ਐਲੋਨ ਮਸਕ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ‘ਚ ਲਗਾਤਾਰ ਨਵੇਂ ਬਦਲਾਅ ਕਰ ਰਹੇ ਹਨ। ਪਿਛਲੇ ਦੋ ਮਹੀਨਿਆਂ ਵਿੱਚ ਟਵਿਟਰ ਬਲੂ ਸਮੇਤ ਕਈ ਨਵੇਂ ਫੀਚਰ ਆਏ ਹਨ। ਨਵੇਂ ਸਾਲ ‘ਚ ਟਵਿਟਰ ‘ਤੇ ਇਕ ਨਵਾਂ ਫੀਚਰ ਆ ਰਿਹਾ ਹੈ। ਜਿਸ ਬਾਰੇ ਐਲੋਨ ਮਸਕ ਨੇ ਜਾਣਕਾਰੀ ਦਿੱਤੀ ਹੈ।
ਐਲੋਨ ਮਸਕ ਨੇ ਕਿਹਾ ਹੈ ਕਿ ਨਵੇਂ ਸਾਲ ‘ਚ ਟਵਿਟਰ ‘ਤੇ ਇਕ ਨਵਾਂ ਨੈਵੀਗੇਸ਼ਨ ਫੀਚਰ ਆ ਰਿਹਾ ਹੈ। ਇਸ ਨੈਵੀਗੇਸ਼ਨ ਫੀਚਰ ਦੀ ਮਦਦ ਨਾਲ ਤੁਸੀਂ ਸਿਫ਼ਾਰਿਸ਼ ਕੀਤੇ ਗਏ, ਫਾਲੋ ਟਵੀਟ ਅਤੇ ਹੋਰ ਵਿਸ਼ਿਆਂ ਦੀ ਸਮੱਗਰੀ ਨੂੰ ਆਸਾਨੀ ਨਾਲ ਦੇਖ ਸਕੋਗੇ। ਐਲੋਨ ਮਸਕ ਨੇ ਇੱਕ ਟਵੀਟ ਦੇ ਜਵਾਬ ਵਿੱਚ ਕਿਹਾ ਹੈ ਕਿ ਟਵਿੱਟਰ ਦੇ ਏਆਈ ਵਿੱਚ ਕਈ ਬਦਲਾਅ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਸਿਫਾਰਸ਼ ਕੀਤੇ ਗਏ, ਟਵੀਟਸ ਅਤੇ ਹੋਰ ਸਮੱਗਰੀ ਨੂੰ ਦੇਖਣਾ ਮਜ਼ੇਦਾਰ ਹੋਵੇਗਾ।
----------- Advertisement -----------
ਐਲੋਨ ਮਸਕ ਜਨਵਰੀ 2023 ‘ਚ ਦੇਣਗੇ ਵੱਡਾ ਤੋਹਫਾ, ਟਵਿਟਰ ‘ਚ ਆਵੇਗਾ ਇਹ ਖਾਸ ਫੀਚਰ
Published on
----------- Advertisement -----------
----------- Advertisement -----------












