ਭਾਰਤੀ ਰੇਲਵੇ ਨੇ ਸ਼ਨੀਵਾਰ ਨੂੰ 200 ਤੋਂ ਵੱਧ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।ਜਿਸ ਵਿੱਚ ਯੂਪੀ, ਬਿਹਾਰ ਸਮੇਤ ਦੇਸ਼ ਭਰ ਦੇ ਵੱਖ-ਵੱਖ ਰੂਟਾਂ ਦੀਆਂ ਰੇਲ ਗੱਡੀਆਂ ਸ਼ਾਮਲ ਹਨ। ਇਹਨਾਂ ਵਿੱਚ 37306 SIU-HWH ਲੋਕਲ, 18413 PRDP-PURI ਸਪੈਸ਼ਲ, 03094 RPH – AZ MEMU PGR SPL ਸਮੇਤ 227 ਟ੍ਰੇਨਾਂ ਸ਼ਾਮਲ ਹਨ।
----------- Advertisement -----------
ਰੇਲਵੇ ਵਿਭਾਗ ਨੇ ਫਿਰ ਰੱਦ ਕੀਤੀਆਂ 200 ਤੋਂ ਵੱਧ ਟਰੇਨਾਂ
Published on
----------- Advertisement -----------