੋਂ ਸ਼ਾਮ 5:42 ਤੱਕ ਤੱਕ ਦਿਖਾਈ ਦੇਵੇਗਾ। ਜ਼ਿਆਦਾਤਰ ਥਾਵਾਂ ‘ਤੇ ਗ੍ਰਹਿਣ ਸੂਰਜ ਡੁੱਬਣ ਨਾਲ ਖਤਮ ਹੋ ਜਾਵੇਗਾ।
ਸੂਰਜ ਗ੍ਰਹਿਣ ਦਾ ਸਮਾਂ –
ਦਿੱਲੀ ਸ਼ਾਮ 4:29 ਤੋਂ ਸ਼ਾਮ 5:42 ਤੱਕ
ਅੰਮ੍ਰਿਤਸਰ ਸ਼ਾਮ 4:19 ਤੋਂ 5:48 ਤੱਕ
ਭੋਪਾਲ ਸ਼ਾਮ 4:49 ਤੋਂ ਸ਼ਾਮ 5:46 ਤੱਕ
ਜੈਪੁਰ ਸ਼ਾਮ 4:31 ਤੋਂ ਸ਼ਾਮ 5:49 ਤੱਕ
ਮੁੰਬਈ ਸ਼ਾਮ 4:49 ਤੋਂ ਸ਼ਾਮ 6.09 ਵਜੇ ਤੱਕ
ਰਾਏਪੁਰ ਸ਼ਾਮ 4:51 ਤੋਂ ਸ਼ਾਮ 5:31 ਤੱਕ
ਇੰਦੌਰ ਸ਼ਾਮ 4:42 ਤੋਂ ਸ਼ਾਮ 5:53 ਤੱਕ
ਉਦੈਪੁਰ ਸ਼ਾਮ 4.35 ਵਜੇ ਤੋਂ ਸ਼ਾਮ 6.00 ਵਜੇ ਤੱਕ
ਲੁਧਿਆਣਾ ਸ਼ਾਮ 4:22 ਤੋਂ 5:44 ਤੱਕ
ਸ਼ਿਮਲਾ ਸ਼ਾਮ 4:23 ਤੋਂ ਸ਼ਾਮ 5:39 ਤੱਕ
ਲਖਨਊ ਸ਼ਾਮ 4:36 ਤੋਂ ਸ਼ਾਮ 5:29 ਤੱਕ
ਕੋਲਕਾਤਾ ਸ਼ਾਮ 4:52 ਤੋਂ ਸ਼ਾਮ 5:03 ਤੱਕ
ਚੇਨਈ ਸ਼ਾਮ 5:14 ਤੋਂ ਸ਼ਾਮ 5:44 ਤੱਕ
ਬੰਗਲੌਰ ਸ਼ਾਮ 5:12 ਤੋਂ ਸ਼ਾਮ 5:55 ਤੱਕ
ਪਟਨਾ ਸ਼ਾਮ 4:42 ਤੋਂ ਸ਼ਾਮ 5:23 ਤੱਕ
ਗਾਂਧੀਨਗਰ ਸ਼ਾਮ 4:37 ਤੋਂ ਸ਼ਾਮ 6.05 ਵਜੇ ਤੱਕ
ਦੇਹਰਾਦੂਨ ਸ਼ਾਮ 4:26 ਤੋਂ ਸ਼ਾਮ 5:36 ਤੱਕ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਦੀਪਕ ਬਾਲੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

 ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਨੂੰ ਬਦਲ ਦਿੱਤਾ ਹੈ ।...

 ਬਿਨਾਂ ਸੀਐੱਮ ਚਿਹਰੇ ਦੇ ਲੜੇਗੀ ਕਾਂਗਰਸ; ਪੰਜਾਬ ਵਿੱਚ 100 ਫੀਸਦੀ ਸਰਕਾਰ ਬਣਾਵਾਂਗੇ: ਪਾਇਲਟ

ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ...

ਲੁਧਿਆਣਾ ‘ਚ ਨੌਜਵਾਨ ਨਾਲ ਵਾਪਰਿਆ ਭਾਣਾ, 11 ਹਾਜ਼ਾਰ ਵੋਲਟ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਹੋਈ ਮੌਤ

ਲੁਧਿਆਣਾ ਦੇ ਜਮਾਲਪੁਰ ਵਿੱਚ ਚੰਡੀਗੜ੍ਹ ਰੋਡ ‘ਤੇ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ ਬਿਜਲੀ ਦਾ...

ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ

ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਨੂੰ ਇੱਕ ਨੋਟਿਸ ਜਾਰੀ ਕਰਕੇ 28 ਅਕਤੂਬਰ ਤੱਕ...

  ਪੰਜਾਬ ਬੰਦ ਦਾ ਅਸਰ: ਲਾਡੋਵਾਲ ਟੋਲ ਪਲਾਜ਼ਾ ਕੀਤਾ ਫ੍ਰੀ, ਅਣਮਿੱਥੇ ਸਮੇਂ ਲਈ ਮੁਫ਼ਤ ਰੱਖਣ ਦਾ ਐਲਾਨ

ਪੰਜਾਬ ਬੰਦ ਦੀ ਕਾਲ ਦਾ ਅਸਰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਦੇਖਣ ਨੂੰ...

ਫਿਲੌਰ ‘ਚ CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ SSP, DC, DSP ਤੇ SDM ਹੋਣਗੇ ਸ਼ਾਮਲ

CM ਭਗਵੰਤ ਮਾਨ ਨੇ ਭਲਕੇ ਹਾਈ ਲੈਵਲ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਵੱਲੋਂ ਕੱਲ੍ਹ...

ਝੋਟਾ ਕਤਲ ਕਾਂਡ: ਮਾਨਸਾ ਦੀ ਮਹਿਲਾ SHO ਬੇਅੰਤ ਕੌਰ ਮੁਅੱਤਲ, DSP ਖਿਲਾਫ਼ ਵੀ ਐਕਸ਼ਨ ਦੀ ਤਿਆਰੀ

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਜਨਤਕ ਰੋਸ...

ਪਰਵਿੰਦਰ ਝੋਟਾ ਕਤਲਕਾਂਡ ’ਚ ਪੁਲਿਸ ਦੀ ਵੱਡੀ ਕਾਰਵਾਈ, 2 ਹੋਰਾਂ ਦੇ ਨਾਮ ਆਏ ਸਾਹਮਣੇ

ਪਰਵਿੰਦਰ ਝੋਟਾ ਕਤਲਕਾਂਡ ਮਾਮਲਾ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮਾਨਸਾ ‘ਚ...

. ਹੁਸ਼ਿਆਰਪੁਰ ਤੋਂ CM ਮਾਨ ਦਾ ਵੱਡਾ ਐਲਾਨ, ਪੰਜਾਬ ਵਿੱਚ 154 ਨਵੇਂ ਮੁਹੱਲਾ ਕਲੀਨਿਕ ਸ਼ੁਰੂ

  *ਹੁਸ਼ਿਆਰਪੁਰ, 14 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ...