August 16, 2026, 1:27 am
----------- Advertisement -----------
HomeNewsAutomobilesਗਰਮੀ ਤੋਂ ਰਾਹਤ ਲਈ ਕੰਪਨੀ ਨੇ ਪੇਸ਼ ਕੀਤੀ ਧਮਾਕੇਦਾਰ ਆਫ਼ਰ , 25...

ਗਰਮੀ ਤੋਂ ਰਾਹਤ ਲਈ ਕੰਪਨੀ ਨੇ ਪੇਸ਼ ਕੀਤੀ ਧਮਾਕੇਦਾਰ ਆਫ਼ਰ , 25 ਹਜ਼ਾਰ ਤੋਂ ਘੱਟ ਕੀਮਤ ‘ਤੇ ਮਿਲ ਰਹੇ ਹਨ 5 ਸਪਲਿਟ ਏ.ਸੀ

Published on

----------- Advertisement -----------

ਦੇਸ਼ ਭਰ ਵਿੱਚ ਮਾਰਚ ਮਹੀਨੇ ਹੀ ਤਾਪਮਾਨ 38 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਰਿਕਾਰਡਤੋੜ ਗਰਮੀ ਤੋਂ ਰਾਹਤ ਪਾਉਣ ਲਈ ਏਅਰ ਕੰਡੀਸ਼ਨਰ (AC) ਜ਼ਰੂਰੀ ਹੋ ਜਾਂਦਾ ਹੈ। ਅਜਿਹੇ ‘ਚ ਅਸੀਂ ਤੁਹਾਨੂੰ 5 ਅਜਿਹੇ ਸਪਲਿਟ ਏਅਰ ਕੰਡੀਸ਼ਨਰ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦੀ ਕੀਮਤ ਤੁਹਾਡੇ ਬਜਟ ‘ਚ ਹੋ ਸਕਦੀ ਹੈ ਅਤੇ ਇਨ੍ਹਾਂ ‘ਤੇ ਵੀ ਚੰਗੀ ਛੋਟ ਹੈ। ਇੰਨਾ ਹੀ ਨਹੀਂ, ਤੁਸੀਂ ਇਨ੍ਹਾਂ ਨੂੰ ਦੇਸ਼ ਦੇ ਮਸ਼ਹੂਰ ਈ-ਕਾਮਰਸ ਪਲੇਟਫਾਰਮ ਐਮਾਜ਼ਾਨ ਅਤੇ ਫਲਿੱਪਕਾਰਟ ਤੋਂ ਵੀ ਖਰੀਦ ਸਕਦੇ ਹੋ।

  1. MarQ (Flipkart) 1 ਟਨ ਏਅਰ ਕੰਡੀਸ਼ਨਰ ਜਿਸ ਦੀ ਮੌਜੂਦਾ ਕੀਮਤ: 39,999 ਰੁਪਏ ਹੈ ਪਰ ਇਸ ਦੀ ਆਫ਼ਰ ਕੀਮਤ: 23,490 ਰੁਪਏ ਹੈ ਜਿਸ ਨਾਲ ਤੁਹਾਡਾ 16,509 ਰੁਪਏ (41%) ਤਕ ਦਾ ਲਾਭ ਹੋ ਸਕਦਾ ਹੈ ਇਸ ਸਪਲਿਟ ਏਅਰ ਕੰਡੀਸ਼ਨਰ ਦੀ ਸਮਰੱਥਾ 1 ਟਨ ਹੈ। ਇਸ ਨੂੰ 3 ਸਟਾਰ ਬੀਈਈ ਰੇਟਿੰਗ ਦਿੱਤੀ ਗਈ ਹੈ। ਇਸ ਵਿੱਚ ਆਟੋ ਰੀਸੈਟ ਫੀਚਰ ਹੈ। ਯਾਨੀ ਜੇਕਰ ਸੈਟਿੰਗ ਵਿੱਚ ਗੜਬੜੀ ਹੈ ਤਾਂ ਇਹ ਆਟੋ ਰੀਸੈਟ ਹੋ ਸਕਦਾ ਹੈ। ਇਸ ਵਿੱਚ ਤਾਂਬੇ ਦੀ ਵਾਇਰਿੰਗ ਹੈ, ਜੋ ਬਿਜਲੀ ਦੀ ਬਚਤ ਕਰਦੀ ਹੈ।
  2. ਕੋਰਿਓ 1 ਟਨ ਏਅਰ ਕੰਡੀਸ਼ਨਰ: ਇਸ ਦੀ ਮੌਜੂਦਾ ਕੀਮਤ: 36,990 ਰੁਪਏ ਹੈ ਜਦ ਕਿ ਇਸ ਦੀ ਆਫ਼ਰ ਕੀਮਤ: 24,822 ਰੁਪਏ ਰੱਖੀ ਗਈ ਹੈ ਜਿਸ ਨਾਲ ਕਰੀਬ 12,168 ਰੁਪਏ (33%) ਤਕ ਦਾ ਫਾਇਦਾ ਹੋ ਸਕਦਾ ਹੈ। ਇਸ ਸਪਲਿਟ ਏਅਰ ਕੰਡੀਸ਼ਨਰ ਦੀ ਸਮਰੱਥਾ 1 ਟਨ ਹੈ। ਇਸ ਨੂੰ 3 ਸਟਾਰ ਬੀਈਈ ਰੇਟਿੰਗ ਦਿੱਤੀ ਗਈ ਹੈ। ਇਸ ‘ਚ ਟਰਬੋ ਮੋਡ, ਸਲੀਪ ਮੋਡ, ਸੈਲਫ ਕਲੀਨ, ਐਕਟਿਵ ਕਾਰਬਨ ਫਾਈਬਰ, ਰੈਫ੍ਰਿਜਰੈਂਟ ਲੀਕੇਜ ਡਿਟੈਕਸ਼ਨ ਵਰਗੇ ਫੀਚਰਸ ਹਨ। ਇਸ ਵਿੱਚ ਤਾਂਬੇ ਦੀ ਵਾਇਰਿੰਗ ਹੈ, ਜੋ ਬਿਜਲੀ ਦੀ ਬਚਤ ਕਰਦੀ ਹੈ ਇਸ ਨੂੰ Amazon ਤੋਂ ਖਰੀਦਿਆ ਜਾ ਸਕਦਾ ਹੈ।
  3. AmazonBasics 1 ਟਨ ਏਅਰ ਕੰਡੀਸ਼ਨਰ: ਇਸ ਦੀ ਮੌਜੂਦਾ ਕੀਮਤ: 35,350 ਰੁਪਏ ਪਰ ਇਸ ਦੀ ਆਫ਼ਰ ਕੀਮਤ 24,999 ਰੁਪਏ ਹੈ ਜਿਸ ਨਾਲ 10,351 ਰੁਪਏ (29%) ਦਾ ਲਾਭ ਹੋ ਰਿਹਾ ਹੈ ਇਸ ਸਪਲਿਟ ਏਅਰ ਕੰਡੀਸ਼ਨਰ ਨੂੰ ਅਮੇਜ਼ਨ ਦੇ ਬ੍ਰਾਂਡ AmazonBasic ਨੇ ਤਿਆਰ ਕੀਤਾ ਹੈ। ਇਸ ਦੀ ਸਮਰੱਥਾ 1 ਟਨ ਹੈ। ਇਹ 48 ਡਿਗਰੀ ਤਾਪਮਾਨ ਵਿੱਚ ਕੂਲਿੰਗ ਵੀ ਕਰਦਾ ਹੈ। ਇਸ ਵਿੱਚ ਟਰਬੋ ਮੋਡ ਅਤੇ ਹਾਈ ਏਅਰਫਲੋ ਵਾਲੀਅਮ ਫੀਚਰ ਹੈ। ਕੰਪਨੀ ਇਸ AC ‘ਤੇ ਇਕ ਸਾਲ ਦੀ ਅਤੇ ਕੰਪ੍ਰੈਸਰ ‘ਤੇ 5 ਸਾਲ ਦੀ ਵਾਰੰਟੀ ਦਿੰਦੀ ਹੈ। ਇਸ ਨੂੰ Amazon ਤੋਂ ਖਰੀਦਿਆ ਜਾ ਸਕਦਾ ਹੈ।
  4. ਕਰੂਜ਼ 1 ਟਨ ਏਅਰ ਕੰਡੀਸ਼ਨਰ: ਇਸ ਦੀ ਮੌਜੂਦਾ ਕੀਮਤ: 34,400 ਰੁਪਏ ਹੈ ਪਰ ਹੁਣ ਇਸ ਦੀ ਕੀਮਤ: 25,307 ਰੁਪਏ ਕਰ ਦਿਤੀ ਗਈ ਹੈ ਇਸ ਨਾਲ 9,093 ਰੁਪਏ (26%) ਤਕ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਇਸ ਸਪਲਿਟ ਏਅਰ ਕੰਡੀਸ਼ਨਰ ਦੀ ਸਮਰੱਥਾ 1 ਟਨ ਹੈ। ਇਸ ਨੂੰ 3 ਸਟਾਰ ਬੀਈਈ ਰੇਟਿੰਗ ਦਿੱਤੀ ਗਈ ਹੈ। ਇਹ ਨਾਨ ਇਨਵਰਟਰ ਏ.ਸੀ. ਇਸ ਵਿੱਚ ਤਾਂਬੇ ਦੀ ਵਾਇਰਿੰਗ ਹੈ, ਜੋ ਬਿਜਲੀ ਦੀ ਬਚਤ ਕਰਦੀ ਹੈ। ਇਹ 52 ਡਿਗਰੀ ਤਾਪਮਾਨ ਵਿੱਚ ਕੂਲਿੰਗ ਵੀ ਕਰਦਾ ਹੈ। ਇਸ ਵਿੱਚ ਟਰਬੋ ਕੂਲ ਮੋਡ ਹੈ।
  5. iFFALCON 1 ਟਨ ਏਅਰ ਕੰਡੀਸ਼ਨਰ: ਇਸ ਏ.ਸੀ ਦੀ ਕੀਮਤ: 33,990 ਰੁਪਏ ਹੈ ਪਰ ਆਫ਼ਰ ਕੀਮਤ 25,490 ਰੁਪਏ ਕਰ ਦਿਤੀ ਗਈ ਹੈ ਜਿਸ ਨਾਲ 8,500 ਰੁਪਏ (25%) ਦਾ ਲਾਭ ਮਿਲ ਰਿਹਾ ਹੈ। ਇਸ ਸਪਲਿਟ ਏਅਰ ਕੰਡੀਸ਼ਨਰ ਦੀ ਸਮਰੱਥਾ 1 ਟਨ ਹੈ। ਇਸ ਨੂੰ 3 ਸਟਾਰ ਬੀਈਈ ਰੇਟਿੰਗ ਦਿੱਤੀ ਗਈ ਹੈ। ਇਸ ਵਿੱਚ ਆਟੋ ਰੀਸੈਟ ਫੀਚਰ ਹੈ। ਇਹ ਕਮਰੇ ਦਾ ਤਾਪਮਾਨ ਸੌਣ ਵੇਲੇ ਆਪਣੇ ਆਪ ਹੀ ਅਨੁਕੂਲ ਬਣਾਉਂਦਾ ਹੈ। ਇਸ ਨੂੰ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਹਾਰਨਪੁਰ ‘ਚ ਡਿਵਾਈਡਰ ਨਾਲ ਟਕਰਾਈ ਸਕਾਰਪੀਓ, ITBP ਦੇ DIG ਤੇ ਗੱਡੀ ਦੇ ਡਰਾਈਵਰ ਦੀ ਗਈ ਜਾਨ

