March 29, 2024, 11:28 am
----------- Advertisement -----------
HomeNewsਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ...

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ ਹੈ : CM ਮਾਨ

Published on

----------- Advertisement -----------

ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਜਾਰੀ ਕੀਤੇ ਹੁਕਮਾਂ ਤੋਂ ਬਾਅਦ CM ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ, “ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ..ਸਭ ਨੂੰ ਪਤਾ ਹੈ ਕਿ ਤੁਸੀਂ ਤੇ SGPC ਬਾਦਲਾਂ ਦਾ ਪੱਖ ਪੂਰਦੇ ਰਹੇ ਹੋ..ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ.. ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ-ਵੱਸਦੇ ਲੋਕਾਂ ਨੂੰ ਭੜਕਾਉਣ ਲਈ”

ਦੱਸ ਦਈਏ ਬੀਤੇ ਦਿਨੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੁਕਮ ਜਾਰੀ ਕੀਤੇ ਗਏ ਸਨ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਸਰਕਾਰ 24 ਘੰਟਿਆਂ ਵਿੱਚ ਸਾਡੇ ਨੌਜਵਾਨ ਛੱਡੇ ਅਤੇ ਸਾਰਿਆਂ ਤੋ NSA ਹਟਾਈ ਜਾਵੇ। ਹਰੀਕੇ ਤੋਂ ਜ਼ਬਤ ਕੀਤੀਆਂ ਗੱਡੀਆਂ ਤੇ ਹੋਰ ਵਾਹਨ ਵਾਪਸ ਕਰੇ ਪੁਲਿਸ ਗੱਡੀਆਂ ਦੀ ਭੰਨ-ਤੋੜ ਕਰਨ ਵਾਲਿਆਂ ‘ਤੇ ਸ਼੍ਰੋਮਣੀ ਕਮੇਟੀ ਮੁਕੱਦਮਾ ਦਰਜ ਕਰਵਾਏ। ਸ੍ਰੀ ਅਕਾਲ ਤਖਤ ਸਾਹਿਬ ਤੋਂ ਖ਼ਾਲਸਾ ਵਹੀਰ ਕੱਢੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੰਮੂ ‘ਚ 300 ਫੁੱਟ ਡੂੰਘੀ ਖੱਡ ‘ਚ ਡਿੱਗੀ ਯਾਤਰੀ ਟੈਕਸੀ, 10 ਮੌ+ਤਾਂ

ਜੰਮੂ, 29 ਮਾਰਚ 2024 - ਵੀਰਵਾਰ ਦੇਰ ਰਾਤ ਜੰਮੂ ਦੇ ਰਾਮਬਨ ਵਿੱਚ ਇੱਕ ਯਾਤਰੀ...

SGPC ਦਾ ਬਜਟ ਇਜਲਾਸ ਅੱਜ, 1200 ਕਰੋੜ ਦੇ ਪਾਰ ਜਾਣ ਦਾ ਅਨੁਮਾਨ

ਅੰਮ੍ਰਿਤਸਰ, 29 ਮਾਰਚ 2024 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅੰਮ੍ਰਿਤਸਰ ਨੇ ਆਮ ਬਜਟ...

ਚੌਰਾ ਮਾਧਰੇ ਗੈਂਗ ਦੇ ਤਿੰਨ ਗੈਂਗਸਟਰ ਗ੍ਰਿਫਤਾਰ, ਪਿਸਤੌਲ ਤੇ ਕਾਰਤੂਸ ਬਰਾਮਦ

ਮੋਹਾਲੀ, 29 ਮਾਰਚ 2024 (ਬਲਜੀਤ ਮਰਵਾਹਾ) - SSOC ਮੋਹਾਲੀ ਨੇ ਅਮਰੀਕਾ ਆਧਾਰਿਤ ਪਵਿੱਤਰ ਚੌਰਾ...

ਪੰਜਾਬ ਕਾਂਗਰਸ ਡੈਮੇਜ ਕੰਟਰੋਲ ‘ਚ ਜੁਟੀ, ਵੱਡੇ ਆਗੂਆਂ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਬਣਾਈ ਨਵੀਂ ਰਣਨੀਤੀ

ਟਕਸਾਲੀ ਆਗੂ ਨੂੰ ਦਿੱਤੀ ਫਤਹਿਗੜ੍ਹ ਸਾਹਿਬ ਦੀ ਕਮਾਨ ਫਤਹਿਗੜ੍ਹ ਸਾਹਿਬ, 29 ਮਾਰਚ 2024 - ਪੰਜਾਬ...

IPL ‘ਚ ਅੱਜ ਕੋਲਕਾਤਾ ਦਾ ਮੁਕਾਬਲਾ ਕੋਹਲੀ ਬ੍ਰਿਗੇਡ ਨਾਲ

ਬੈਂਗਲੁਰੂ, 29 ਮਾਰਚ 2024 - ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ 'ਚ ਰਾਇਲ...

IPL ‘ਚ ਰਾਜਸਥਾਨ ਦੀ ਲਗਾਤਾਰ ਦੂਜੀ ਜਿੱਤ: ਦਿੱਲੀ ਨੂੰ 12 ਦੌੜਾਂ ਨਾਲ ਹਰਾਇਆ

ਰਾਜਸਥਾਨ, 29 ਮਾਰਚ 2024 - ਰਾਜਸਥਾਨ ਰਾਇਲਜ਼ (RR) ਨੇ ਇੰਡੀਅਨ ਪ੍ਰੀਮੀਅਰ ਲੀਗ 2024 ਵਿੱਚ...

ਮੁਖਤਾਰ ਅੰਸਾਰੀ ਦੀ ਮੌ+ਤ, ਗਾਜ਼ੀਪੁਰ ਦੀ ਕਬਰਸਤਾਨ ‘ਚ ਪਿਤਾ ਦੀ ਕਬਰ ਕੋਲ ਦਫਨਾਇਆ ਜਾਵੇਗਾ

ਉੱਤਰ ਪ੍ਰਦੇਸ਼, 29 ਮਾਰਚ 2024 - ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਮੁਖਤਾਰ...

ਕੀਵੀ ਖਾਣ ਨਾਲ ਸਿਹਤ ਨੂੰ ਮਿਲਦੇ ਨੇ ਅਨੇਕਾਂ ਫ਼ਾਇਦੇ

ਕੀਵੀ ਵਿੱਚ ਗੁਣਾਂ ਦਾ ਭੰਡਾਰ ਹੈ। ਵਿਟਾਮਿਨ ਬੀ, ਸੀ, ਐਂਟੀਆਕਸੀਡੈਂਟਸ, ਫਾਸਫੋਰਸ, ਪੋਟਾਸ਼ੀਅਮ ਤੇ ਕੈਲਸ਼ੀਅਮ...

ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ, 28 ਮਾਰਚ, 2024 (ਬਲਜੀਤ ਮਰਵਾਹਾ) : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ...