July 2, 2026, 1:52 pm
----------- Advertisement -----------
----------- Advertisement -----------
HomeNewsPunjab Assembly Election 2022

Punjab Assembly Election 2022

ਮਾਂ ਦਾ ਆਸ਼ੀਰਵਾਦ ਲੈ ‘ਆਪ’ ਦੇ ਸੀਐਮ ਚਿਹਰੇ ਭਗਵੰਤ ਮਾਨ ਨੇ ਭਰੀ ਨਾਮਜ਼ਦਗੀ

ਧੂਰੀ: ਆਮ ਆਦਮੀ ਪਾਰਟੀ ਦੇ ਸੀਐੱਮ ਚਿਹਰਾ ਭਗਵੰਤ ਮਾਨ ਨੇ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ। ਭਗਵੰਤ ਮਾਨ ਨੇ ਆਪਣੀ ਮਾਂ ਦੇ ਨਾਲ ਰਿਟਰਨਿੰਗ ਦਫਤਰ ਪਹੁੰਚ ਕੇ ਧੁਰੀ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਜ਼ਿਕਰਯੋਗ ਹੈ ਕਿ ਮਾਨ 2019...

ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ

ਅੰਮ੍ਰਿਤਸਰ, 29 ਜਨਵਰੀ 2022 - ਅੰਮ੍ਰਿਤਸਰ ਪੂਰਬੀ ਹਲਕੇ ਤੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਐੱਸ.ਡੀ.ਐੱਮ ਦਫ਼ਤਰ ਪਹੁੰਚ ਕੇ ਵਿਧਾਨ ਸਭ ਚੋਣਾਂ 2022 ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪੂਰਬੀ ਪੰਜਾਬ ਦੀ...

ਲੋਕਾਂ ਨੂੰ ਕੁਚਲਣ ਵਾਲੇ ਸਿਆਸੀ ਹਾਥੀ ਨੂੰ ਨਹੀਂ, ‘ਆਪ’ ਦੀ ਉਮੀਦਵਾਰ ਨੂੰ ਚੁਣੇਗੀ ਅੰਮ੍ਰਿਤਸਰ ਪੂਰਬੀ ਦੀ ਜਨਤਾ – ਰਾਘਵ ਚੱਢਾ

ਜਿੱਤਣ ਤੋਂ ਬਾਅਦ ਨਾ ਤਾਂ ਬਿਕਰਮ ਮਜੀਠੀਆ ਫ਼ੋਨ ਚੁੱਕਣਗੇ ਅਤੇ ਨਾ ਹੀ ਨਵਜੋਤ ਸਿੱਧੂਪਰ ਜੀਵਨਜੋਤ ਕੌਰ ਫ਼ੋਨ ਵੀ ਚੁੱਕੇਗੀ ਅਤੇ ਤੁਹਾਡੇ ਵਿਚਕਾਰ ਰਹੇਗੀ - ਰਾਘਵ ਚੱਢਾਡਰੱਗ ਮਾਫ਼ੀਆ ਦੇ ਦੋਸ਼ੀ ਬਿਕਰਮ ਮਜੀਠੀਆ ਨੂੰ ਆਪਣਾ ਭਵਿੱਖ ਨਹੀਂ ਪਤਾ, ਉਹ ਅੰਮ੍ਰਿਤਸਰ ਪੂਰਬ...

ਦੂਸਰੀ ਵਾਰ ਟਿਕਟ ਕੱਟੇ ਜਾਣ ਤੋਂ ਬਾਅਦ ਸੀਨੀਅਰ ਭਾਜਪਾ ਆਗੂ ਹੋਏ ਬਾਗੀ, ਛੱਡ ਸਕਦੇ ਨੇ ਪਾਰਟੀ !

ਮਦਨ ਮੋਹਨ ਮਿੱਤਲ ਅਕਾਲੀ ਦਲ 'ਚ ਸ਼ਾਮਲ ਹੋਣ ਦੀ ਤਿਆਰੀ 'ਚਦਲਜੀਤ ਚੀਮਾ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 29 ਜਨਵਰੀ 2022 - ਜਿੱਥੇ ਭਾਰਤੀ ਜਨਤਾ ਪਾਰਟੀ ਨੇ ਜ਼ਿਆਦਾਤਰ ਸੀਟਾਂ 'ਤੇ ਪੁਰਾਣੇ ਚਿਹਰਿਆਂ 'ਤੇ ਸੱਟਾ ਖੇਡਿਆ ਹੈ, ਉਥੇ ਹੀ ਦੂਜੇ ਪਾਸੇ ਆਨੰਦਪੁਰ ਸਾਹਿਬ...

ਸਿੱਧੂ ਦੇ ਹੱਕ ‘ਚ ਆਈ ਧੀ ਰਾਬੀਆ, ਪਿਓ ਨੂੰ ਲੈ ਕੇ ਪੜ੍ਹੋ ਕਿ ਕਿਹਾ?

