November 6, 2024, 10:20 am
----------- Advertisement -----------
HomeNewsNational-Internationalਹੁਣ ਆਈਫੋਨ ਨਾਲ ਕਨੈਕਟ ਕੀਤਾ ਜਾ ਸਕੇਗਾ ਵਿੰਡੋਜ਼ ਲੈਪਟਾਪ, ਮਾਈਕ੍ਰੋਸਾਫਟ ਨੇ ਲਾਂਚ...

ਹੁਣ ਆਈਫੋਨ ਨਾਲ ਕਨੈਕਟ ਕੀਤਾ ਜਾ ਸਕੇਗਾ ਵਿੰਡੋਜ਼ ਲੈਪਟਾਪ, ਮਾਈਕ੍ਰੋਸਾਫਟ ਨੇ ਲਾਂਚ ਕੀਤਾ ਨਵਾਂ iOS ਐਪ

Published on

----------- Advertisement -----------

ਹੁਣ ਆਈਫੋਨ ਉਪਭੋਗਤਾ ਵੀ ਆਪਣੇ ਆਈਫੋਨ ਨੂੰ ਵਿੰਡੋਜ਼ ਕੰਪਿਊਟਰ ਜਾਂ ਲੈਪਟਾਪ ਨਾਲ ਆਸਾਨੀ ਨਾਲ ਕਨੈਕਟ ਕਰ ਸਕਣਗੇ। ਇਸ ਤੋਂ ਪਹਿਲਾਂ ਆਈਫੋਨ ਨੂੰ ਸਿਰਫ ਐਪਲ ਦੇ ਲੈਪਟਾਪ ਨਾਲ ਹੀ ਕਨੈਕਟ ਕੀਤਾ ਜਾ ਸਕਦਾ ਸੀ। ਮਾਈਕ੍ਰੋਸਾਫਟ ਨੇ ਐਪਲ ਸਟੋਰ ‘ਤੇ ‘ਫੋਨ ਲਿੰਕ’ ਉਪਲਬਧ ਕਰਾਇਆ ਹੈ। ਮਾਈਕ੍ਰੋਸਾਫਟ ਫੋਨ ਲਿੰਕ ਦੀ ਮਦਦ ਨਾਲ ਆਈਫੋਨ ਉਪਭੋਗਤਾ ਆਪਣੇ ਆਈਫੋਨ ਨੂੰ ਵਿੰਡੋਜ਼ ਕੰਪਿਊਟਰ ਜਾਂ ਲੈਪਟਾਪ ਨਾਲ ਆਸਾਨੀ ਨਾਲ ਕਨੈਕਟ ਕਰ ਸਕਣਗੇ।
ਮਾਈਕ੍ਰੋਸਾਫਟ ਦੇ ਅਨੁਸਾਰ, iOS ਲਈ ਨਵਾਂ ਫੋਨ ਲਿੰਕ ਐਪ 39 ਭਾਸ਼ਾਵਾਂ ਵਿੱਚ 85 ਬਾਜ਼ਾਰਾਂ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਐਪਲ ਨੇ ਇਸ ਸਾਲ ਦੀ ਸ਼ੁਰੂਆਤ ‘ਚ ਹੀ ਇਸ ਐਪ ਬਾਰੇ ਜਾਣਕਾਰੀ ਦਿੱਤੀ ਸੀ। ਸਾਰੇ ਵਿੰਡੋਜ਼ 11 ਉਪਭੋਗਤਾਵਾਂ ਨੂੰ ਮਈ ਦੇ ਮੱਧ ਵਿੱਚ ਇਸ ਐਪ ਦਾ ਸਮਰਥਨ ਮਿਲੇਗਾ। ਵਰਤਮਾਨ ਵਿੱਚ ਫੋਨ ਲਿੰਕ ਐਪ ਨੂੰ ਐਪਲ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਪਰ ਇਸਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ। ਤੁਸੀਂ ਫੋਨ ਲਿੰਕ ਦੀ ਵਰਤੋਂ ਉਦੋਂ ਹੀ ਕਰ ਸਕੋਗੇ ਜਦੋਂ ਮਾਈਕ੍ਰੋਸਾਫਟ ਦੁਆਰਾ ਇੱਕ ਨਵਾਂ ਅਪਡੇਟ ਜਾਰੀ ਕੀਤਾ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਸਗਾਈ ਹੋਈ ਤੈਅ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਵੱਡੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਸਗਾਈ...

