August 19, 2026, 5:42 am
----------- Advertisement -----------
----------- Advertisement -----------
HomeNewsReligious Thoughts

Religious Thoughts

Religious Thought

Religious Thought

Religious Thought

ਸਿਮਰਨ ਕਰੀਏ ਤਾ ਮੰਨ ਸਵਰ ਜਾਵੇਸੇਵਾ ਕਰੀਏ ਤਾ ਤੰਨ ਸਵਰ ਜਾਵੇਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ

Religious Thought

ਪ੍ਰਮਾਤਮਾ ਨੂੰ ਚਾਹੇ ਕਿਸੇ ਵੀ ਨਾਂਅ ਨਾਲ ਯਾਦ ਕਰ ਲਵੋਉਹ ਸੁਣਦਾ ਸਾਰਿਆਂ ਦੀ ਹੈ…

Religious Thought

ਸਬਰ ਨਾਲ ਉਸ ਦੀ ਰਹਿਮਤ ਦਾ ਇੰਤਜ਼ਾਰ ਕਰਜੋ ਚੀਜ਼ ਤੇਰੇ ਲਈ ਹੈ, ਉਹ ਤੇਰੇ ਲਈ ਹੀ ਹੈ

Religious Thought

ਅਰਦਾਸ ਦਾ ਕੋਈ ਰੰਗ ਨਹੀਂ ਹੁੰਦਾ ਪਰ ਇਹ ਜ਼ਿੰਦਗੀ 'ਚ ਰੰਗ ਜ਼ਰੂਰ ਲਿਆਉਂਦੀ ਹੈ

Religious Thought (11-04-2022)

ਵਾਹਿਗੁਰੂ 'ਤੇ ਤੁਸੀਂ ਉਦੋਂ ਵਿਸ਼ਵਾਸ ਕਰ ਸਕਦੇ ਹੋਜਦੋਂ ਤੁਹਾਨੂੰ ਖੁਦ 'ਤੇ ਵਿਸ਼ਵਾਸ ਹੋਵੇਕਿਉਂਕਿ ਰੱਬ ਬਾਹਰ ਨਹੀਂ ਸਾਡੇ ਅੰਦਰ ਹੀ ਹੈ…

Religious Thought (27-03-2022)

ਹਿੰਮਤ ਕਰ, ਸਬਰ ਕਰ, ਬਿਖਰ ਕੇ ਵੀ ਸੰਵਰ ਜਾਵੇਗਾਯਕੀਨ ਕਰ, ਸ਼ੁਕਰ ਕਰ ਸਮਾਂ ਇਹ ਵੀ ਗੁਜ਼ਾਰ ਜਾਵੇਗਾ

Religious Thought (26-03-2022)

ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਨੇਵਾਹਿਗੁਰੂ ਜਾਣਦਾ ਹੈ ਕਿ ਮੈਂ ਕਦੇ ਕਿਸੇ ਦਾ ਬੁਰਾ ਨਹੀਂ ਸੋਚਦਾ