ਫਰੀਦਕੋਟ, 18 ਮਈ, 2023: ਸ਼ਰਾਬ ਦੇ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਅਤੇ ਹੋਰ ਟਿਕਾਣਿਆਂ ’ਤੇ ਇਨਕਮ ਟੈਕਸ ਦੀ ਰੇਡ ਪਈ ਹੈ। ਇਹ ਰੇਡ ਅੱਜ ਸਵੇਰੇ ਸ਼ੁਰੂ ਹੋਈ ਤੇ ਉਸਦੇ ਘਰ ਸਮੇਤ 11 ਟਿਕਾਣਿਆਂ ’ਤੇ ਸਰਵੇ ਕੀਤਾ ਜਾ ਰਿਹਾ ਹੈ।
----------- Advertisement -----------
ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ’ਤੇ ਇਨਕਮ ਟੈਕਸ ਦੀ ਰੇਡ
Published on
----------- Advertisement -----------