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਪਹੁੰਚੀ ਸ਼ਿਮਲਾ

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸ਼ਿਮਲਾ ਪਹੁੰਚ ਗਈ ਹੈ।...

ਅੱਜ ਓਡੀਸ਼ਾ ਦੌਰੇ ‘ਤੇ PM ਮੋਦੀ; ਸੁਭਦਰਾ ਯੋਜਨਾ ਦੀ ਕਰਨਗੇ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 74 ਸਾਲ ਦੇ ਹੋ ਗਏ ਹਨ। ਉਹ ਆਪਣੇ ਜਨਮ...

ਹਰਿਆਣਾ ਵਿਧਾਨਸਭਾ ਚੋਣਾਂ: 1031 ਉਮੀਦਵਾਰ ਚੋਣ ਮੈਦਾਨ ‘ਚ

1559 ਭਰੀਆਂ ਨਾਮਜ਼ਦਗੀਆਂ ਵਿੱਚੋਂ 1221 ਪੜਤਾਲ ਉਪਰੰਤ ਜਾਇਜ਼ ਪਾਏ ਗਏ 1221 ਉਮੀਦਵਾਰਾਂ ਵਿੱਚੋਂ 190 ਉਮੀਦਵਾਰਾਂ...

REEL ਬਣਾਉਣ ਦੇ ਚੱਕਰ ‘ਚ ਡੂੰਘੀ ਖੱਡ ‘ਚ ਡਿੱਗੀ ਕੁੜੀ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਲੜਕੀ ਨੂੰ ਰੀਲ ਬਣਾਉਣਾ ਮਹਿੰਗਾ ਪੈ ਗਿਆ।...

ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ: ਵਿਧਾਇਕ ਦਲ ਦੀ ਬੈਠਕ ‘ਚ ਲਿਆ ਗਿਆ ਫੈਸਲਾ

ਨਵੀਂ ਦਿੱਲੀ, 17 ਸਤੰਬਰ 2024 - ਕੇਜਰੀਵਾਲ ਸਰਕਾਰ ਵਿੱਚ ਸਿੱਖਿਆ ਮੰਤਰੀ ਆਤਿਸ਼ੀ ਦਿੱਲੀ ਦੇ...

74 ਸਾਲ ਦੇ ਹੋਏ PM ਮੋਦੀ; ਰਾਸ਼ਟਰਪਤੀ ਸਮੇਤ ਇਨ੍ਹਾਂ ਸ਼ਖਸੀਅਤਾਂ ਨੇ ਦਿੱਤੀ ਵਧਾਈ

ਅੱਜ ਯਾਨੀ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਉਹ...

ਪਟਾਕਾ ਫੈਕਟਰੀ ‘ਚ ਵੱਡਾ ਧਮਾਕਾ, 6 ਘਰ ਢਹਿ-ਢੇਰੀ, 5 ਵਿਅਕਤੀਆਂ ਦੀ ਮੌਤ

ਯੂਪੀ ਦੇ ਫਿਰੋਜ਼ਾਬਾਦ ਵਿੱਚ ਸੋਮਵਾਰ ਦੇਰ ਰਾਤ ਇੱਕ ਪਟਾਕਾ ਫੈਕਟਰੀ ਵਿੱਚ ਵੱਡਾ ਧਮਾਕਾ ਹੋਇਆ।...