ਚੰਡੀਗੜ੍ਹ: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਭੈਣ ਸੁਮਨ ਤੂਰ ਵੱਲੋਂ ਗੰਭੀਰ ਇਲਜ਼ਾਮ ਲਾਏ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਤੇ ਧੀ ਉਨ੍ਹਾਂ ਦੇ ਹੱਕ 'ਚ ਆ ਗਏ ਹਨ। ਧੀ ਰਾਬੀਆ ਸਿੱਧੂ ਨੇ ਸੋਸ਼ਲ...

ਨਵਜੋਤ ਸਿੱਧੂ ਦੀ ਵੱਡੀ ਭੈਣ ਵੱਲੋਂ ਸਿੱਧੂ ਉੱਪਰ ਲਾਏ ਇਲਜ਼ਾਮ ‘ਤੇ ਜਾਖੜ ਦਾ ਟਵੀਟ, ਪੜ੍ਹੋ ਕੀ ਕਿਹਾ ?

ਚੰਡੀਗੜ੍ਹ, 29 ਜਨਵਰੀ 2022 - ਪੰਜਾਬ ਦੇ ਸਾਬਕਾ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵਲੋਂ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ 'ਤੇ ਭੈਣ-ਭਰਾ ਦੇ ਰਿਸ਼ਤੇ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੇਹੱਦ ਨਿੰਦਣਯੋਗ ਹੈ ਕਿ...

ਚੰਨੀ ਤੇ ਸਿੱਧੂ ਦੇ ਬਾਅਦ ਹੁਣ ਇਸ ਵੱਡੇ ਆਗੂ ਨੇ ਸੀਐਮ ਫੇਸ ਲਈ ਠੋਕਿਆ ਦਾਵਾ

ਚੰਡੀਗੜ੍ਹ: ਪੰਜਾਬ 'ਚ ਵਿਧਾਨਸਭਾ ਚੋਣਾਂ ਨੂੰ ਕੁੱਝ ਹੀ ਸਮਾਂ ਰਹਿ ਗਿਆ ਹੈ। ਅਜਿਹੇ 'ਚ ਕਾਂਗਰਸ ਵਿਚਾਲੇ ਸੀਐਮ ਫੇਸ ਦੇ ਐਲਾਨ ਨੂੰ ਲੈ ਕੇ ਮੰਗ ਤੇਜ਼ ਹੋ ਗਈ ਹੈ। ਉੱਥੇ ਹੀ ਪੰਜਾਬ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ...

ਚੋਣ ਡਿਊਟੀ ‘ਚ ਅਣਗਹਿਲੀ ਵਰਤਣ ਵਾਲੇ 71 ਸਰਕਾਰੀ ਮੁਲਾਜ਼ਮਾਂ ‘ਤੇ ਦਰਜ ਹੋਵੇਗੀ FIR, ਪੜ੍ਹੋ ਕੀ ਹੈ ਮਾਮਲਾ ?

ਹੁਸ਼ਿਆਰਪੁਰ, 29 ਜਨਵਰੀ 2022 - ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਪਹਿਲੀ ਰਿਹਰਸਲ ਵਿਚ ਗੈਰਹਾਜ਼ਰ ਰਹੇ ਅਤੇ ਕਾਰਨ ਦੱਸੋ ਨੋਟਿਸ ਦਾ ਜਵਾਬ ਨ ਦੇਣ ਵਾਲੇ ਚੋਣ ਡਿਊਟੀ 'ਤੇ ਲੱਗਾਏ 71 ਮੁਲਾਜ਼ਮਾਂ ਵਿਰੁੱਧ ਐਫ.ਆਈ.ਆਰ. ਦਰਜ...

ਰਾਹੁਲ ਦਾ ਪੰਜਾਬ ਦੌਰਾ ਚੋਣ ਡਰਾਮਾ ਨਹੀਂ, ਸਿੱਖਾਂ ਨਾਲ ਬੇਰਹਿਮ ਮਜ਼ਾਕ : ਤਰੁਣ ਚੁੱਘ

ਚੰਡੀਗੜ੍ਹ, 29 ਜਨਵਰੀ 2022 - ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇੱਕ ਬਿਆਨ ਜਾਰੀ ਕਰਕੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਸ੍ਰੀ ਹਰਿਮੰਦਰ ਸਾਹਿਬ ਦੀ ਫੇਰੀ ਨੂੰ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਸੁੱਟਣ ਦੀ ਇੱਕ ਚੋਣ ਡਰਾਮੇਬਾਜ਼ੀ ਕਰਾਰ...

ਵੱਡੀ ਭੈਣ ਵਲੋਂ ਲਗਾਏ ਇਲਜ਼ਾਮਾਂ ‘ਤੇ ਨਵਜੋਤ ਸਿੱਧੂ ਦੀ ਪਤਨੀ ਨੇ ਦਿੱਤਾ ਜਵਾਬ

ਅੰਮ੍ਰਿਤਸਰ : - ਅਮਰੀਕਾ ਤੋਂ ਆਈ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਵਲੋਂ ਨਵਜੋਤ ਸਿੰਘ ਸਿੱਧੂ ’ਤੇ ਲਗਾਏ ਗਏ ਗੰਭੀਰ ਦੋਸ਼ਾਂ ਤੋਂ ਬਾਅਦ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਨਵਜੋਤ ਕੌਰ ਸਿੱਧੂ ਨੇ ਆਖਿਆ ਕਿ...