ਪੰਜਾਬ ਸਰਕਾਰ ਨੇ ਰਾਜਪਾਲ ਨੂੰ 5 ਨਾਮ ਭੇਜੇ ਸਨ। ਜਿਸ ਤੋਂ ਬਾਅਦ ਰਾਜਪਾਲ ਵੱਲੋਂ ਡਾ. ਰਾਜੀਵ ਸੂਦ ਦੇ ਨਾਂ ‘ਤੇ ਫਾਈਨਲ ਮੁਹਰ ਲੱਗੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ VC ਬਣਾਇਆ ਗਿਆ। ਦੱਸ ਦਈਏ ਕਿ ਡਾ. ਰਾਜੀਵ ਸੂਦ ਦਿੱਲੀ ਨਾਲ ਸਬੰਧਿਤ ਹਨ।
----------- Advertisement -----------
ਡਾ. ਰਾਜੀਵ ਸੂਦ ਬਣੇ ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ VC, ਦਿੱਲੀ ਨਾਲ ਸਬੰਧਿਤ ਹਨ ਡਾ. ਰਾਜੀਵ ਸੂਦ
Published on
----------- Advertisement -----------