ਸਹਾਰਨਪੁਰ ਵਿਚ ਅੱਜ ਸੜਕ ਹਾਦਸੇ ਵਿਚ ITBP ਦੇ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਦੀ...

ਮੁਕੇਰੀਆਂ : ਛੁੱਟੀ ‘ਤੇ ਘਰ ਆਏ ਫੌਜੀ ਨੇ ਆਪਣੀ ਪਤਨੀ ਦਾ ਕੀਤਾ ਕਤਲ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਸੁਨੇਹਰਾ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਛੁੱਟੀ ‘ਤੇ...

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ...

Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NSNIS), ਪਟਿਆਲਾ ਵਿਖੇ ਅੱਜ  ਸੱਭਿਆਚਾਰਕ ਸਮਾਗਮ ਦੌਰਾਨ ਹਲਕੇ ਭਾਰ ਵਾਲੀ...

ਪੁਲੀਸ ਨੇ ਸਿਮਰਨਜੀਤ ਸਿੰਘ ਮਾਨ ਸਣੇ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ...

ਫਿਰੋਜ਼ਪੁਰ ਵਿਖੇ 23 ਸਾਲਾਂ ਅਗਨੀਵੀਰ ਫੌਜੀ ਸ਼ਹੀਦ, ਡਿਊਟੀ ਦੌਰਾਨ ਆਇਆ ਹਾਰਟ ਅਟੈਕ

ਇੱਕ ਪਾਸੇ ਜਿਥੇ ਅੱਜ ਦੇਸ਼ 80ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ, ਉਥੇ...

ਰੀਲ ਬਣਾਉਂਦੇ ਦੇ ਚੱਕਰ ‘ਚ ਡੈਮ ਵਿੱਚ ਡਿੱਗੀਆਂ ਦੋ ਵਿਦਿਆਰਥਣਾਂ, ਦੋਵਾਂ ਦੀ ਮੌਤ

ਮਹਾਰਾਸ਼ਟਰ ਦੇ ਯਵਤਮਾਲ ਵਿੱਚ ਸੈਲਫੀ ਲੈਂਦੇ ਅਤੇ ਰੀਲਾਂ ਬਣਾਉਂਦੇ ਸਮੇਂ ਡੈਮ ਵਿੱਚ ਡਿੱਗਣ ਨਾਲ...

ਕੌਮੀ ਇਨਸਾਫ਼ ਮੋਰਚੇ ਨੂੰ ਜਗਤਾਰ ਸਿੰਘ ਹਵਾਰਾ ਦੀ ਅਪੀਲ, ਜੇਲ ‘ਚੋਂ ਜਾਰੀ ਕੀਤੀ Video

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ...