November 16, 2026, 7:54 pm
----------- Advertisement -----------
HomeNewsBreaking Newsਪਤਨੀ ਤੋਂ ਦੁਖੀ ਹੋ ਜਿਮ ਟਰੇਨਰ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਨੂੰਹ...

ਪਤਨੀ ਤੋਂ ਦੁਖੀ ਹੋ ਜਿਮ ਟਰੇਨਰ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਨੂੰਹ ‘ਤੇ ਲਾਏ ਦੋਸ਼

Published on

----------- Advertisement -----------
  • ਅੰਮ੍ਰਿਤਸਰ ਵਿਖੇ ਪਤਨੀ ਤੋਂ ਦੁਖੀ ਜਿਮ ਟਰੈਨਰ ਨੇ ਕੀਤੀ ਖੁਦਕੁਸ਼ੀ
  • ਜ਼ਹਿਰੀਲਾ ਪਦਾਰਥ ਨਿਗਲ ਕੀਤੀ ਜੀਵਨ ਲੀਲਾ ਸਮਾਪਤ
  • ਮ੍ਰਿਤਕ ਦੀ ਮਾਤਾ ਸੰਗੀਤਾ ਦਾ ਦੋਸ਼ ਮੇਰੇ ਬੇਟੇ ਨੂੰ ਕੀਤਾ ਜਾਦਾ ਸੀ ਪ੍ਰੇਸ਼ਾਨ
  • ਨੂੰਹ ਕਰਦੀ ਸੀ ਮਾਰ ਕੁਟਾਈ, ਬੇਟੇ ਦੀ ਮੌਤ ਤੌ ਬਾਅਦ ਫੋਨ ਵਿਚ ਮਿਲਿਆ ਟਾਰਚਰ ਕਰਨ ਦੀਆਂ ਵੀਡੀਓ
  • ਪੰਜ ਸਾਲ ਪਹਿਲਾਂ ਜਿਮ ਟਰੈਨਰ ਨੂੰ ਜਿਮ ਵਿਚ ਮਿਲੀ ਸੀ ਤਮਨ ਵਾਲੀਆ, ਪ੍ਰੇਮ ਵਿਆਹ ਤੋਂ ਬਾਅਦ ਇਕੱਲੇ ਰਹਿਣ ਲਈ ਕਰਦੀ ਸੀ ਮਜਬੂਰ
  • ਪੁਲਿਸ ਵੱਲੋਂ ਲੜਕੀ ਤਮਨ ਅਤੇ ਉਸਦੇ ਪਿਤਾ ਤੇ 306 ਦਾ ਪਰਚਾ ਦਰਜ

ਅੰਮ੍ਰਿਤਸਰ, 23 ਫਰਵਰੀ 2022 – ਅੰਮ੍ਰਿਤਸਰ ਦੇ ਥਾਣਾ ਕੰਟੌਨਮੈਟ ਅਧੀਨ ਆਉਂਦੇ ਇਲਾਕਾ ਸੁੰਦਰ ਨਗਰ ਦੇ ਰਹਿਣ ਵਾਲੇ ਸ਼ਿਵਰਾਜ ਵੱਲੋਂ ਬੀਤੇ ਦਿਨੀਂ ਜ਼ਹਿਰੀਲਾ ਪਦਾਰਥ ਨਿਗਲ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ। ਜਿਸ ਸੰਬੰਧੀ ਮ੍ਰਿਤਕ ਦੀ ਮਾਤਾ ਸੰਗੀਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਤਮਨ ਅਤੇ ਉਸਦੇ ਪਿਤਾ ਤੇ ਪਰਚਾ ਦਰਜ ਕਰ ਲਿਆ ਗਿਆ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਕੰਟੌਨਮੈਟ ਦੇ ਐਸ ਐਚ ਉ ਜਸਜੋਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਸੰਗੀਤਾ ਅਤੇ ਫੇਸਬੁਕ ਤੇ ਪਾਏ ਸੁਸਾਇਡ ਨੋਟ ਦੇ ਅਧਾਰ ਮ੍ਰਿਤਕ ਦੀ ਪਤਨੀ ਤਮਨ ਵਾਲੀਆ ਅਤੇ ਸਹੁਰੇ ਹਰਪਾਲ ਵਾਲੀਆ ਤੇ ਪਰਚਾ ਦਰਜ ਕਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦੋਸ਼ੀਆ ਖਿਲਾਫ ਧਾਰਾ 306 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਉਧਰ ਮ੍ਰਿਤਕ ਸ਼ਿਵਰਾਜ ਦੀ ਮਾਤਾ ਦੇ ਦੱਸਿਆ ਕਿ ਇਹ ਲੜਕੀ ਤਮਨ ਵਾਲੀਆ ਮੇਰੇ ਬੇਟੇ ਸ਼ਿਵਰਾਜ ਜੋ ਕਿ ਜਿਮ ਟਰੇਨਰ ਸੀ ਨੂੰ ਜਿਮ ਵਿਚ ਮਿਲੀ ਸੀ ਅਤੇ ਦੋਵਾਂ ਨੇ ਲਵ ਮੈਰਿਜ ਕਰਵਾ ਲਈ ਅਤੇ ਪਤਨੀ ਤਮਨ ਵੱਲੋਂ ਬਣਾਏ ਦਵਾਬ ਦੇ ਚਲਦਿਆਂ ਦੋਵੇਂ ਵੱਖ ਹੋ ਕੇ ਪੁਤਲੀਘਰ ਇਲਾਕੇ ਵਿਚ ਰਹਿਣ ਲਗ ਪਏ ਸਨ। ਲੜਕਾ ਕਈ ਵਾਰ ਮੈਨੂੰ ਦਸਦਾ ਸੀ ਕਿ ਉਸਦਾ ਪਤਨੀ ਅਤੇ ਸਹੁਰੇ ਪਰਿਵਾਰ ਵਲੋਂ ਉਸਨੂੰ ਤੰਗ ਪਰੇਸ਼ਾਨ ਕੀਤਾ ਜਾਦਾ ਹੈ ਅਤੇ ਜਿਸਦੀਆ ਵੀਡੀਓ ਹੁਣ ਸਾਨੂੰ ਲੜਕੇ ਦੇ ਮੋਬਾਇਲ ‘ਚੋਂ ਵੀ ਮਿਲੀਆਂ ਹਨ। ਜਿਸ ਵਿਚ ਤਮਨ ਵਾਲੀਆ ਵੱਲੋਂ ਮੇਰੇ ਬੇਟੇ ਸ਼ਿਵਰਾਜ ਦੀ ਕੁੱਟਮਾਰ ਕਰ ਉਸਨੂੰ ਟਾਰਚਰ ਕੀਤਾ ਜਾ ਰਿਹਾ ਹੈ ਜਿਸ ਤੋਂ ਦੁਖੀ ਹੋ ਸ਼ਿਵਰਾਜ ਵਲੂੰ ਜ਼ਹਿਰੀਲਾ ਪਦਾਰਥ ਨਿਗਲ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹਾਦਸੇ ਦਾ ਸ਼ਿਕਾਰ ਹੋਈ ਬਰਾਤ ਤੋਂ ਪਰਤ ਰਹੀ ਕਾਰ, ਬੱਚਿਆਂ ਸਣੇ 5 ਦੀ ਮੌਤ, ਕਈ ਜ਼ਖ਼ਮੀ

ਫਾਜ਼ਿਲਕਾ ਜ਼ਿਲ੍ਹੇ ਵਿੱਚ ਐਤਵਾਰ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਖੇ ਕਲੰਦਰ ਪਿੰਡ...

ਦਿਲਜੀਤ ਦੋਸਾਂਝ ਖ਼ਿਲਾਫ਼ ਭੜਕੇ ਪੰਡਿਤ ਰਾਓ, ਹਾਈਕੋਰਟ ਜਾਣ ਦੀ ਦਿੱਤੀ ਚਿਤਾਵਨੀ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਇੰਦੌਰ ਵਿਖੇ ਆਪਣੇ ਲਾਈਵ ਕੰਸਰਟ ਦੌਰਾਨ ਗੀਤਾਂ 'ਤੇ...

ਸਿਰਫ਼ 100 ਰੁਪਏ ਵਿੱਚ ਭੁਗਤਾਓ ਪੁਰਾਣੇ ਟ੍ਰੈਫਿਕ ਚਲਾਨ, ਵੱਡੀ ਖੁਸ਼ਖ਼ਬਰੀ

ਸ਼ਹਿਰ ਦੇ ਵਾਹਨ ਚਾਲਕਾਂ ਲਈ ਅੱਜ ਦਾ ਦਿਨ ਬੇਹੱਦ ਰਾਹਤ ਭਰਿਆ ਸਾਬਤ ਹੋਣ ਜਾ...

ਪ੍ਰਕਾਸ਼ ਪੁਰਬ ਮੌਕੇ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ, CM ਮਾਨ ਦੀ PM ਮੋਦੀ ਨੂੰ ਅਪੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ...

ਗੁਰਦਾਸਪੁਰ: ਸ਼ੱਕੀ ਹਾਲਾਤਾਂ ’ਚ ਮਿਲੀ ਹੈੱਡ ਕਾਂਸਟੇਬਲ ਦੀ ਲਾਸ਼, ਪਰਿਵਾਰ ਨੇ ਕਤਲ ਦਾ ਜਤਾਇਆ ਖ਼ਦਸ਼ਾ

ਗੁਰਦਾਸਪੁਰ ਦੇ ਪਿੰਡ ਮਾਣ ਕੌਰ ਬਾਈਪਾਸ ਨੇੜੇ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਪੰਜਾਬ ਪੁਲਿਸ...

AAP ਵੱਲੋਂ MC ਚੋਣਾਂ ਲਈ 30 ਉਮੀਦਵਾਰਾਂ ਦੀ ਸੂਚੀ ਦਾ ਐਲਾਨ, ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਵਿਖੇ ਹੋਣੀਆਂ ਹਨ ਚੋਣਾਂ

ਪੰਜਾਬ ਵਿਚ ਹੋਣ ਵਾਲੀਆਂ ਮਿਊਂਸਪਲ ਚੋਣਾਂ ਨੂੰ ਲੈ ਕੇ ਨੂੰ AAP ਐਕਸ਼ਨ ਵਿਚ ਹੈ।...

ਸਾਡੀ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਛਠ ਮਹਾਂਪਰਵ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਧੂਰੀ (ਸੰਗਰੂਰ), 15 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਛਠ ਪੂਜਾ...

ਅੰਮ੍ਰਿਤਸਰ ਹਾਦਸਾ: ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਤੇ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ

ਅੰਮ੍ਰਿਤਸਰ, 15 ਨਵੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮੁੱਖ ਮੰਤਰੀ ਤੀਰਥ ਯਾਤਰਾ...

ਭਗੌੜੇ ਲਲਿਤ ਮੋਦੀ ਨੂੰ ਮਿਲੀ ਬ੍ਰਿਟਿਸ਼ ਨਾਗਰਿਕਤਾ, ਖੁਦ ਕੀਤਾ ਖੁਲਾਸਾ, ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

 ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ।...