ਬਰਨਾਲਾ ਦੇ ਪਿੰਡ ਢਿੱਲਵਾਂ ਨੇੜੇ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸੇ ‘ਚ ਸਕੂਟੀ ‘ਤੇ ਸਵਾਰ ਪਤੀ-ਪਤਨੀ ਦੀ ਮੌਕੇ ‘ਤੇ ਮੌਤ ਹੋਈ ਹੈ। ਸਕੂਟੀ ਨੂੰ ਤੇਜ਼ ਰਫ਼ਤਾਰ ਕਾਰ ਨੇ ਪਿੱਛੋਂ ਦੀ ਟੱਕਰ ਮਾਰੀ ਜਿਸ ਕਾਰਨ ਸਕੂਟੀ ‘ਤੇ ਸਵਾਰ ਪਤੀ-ਪਤਨੀ ਦੀ ਮੌਕੇ ‘ਤੇ ਮੌਤ ਹੋ ਗਈ। ਦਰਦਨਾਕ ਹਾਦਸਾ CCTV ਕੈਮਰੇ ‘ਚ ਕੈਦ ਹੋਇਆ।
----------- Advertisement -----------
ਬਰਨਾਲਾ ‘ਚ ਵਾਪਰਿਆ ਖੌਫ਼ਨਾਕ ਹਾਦਸਾ, ਸਕੂਟਰੀ ‘ਤੇ ਸਵਾਰ ਪਤੀ-ਪਤਨੀ ਮੌ.ਤ
Published on
----------- Advertisement -----------












