IPL-2024 ਦੇ 64ਵੇਂ ਮੈਚ ‘ਚ ਦਿੱਲੀ ਕੈਪੀਟਲਸ ਨੇ ਲਖਨਊ ਸੁਪਰ ਜਾਇੰਟਸ ਨੂੰ 209 ਦੌੜਾਂ ਦਾ ਟੀਚਾ ਦਿੱਤਾ ਹੈ। ਲਖਨਊ ਨੇ ਅਰੁਣ ਜੇਟਲੀ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ ਘਰੇਲੂ ਮੈਦਾਨ ‘ਤੇ 20 ਓਵਰਾਂ ‘ਚ 4 ਵਿਕਟਾਂ ‘ਤੇ 208 ਦੌੜਾਂ ਬਣਾਈਆਂ।
ਟ੍ਰਿਸਟਨ ਸਟੱਬਸ ਨੇ 25 ਗੇਂਦਾਂ ‘ਤੇ 57 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਦਕਿ ਅਭਿਸ਼ੇਕ ਪੋਰੇਲ ਨੇ 33 ਗੇਂਦਾਂ ‘ਤੇ 58 ਦੌੜਾਂ ਬਣਾਈਆਂ। ਸ਼ਾਈ ਹੋਪ ਨੇ 38 ਅਤੇ ਕਪਤਾਨ ਰਿਸ਼ਭ ਪੰਤ ਨੇ 33 ਦੌੜਾਂ ਬਣਾਈਆਂ। ਨਵੀਨ-ਉਲ-ਹੱਕ ਨੇ 2 ਵਿਕਟਾਂ ਲਈਆਂ। ਅਰਸ਼ਦ ਖਾਨ ਅਤੇ ਰਵੀ ਬਿਸ਼ਨੋਈ ਨੂੰ ਇਕ-ਇਕ ਵਿਕਟ ਮਿਲੀ।
----------- Advertisement -----------
ਦਿੱਲੀ ਕੈਪੀਟਲਸ ਨੇ ਲਖਨਊ ਨੂੰ ਦਿੱਤਾ 209 ਦੌੜਾਂ ਦਾ ਟੀਚਾ
Published on
----------- Advertisement -----------
----------- Advertisement -----------