ਨੰਗਲ ਦੇ ਪਿੰਡ ਮੇਘਪੁਰ ‘ਚ ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਸਕੂਟਰ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪੀੜਤ ਦੇ ਗਰਦਨ ‘ਤੇ 10 ਟਾਂਕੇ ਲਗਾਏ ਗਏ ਹਨ।
ਪੀੜਤ ਖੇਮਚੰਦ ਰਹੇਜਾ ਨੇ ਦੱਸਿਆ ਕਿ ਉਹ ਆਪਣੇ ਸਕੂਟਰ ‘ਤੇ ਨਵਾਂ ਨੰਗਲ ਤੋਂ ਆਪਣੇ ਘਰ ਪਿੰਡ ਮੇਘਪੁਰ ਜਾ ਰਿਹਾ ਸੀ। ਜਦੋਂ ਉਹ ਨੰਗਲ ਦੇ ਮੁਹੱਲਾ ਰਾਜਨਗਰ ਸਥਿਤ ਵਰੁਣ ਦੇਵ ਮੰਦਿਰ ਨੇੜੇ ਪਹੁੰਚਿਆ ਤਾਂ ਉਸ ਦੇ ਗਲੇ ‘ਚ ਚੀਨੀ ਡੋਰ ਫੱਸ ਗਈ। ਉਸ ਦੀ ਗਰਦਨ ਵਿੱਚ ਕੱਟ ਪੈ ਗਿਆ। ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗਰਦਨ ‘ਤੇ 10 ਟਾਂਕੇ ਲੱਗੇ।
----------- Advertisement -----------
ਜਾਨਲੇਵਾ ਚਾਈਨਾ ਡੋਰ ਦੀ ਚਪੇਟ ‘ਚ ਆਇਆ ਸਕੂਟਰ ਸਵਾਰ, ਗਰਦਨ ‘ਤੇ ਲੱਗੇ 10 ਟਾਂਕੇ
Published on
----------- Advertisement -----------
----------- Advertisement -----------












