November 8, 2026, 2:27 am
----------- Advertisement -----------
HomeNewsLatest NewsNoise ਦੇ ਸ਼ਾਨਦਾਰ ਕਨੈਕਟੀਵਿਟੀ ਈਅਰਬਡਸ ਲਾਂਚ, ਕੀਮਤ ਦੋ ਹਜ਼ਾਰ ਰੁਪਏ ਤੋਂ ਵੀ...

Noise ਦੇ ਸ਼ਾਨਦਾਰ ਕਨੈਕਟੀਵਿਟੀ ਈਅਰਬਡਸ ਲਾਂਚ, ਕੀਮਤ ਦੋ ਹਜ਼ਾਰ ਰੁਪਏ ਤੋਂ ਵੀ ਘੱਟ

Published on

----------- Advertisement -----------

ਘਰੇਲੂ ਕੰਪਨੀ Noise ਨੇ ਆਪਣਾ ਨਵਾਂ ਈਅਰਬਡ Noise Air Buds 2 ਲਾਂਚ ਕੀਤਾ ਹੈ। Noise Air Buds 2 ਦੀ ਕੀਮਤ 1,799 ਰੁਪਏ ਹੈ। ਨੋਇਸ ਏਅਰ ਬਡਸ 2 ਵਿੱਚ 13mm ਡਾਇਨਾਮਿਕ ਡਰਾਈਵਰ ਹਨ ਅਤੇ ਹਰੇਕ ਬਡ ਦਾ ਭਾਰ 5 ਗ੍ਰਾਮ ਹੈ। ਇਸ ਵਿੱਚ ਕਨੈਕਟੀਵਿਟੀ ਲਈ ਬਲੂਟੁੱਥ 5.3 ਹੈ ਅਤੇ ਬਿਹਤਰ ਕਾਲਿੰਗ ਲਈ ਵਾਤਾਵਰਨ ਸ਼ੋਰ ਰੱਦ ਕਰਨ ਦੀ ਸਹੂਲਤ(noise cancellation) ਵੀ ਹੈ। Noise Air Buds 2 ਦਾ ਮੁਕਾਬਲਾ Realme, OnePlus ਅਤੇ Boat ਵਰਗੇ ਬ੍ਰਾਂਡਾਂ ਨਾਲ ਹੋਵੇਗਾ।
ਦਸ ਦਈਏ ਕਿ Noise Air Buds 2 ਨੂੰ Amazon India ਤੋਂ 1,799 ਰੁਪਏ ਦੀ ਕੀਮਤ ਨਾਲ ਖਰੀਦਿਆ ਜਾ ਸਕਦਾ ਹੈ। ਨੋਇਸ ਏਅਰ ਬਡਸ 2 ਨੂੰ ਕਲੀਅਰ ਬਲੈਕ ਅਤੇ ਕਲੀਅਰ ਵ੍ਹਾਈਟ ਰੰਗਾਂ ਵਿੱਚ ਵੇਚਿਆ ਜਾ ਰਿਹਾ ਹੈ। Noise Air Buds 2 ਨਾਲ ਚਾਰਜ ਕਰਨ ਲਈ ਟਾਈਪ-ਸੀ ਪੋਰਟ ਹੈ। ਚਾਰਜਿੰਗ ਕੇਸ ਵਿੱਚ ਹੇਠਾਂ ਇੱਕ ਜੋੜੀ ਬਟਨ ਹੈ। Air Buds ਦੇ ਨਾਲ ਟੱਚ ਕੰਟਰੋਲ ਦੀ ਸਹੂਲਤ ਵੀ ਹੈ। ਨੋਇਸ ਏਅਰ ਬਡਸ 2 ਵਿੱਚ ਫਾਸਟ ਚਾਰਜਿੰਗ ਵੀ ਉਪਲਬਧ ਹੋਵੇਗੀ। Noise Air Buds 2 ਦੀ ਬੈਟਰੀ ਲਾਈਫ ਬਾਰੇ, 40 ਘੰਟੇ ਦੇ ਬੈਕਅੱਪ ਦਾ ਦਾਅਵਾ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਰਾਲੀ ਸਾੜਨ ਦੇ ਮਾਮਲੇ 100 ਤੋਂ ਪਾਰ, ਜ਼ਿਲ੍ਹੇ ’ਚ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ!

ਜ਼ਿਲ੍ਹੇ ’ਚ ਪਰਾਲੀ ਦੇ ਅੱਗ ਲਾਉਣ ਦੇ ਮਾਮਲਿਆਂ ਵਿੱਚ ਪਿਛਲੇ ਦੋ ਦਿਨਾਂ ਵਿੱਚ ਵੱਡਾ...

 ਭਾਜਪਾ ਇਕੱਲੀ ਚੋਣ ਲੜੇ ਜਾਂ ਸਹਿਯੋਗੀਆਂ ਨਾਲ; ‘ਆਪ’ ਆਪਣੇ ਵਿਕਾਸ ਦੇ ਰਿਕਾਰਡ ‘ਤੇ ਚੋਣ ਲੜੇਗੀ: ਬਲਤੇਜ ਪੰਨੂ

ਚੰਡੀਗੜ੍ਹ 7 ਨਵੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ...

ਪਰਵਿੰਦਰ ਝੋਟਾ ਦੀ ਅੰਤਿਮ ਵਿਦਾਈ,ਪਿਤਾ ਨੇ ਦੱਸਿਆ ਦੀਵਾਲੀ ਵਾਲੇ ਦਿਨ ਸਸਕਾਰ ਰੱਖਣ ਦਾ ਕਾਰਨ

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਝੋਟਾ ਦਾ ਅੰਤਿਮ ਸੰਸਕਾਰ ਕੱਲ੍ਹ ਦੀਵਾਲੀ ਵਾਲੇ ਦਿਨ ਕੀਤਾ ਜਾਵੇਗਾ।...

ਦੀਵਾਲੀ ‘ਤੇ ਮਾਨ ਸਰਕਾਰ ਦਾ ਵੱਡਾ ਤੋਹਫਾ, 6,507 ਕੰਪਿਊਟਰ ਟੀਚਰਾਂ ਦੇ DA ‘ਚ 40% ਕੀਤਾ ਵਾਧਾ

ਪੰਜਾਬ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ (PICTES) ਦੇ ਮਹਿੰਗਾਈ ਭੱਤੇ (DA) ਵਿੱਚ 40 ਫੀਸਦੀ...

 PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ, ਕਿਹਾ- ‘ਜਵਾਨਾਂ ਨਾਲ ਮਨਾਉਣਗੇ ਤਿਉਹਾਰ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ...

ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ

ਮੋਹਾਲੀ, 6 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ...

ED ਦੀ 48 ਘੰਟੇ ਰੇਡ ਮਗਰੋਂ ਵੀ ਕੁਝ ਨਹੀਂ ਮਿਲਿਆ: ਹਰਪਾਲ ਚੀਮਾ

ਚੰਡੀਗੜ੍ਹ 6 ਨਵੰਬਰ:ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ...

ਪ੍ਰੇਮ ਸਿੰਘ ਚੰਦੂਮਾਜਰਾ ਦੀ ਘਰ ਵਾਪਸੀ, ਪੁੱਤ ਸਣੇ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਲਵਿਦਾ ਕਰਨ ਵਾਲੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ...

ਬਿਕਰਮ ਮਜੀਠੀਆ ਖ਼ਿਲਾਫ਼ ਪੰਜਾਬ ਵਿਜੀਲੈਂਸ ਵੱਲੋਂ ਈਡੀ ਨੂੰ ਸ਼ਿਕਾਇਤ, ਕਰੋੜਾਂ ਦੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੀ ਮੰਗ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ...