November 13, 2026, 8:07 pm
----------- Advertisement -----------
----------- Advertisement -----------
HomeNewsPolitician

Politician

ਪੰਜਾਬ ਨੂੰ ਮਿਲਿਆ ਨਵਾਂ ਮੁੱਖ ਮੰਤਰੀ, ਪੜ੍ਹੋ ਕਿਵੇਂ ਦਾ ਰਿਹਾ ਸਤੌਜ ਵਾਲੇ ਮਾਨ ਦਾ ਸਿਆਸੀ ਸਫ਼ਰ

ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਪੰਜਾਬੀ ਵਿੱਚ ਸਹੁੰ ਚੁੱਕੀ। ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣੇ ਹਨ । ਮਾਨ ਦਾ ਸਹੁੰ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ...

ਬਰਾਕ ਓਬਾਮਾ ਕੋਰੋਨਾ ਪਾਜ਼ੀਟਿਵ, ਪੀ.ਐਮ ਮੋਦੀ ਨੇ ਓਬਾਮਾ ਨੂੰ ਦਿੱਤਾ ਇਹ ਸੁਨੇਹਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਨੇ ਗਲੇ ਵਿੱਚ ਖਾਰਿਸ਼ ਹੋਣ ਦੀ ਸੱਮਸਿਆ ਤੋਂ ਬਾਅਦ ਆਪਣਾ ਟੈਸਟ ਕਰਵਾਇਆ ਜਿਸ ਵਿਚ ਉਹਨਾਂ ਦੇ ਪਾਜ਼ੀਟਿਵ ਹੋਣ ਬਾਰੇ ਪੁਸ਼ਟੀ ਹੋਈ ਹੈ ਜਦ ਕਿ ਬਰਾਕ ਓਬਾਮਾ ਦੀ...

ਦਿੱਲੀ ਝੁੱਗੀ ਬਸਤੀ ਹਾਦਸਾ: ਕੇਜਰੀਵਾਲ ਵੱਲੋ ਮ੍ਰਿਤਕਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ

ਦਿੱਲੀ ਦੇ ਗੋਕੁਲਪੁਰੀ ਇਲਾਕੇ ਵਿੱਚ ਸਥਿਤ ਝੁੱਗੀ ਬਸਤੀ ਵਿੱਚ ਸ਼ੁੱਕਰਵਾਰ ਦੇਰ ਰਾਤ ਅੱਗ ਲੱਗ ਗਈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੋਕੁਲਪੁਰੀ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।...

ਪੜ੍ਹੋ ਭਗਵੰਤ ਮਾਨ ਦਾ ਕਾਮੇਡੀਅਨ ਤੋਂ ਲੈ ਕੇ ਸਿਆਸਤ ‘ਚ ਐਂਟਰੀ ਤੇ ਮੁੱਖ ਮੰਤਰੀ ਬਣਨ ਦਾ ਸਫਰ

ਸੰਗਰੂਰ, 11 ਮਾਰਚ 2022 - ਕਹਿੰਦੇ ਨੇ ਸਮਾਂ ਬਦਲਦਿਆਂ ਬਹੁਤੀ ਦੇਰ ਨਹੀਂ ਲੱਗਦੀ ਤੇ 'ਕਿਸਮਤ ਦਾ ਸਿਤਾਰਾ ਕਦੋਂ ਉੱਚਾ ਹੋ ਜਾਂਦਾ ਹੈ, ਇਹ ਵੀ ਕੋਈ ਨਹੀਂ ਜਾਣ ਸਕਦਾ…ਕੁਝ ਅਜਿਹਾ ਹੀ ਹੋਇਆ ਏ ਭਗਵੰਤ ਮਾਨ ਦੇ ਨਾਲ… ਦਰਅਸਲ ਪੰਜਾਬ ਵਿਧਾਨ...

ਪੰਜਾਬ ਵਿਧਾਨਸਭਾ ਚੋਣਾਂ: ਫੈਸਲੇ ਦੀ ਘੜੀ ਆਈ, ਵੋਟਾਂ ਦੀ ਗਿਣਤੀ ਹੋਈ ਸ਼ੁਰੂ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜਿਆਂ ਦੀ ਘੜੀ ਸਿਰੇ ਆ ਗਈ ਹੈ। ਰਾਜ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ...

ਕ੍ਰਿਕਟ ਕੈਰੀਅਰ ਵਾਂਗ ਹੀ ਰਿਹਾ ਸਿੱਧੂ ਦਾ ਸਿਆਸੀ ਸਫ਼ਰ

ਕ੍ਰਿਕਟ ਹੋਵੇ ਜਾਂ ਰਾਜਨੀਤੀ, ਦੋਹਾਂ ਦੇ 'ਕਪਤਾਨਾਂ' ਨਾਲ ਨਵਜੋਤ ਸਿੱਧੂ ਦਾ ਪੁਰਾਣਾ ਵਿਵਾਦ2004 'ਚ ਸਿੱਧੂ ਨੇ ਸ਼ੁਰੂ ਕੀਤਾ ਸੀ ਆਪਣਾ ਸਿਆਸੀ ਸਫਰ2017 'ਚ ਕਾਂਗਰਸ 'ਚ ਸ਼ਾਮਿਲ ਹੋਏ ਪਰ 2019 'ਚ ਕੈਪਟਨ ਦੀ ਕੈਬਨਿਟ ਤੋਂ ਦਿੱਤਾ ਅਸਤੀਫਾਕਈਆਂ ਦੇ ਚਹੇਤੇ ਅਤੇ...

ਫੌਜੀ ਤੋਂ ਕਿਵੇਂ ਸਿਆਸਤਦਾਨ ਬਣੇ ਕੈਪਟਨ ਅਮਰਿੰਦਰ ਸਿੰਘ, ਪੜ੍ਹੋ ਉਨ੍ਹਾਂ ਦੇ ਜੀਵਨ ਦੀਆਂ ਅਹਿਮ ਗੱਲਾਂ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ ਪੰਜਾਬ, ਸਗੋਂ ਦੇਸ਼ ਵਿੱਚ ਇੱਕ ਵੱਡਾ ਰਾਜਨੀਤਕ ਨਾਮ ਹੈ। ਭਾਵੇਂ ਉਹ ਅਕਾਲੀ ਦਲ ਵਿੱਚ ਵੀ ਰਹੇ ਹਨ ਪਰ ਕਾਂਗਰਸ ਦੇ ਘਾਗ ਆਗੂਆਂ ਵਜੋਂ ਉਨ੍ਹਾਂ ਦੀ ਮਾਨਤਾ ਹਮੇਸ਼ਾ ਰਹੇਗੀ। ਇਹ...

ਪੜ੍ਹੋ ਕਿਵੇਂ ਦਾ ਰਿਹਾ CM ਚਰਨਜੀਤ ਸਿੰਘ ਚੰਨੀ ਦਾ ਸਿਆਸੀ ਸਫ਼ਰ

ਚਰਨਜੀਤ ਚੰਨੀ ਦਾ ਸਿਆਸੀ ਕੱਦ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਉਤਾਂਹ ਵੱਲ ਨੂੰ ਜਾ ਰਿਹਾ ਹੈ। ਨਗਰ ਕੌਂਸਲ ਪ੍ਰਧਾਨ ਚੁਣੇ ਜਾਣ ਤੋਂ ਲੈ ਕੇ ਪੰਜਾਬ ਦੇ ਦਲਿਤ ਭਾਈਚਾਰੇ ਦੇ ਪਹਿਲੇ ਮੁੱਖ ਮੰਤਰੀ ਵਜੋਂ ਚੁਣੇ ਜਾਣ ਤੱਕ। ਉਹ ਤੀਜੀ ਵਾਰ...

ਕਾਮੇਡੀ ਤੋਂ ਸਿਆਸਤ ‘ਚ ਐਂਟਰੀ ਕਰਨ ਵਾਲੇ ਮਾਨ ਦਾ ਅਜਿਹਾ ਹੈ ਸਿਆਸੀ ਸਫ਼ਰ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋ ਜਾਵੇਗਾ। exit polls ਮੁਤਾਬਕ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਭਗਵੰਤ ਮਾਨ ਮੁੱਖ ਮੰਤਰੀ ਹੋਣਗੇ। ਪਰ ਤੁਹਾਨੂੰ...

ਨਾ ਚਾਹੁੰਦੇ ਹੋਏ ਵੀ ਕਿਵੇਂ ਸਿਆਸਤ ‘ਚ ਸੁਖਬੀਰ ਬਾਦਲ ਨੇ ਰੱਖਿਆ ਪੈਰ, ਪੜ੍ਹੋ ਹੁਣ ਤੱਕ ਦਾ ਸਿਆਸੀ ਸਫਰ

ਬਾਦਲ ਪਿੰਡ ਤੋਂ ਕੈਲੇਫੋਰਨੀਆਂ 'ਚ ਲਾਸ ਏਜਲਸ ਤੋਂ ਪੜ੍ਹਾਈ ਕੀਤੀਕਿਉਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਆਖੀ ਸੀ ਆਹ ਗੱਲ, 'ਜ਼ਮੀਨ ਜਾਇਦਾਦ ਦਾ ਕੀ ਹੈ, ਅੱਜ ਹੈ, ਕੱਲ੍ਹ ਨਹੀਂ ਹੋਵੇਗੀ, ਪਰ ਪੜ੍ਹਾਈ ਕੋਈ ਨਹੀਂ ਖੋਹ ਸਕਦਾ…!'ਅਕਾਲੀ...