ਇਸ ਮੌਕੇ ਉਤੇ ਵਿਸ਼ੇਸ਼ ਤੌਰ ਉੱਤੇ ਮਸ਼ਹੂਰ ਹਸ ਰਸ ਕਲਾਕਾਰ ਜਸਵੰਤ ਸਿੰਘ ਰਾਠੌਰ ਵੀ ਪਾਣੀ ਦੀ ਸਾਂਭ ਸੰਭਾਲ ਅਤੇ ਪਾਣੀ ਨੂੰ ਸਵੱਛ ਰੱਖਣ ਦਾ ਸੁਨੇਹਾ ਦਿੰਦੇ ਹੋਏ ਨਜ਼ਰ ਆਏ।
ਇਸ ਮੌਕੇ ਫਨਕਾਰ ਜਸਵੰਤ ਸਿੰਘ ਰਾਠੌਰ ਨੇ ਕਿਹਾ ਕਿ ਕਈ ਵਾਰੀ ਅਸੀਂ ਵਹਿਮਾਂ ਭਰਮਾਂ ਵਿੱਚ ਪੈ ਕੇ ਕਈ ਚੀਜ਼ਾਂ ਨੂੰ ਜਲ ਪ੍ਰਵਾਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸ ਨਾਲ ਵੱਡੇ ਪੱਧਰ ਉੱਤੇ ਪਾਣੀ ਦੇ ਦੂਸ਼ਿਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸਾਨੂੰ ਇਨਾ ਵਹਿਮਾਂ ਭਰਮਾਂ ਤੋਂ ਬਚਣਾ ਚਾਹੀਦਾ ਹੈ ਅਤੇ ਪਾਣੀ ਦੇ ਵਿੱਚ ਕਿਸੇ ਵੀ ਚੀਜ਼ ਵਹਾਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਪਾਣੀ ਇਹਨੂੰ ਇਸ ਚੀਜ਼ ਦੇ ਵਹਾਣ ਦੇ ਨਾਲ ਕੋਈ ਨੁਕਸਾਨ ਨਾ ਹੁੰਦਾ ਹੋਵੇ ਕਿਉਂਕਿ ਪਾਣੀ ਦੇ ਨਾਲ ਹੀ ਜੀਵਨ ਹੈ ਅਤੇ ਪਾਣੀ ਦੀ ਮਹੱਤਵਤਾ ਜੀਵਨ ਦੇ ਵਿੱਚ ਸਭ ਤੋਂ ਵੱਡੀ ਮਹੱਤਵਤਾ ਦੇ ਤੌਰ ਤੇ ਵੀ ਦੇਖੀ ਜਾਂਦੀ ਹੈ