ਤੁਹਾਨੂੰ ਇਹ ਜਾਣਕੇ ਬੜੀ ਖੁਸ਼ੀ ਹੋਵੇਗੀ ਕਿ ਜ਼ਿੰਦਾਬਾਦ ਚੈਨਲ (Zindabad Channel) ਹੁਣ ‘ਸਕਰੌਲ ਪੰਜਾਬ’ (Scroll Punjab) ਦੇ ਨਾਂਅ ਹੇਠ ਇੱਕ ਖਾਸ ਪਲੇਟਫਾਰਮ ਲੈ ਕੇ ਆ ਰਿਹਾ।
ਸਕਰੌਲ ਪੰਜਾਬੀ (Scroll Punjab) ‘ਤੇ ਤੁਹਾਨੂੰ ਪੰਜਾਬ, ਦੇਸ਼-ਵਿਦੇਸ਼, ਕ੍ਰਾਈਮ, ਤੁਹਾਡੇ ਜੀਵਨ ਨਾਲ ਸੰਬੰਧਿਤ ਅਤੇ ਮਾਇਆਨਗਰੀ (ਬਾਲੀਵੁਡ, ਪਾਲੀਵੁਡ ਅਤੇ ਹਾਲੀਵੁਡ) ਦੀਆਂ ਨਵੀਆਂ ਤੇ ਤਾਜ਼ੀਆਂ ਚਟਪਟੀਆਂ ਖ਼ਬਰਾਂ ਦੇਖਣ ਨੂੰ ਮਿਲਣਗੀਆਂ।