ਲੁਧਿਆਣਾ ਦੇ ਕੇਵੀ ਫੀਡਰ-11 ਤੋਂ ਚੱਲਣ ਵਾਲੇ ਕਈ ਇਲਾਕਿਆਂ ਦੀ ਬਿਜਲੀ ਬੁੱਧਵਾਰ ਨੂੰ ਬੰਦ ਰਹੇਗੀ। ਇਹ ਬਿਜਲੀ ਕੱਟ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ।
ਦੱਸ ਦਈਏ ਕਿ ਇਸ ਕਾਰਨ ਅਗਰ ਨਗਰ ਬਲਾਕ-ਬੀ, ਸ਼੍ਰੀ ਰਘੂਨਾਥ ਹਸਪਤਾਲ ਖੇਤਰ ਅਤੇ ਮਾਰਕੀਟ, ਐਸਬੀਆਈ ਸ਼ਾਖਾ, ਸ਼ਰਮਨ ਸਵੀਟਸ ਸਮੇਤ ਹੋਰ ਖੇਤਰ ਪ੍ਰਭਾਵਿਤ ਹੋਣਗੇ। ਪਾਵਰਕੌਮ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਬੁੱਧਵਾਰ ਨੂੰ ਇਨ੍ਹਾਂ ਸਾਰੇ ਖੇਤਰਾਂ ਦੀ ਮੁਰੰਮਤ ਕੀਤੀ ਜਾਣੀ ਹੈ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।
----------- Advertisement -----------
ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਬਿਜਲੀ ਰਹੇਗੀ ਬੰਦ, ਜਾਣੋ ਕਿਉ ਲਿਆ ਗਿਆ ਇਹ ਫੈਸਲਾ
Published on
----------- Advertisement -----------
----------- Advertisement -----------