ਇੰਦੌਰ ਦੇ ਅਧਿਆਪਕ ਅਜੈ ਕਰਮਰਕਰ ਨੇ ਚੰਦਰਯਾਨ 3 ਦੇ ਸਫਲ ਲੈਂਡਿੰਗ ਤੋਂ ਬਾਅਦ ਚੰਦਰਯਾਨ ਨੂੰ ਚਾਕ ‘ਤੇ ਉੱਕਰਿਆ ਹੈ। ਇਸ ਤੋਂ ਪਹਿਲਾਂ ਵੀ ਉਹ ਚਾਕ ‘ਤੇ 100 ਤੋਂ ਵੱਧ ਚਿੱਤਰ ਉੱਕਰ ਚੁੱਕੇ ਹਨ। ਇਸ ਵਿੱਚ ਹੋਲਕਰ ਮਹਾਰਾਜਾ, ਲਤਾ ਮੰਗੇਸ਼ਕਰ, ਅਮਿਤਾਭ ਬੱਚਨ ਅਤੇ ਸਚਿਨ ਤੇਂਦੁਲਕਰ ਦੇ ਚਿਹਰੇ ਵੀ ਸ਼ਾਮਲ ਹਨ।
----------- Advertisement -----------
ਇੰਦੌਰ ਦੇ ਅਧਿਆਪਕ ਨੇ ਡੇਢ ਘੰਟੇ ‘ਚ ਚਾਕ ‘ਤੇ ਬਣਾਇਆ ਚੰਦਰਯਾਨ
Published on
----------- Advertisement -----------












