ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਪੁਲਿਸ ਥਾਣਾ ਘਰਿੰਡਾ ਪਹੁੰਚੇ।ਇਸ ਦੌਰਾਨ ਸਿੱਧੂ ਦੇ ਕਤਲ ਸਮੇਂ ਨਾਲ ਮੌਜੂਦ ਜੋ ਸਾਥੀ ਸਨ ਉਹ ਵੀ ਉਨ੍ਹਾਂ ਦੀ ਗੱਡੀ ‘ਚ ਮੌਜੂਦ ਸਨ। ਦੱਸ ਦੇਈਏ ਕਿ ਉਹ ਮਾਰੇ ਗਏ ਗੈਂਗਸਟਰਾਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਪਹੁੰਚੇ ਹਨ। ਪੁਲਿਸ ਥਾਣਾ ਘਰਿੰਡਾ ਵਲੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਗੈਂਗਸਟਰਾਂ ਦੀਆਂ ਲਾਸ਼ਾਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ, ਜਿਸ ਕਾਰਨ ਉਹ ਵਾਪਸ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵੱਲ ਰਵਾਨਾ ਹੋ ਗਏ।
----------- Advertisement -----------
ਸਿੱਧੂ ਦੇ ਪਿਤਾ ਪਹੁੰਚੇ ਪੁਲਿਸ ਥਾਣਾ ਘਰਿੰਡਾ , ਮ੍ਰਿਤਕ ਗੈਂਗਸਟਰਾਂ ਦੀਆਂ ਲਾਸ਼ਾਂ ਦੀ ਕਰਨਗੇ ਪਛਾਣ
Published on
----------- Advertisement -----------












