- ਕਬੱਡੀ ਖਿਡਾਰੀ ਏਕਮ ਹਠੂਰ ਦਾ ਸੀ ਛੋਟਾ ਭਰਾ
ਜਗਰਾਉਂ, 2 ਜੂਨ 2024 – ਕਬੱਡੀ ਖੇਡ ਦਾ ਆਪਣੇ ਸਮੇਂ ਦਾ ਵੱਡਾ ਸਟਾਰ ਨਿਰਭੈ ਹਠੂਰ ਅੱਜ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਿਆ ਹੈ। ਨਿਰਭੈ ਸਿੰਘ ਹਠੂਰ ਦੀ ਉਮਰ ਅਜੇ ਸਿਰਫ 35 ਸਾਲਾ ਦੀ ