ਕਪੂਰਥਲਾ ਦੀ ਸਾਇੰਸ ਸੀਟੀ ‘ਚ ਪਰਿਵਾਰ ਕਾਰ ‘ਚ ਬੈਠ ਕੇ ਆਪਣੇ ਘਰ ਚਲਾ ਸੀ ਜਦੋਂ ਗੱਡੀ ਚਾਲਕ ਨੇ ਕਾਰ ਨੇ Self ਮਾਰੀ ਤਾਂ ਗੱਡੀ ‘ਚ ਇੱਕ ਬਲਾਸਟ ਹੋਇਆ ਤੇ ਅੱਗ ਲੱਗ ਗਈ। ਪਰਿਵਾਰ ਨੇ ਜਲਦੀ ਗੱਡੀ ‘ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਵੱਡੀ ਗੱਲ ਇਹ ਰਹੀ ਕਿ ਸਾਇੰਸ ਸੀਟੀ ਦੀ ਪਾਰਕਿੰਗ ‘ਚ ਕੋਈ ਵੀ ਅੱਗ ਬੁਝਾਉਣ ਦਾ ਯੰਤਰ ਨਹੀਂ ਸੀ। ਲੋਕਾਂ ਨੇ ਆਪ ਹੀ ਇਕੱਠੇ ਹੋ ਕੇ ਅੱਗ ਬੁਝਾਈ।
----------- Advertisement -----------
Science City ਦੀ ਪਾਰਕਿੰਗ ‘ਚ ਖੜੀ ਗੱਡੀ ਨੂੰ ਲੱਗੀ ਭਿਆਨਕ ਅੱਗ
Published on
----------- Advertisement -----------












