ਚੰਡੀਗੜ੍ਹ: ਪ੍ਰੋ. ਰਾਜ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਵਜੋਂ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਚਾਂਸਲਰ ਜਗਦੀਪ ਧਨਖੜ ਨੇ ਅਸਤੀਫਾ ਪ੍ਰਵਾਨ ਕਰ ਲਿਆ ਹੈ। ਡੀ ਯੂ ਆਈ ਰੇਨੂ ਵਿਜ ਨੂੰ 16 ਜਨਵਰੀ ਤੋਂ ਅਗਲੇ ਹੁਕਮਾਂ ਤੱਕ ਆਫੀਸ਼ੀਏਟਿੰਗ ਵੀਸੀ ਵਜੋਂ ਕੰਮ ਕਰਨ ਲਈ ਆਖਿਆ ਹੈ।













