ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਨਿਊਯਾਰਕ ਦੇ ਨਾਸਾਓ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਅਕਸ਼ਰ ਪਟੇਲ ਦੀਆਂ ਵਿਕਟਾਂ ਗੁਆ ਦਿੱਤੀਆਂ ਹਨ। ਰਿਸ਼ਭ ਪੰਤ ਅਤੇ ਸੂਰਿਆਕੁਮਾਰ ਕ੍ਰੀਜ਼ ‘ਤੇ ਹਨ। ਭਾਰਤ ਦਾ ਸਕੋਰ 8 ਓਵਰਾਂ ਵਿੱਚ 62 ਦੌੜਾਂ ਹੈ।
ਓਵਰ ਵਿੱਚ ਸ਼ਾਹੀਨ ਨੂੰ ਛੱਕਾ ਮਾਰਿਆ। ਨਸੀਮ ਦੂਜੇ ਓਵਰ ਦੇ ਨਾਲ ਆਇਆ ਅਤੇ ਵਿਰਾਟ ਨੇ ਪਹਿਲੀ ਗੇਂਦ ‘ਤੇ ਚੌਕਾ ਜੜਿਆ ਪਰ ਵਿਰਾਟ ਤੀਜੀ ਗੇਂਦ ‘ਤੇ ਉਸਮਾਨ ਦੇ ਹੱਥੋਂ ਕੈਚ ਹੋ ਗਏ।
ਨਸਾਓ ਵਿੱਚ ਹੁਣ ਤੱਕ 4 ਮੈਚ ਖੇਡੇ ਗਏ ਹਨ ਅਤੇ ਪਿੱਛਾ ਕਰਨ ਵਾਲੀ ਟੀਮ ਨੇ 3 ਮੈਚ ਜਿੱਤੇ ਹਨ। ਟੀ-20 ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਇਸ ਟੂਰਨਾਮੈਂਟ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ 8ਵਾਂ ਮੁਕਾਬਲਾ ਹੈ। ਪਿਛਲੇ 7 ਮੈਚਾਂ ‘ਚ ਭਾਰਤ ਨੇ 6 ਅਤੇ ਪਾਕਿਸਤਾਨ ਨੇ 1 ਮੈਚ ਜਿੱਤਿਆ ਹੈ।
----------- Advertisement -----------
ਟੀ-20 ਵਿਸ਼ਵ ਕੱਪ ‘ਚ ਭਾਰਤ ਬਨਾਮ ਪਾਕਿਸਤਾਨ: ਭਾਰਤ ਦਾ ਸਕੋਰ 83 / 3
Published on
----------- Advertisement -----------
----------- Advertisement -----------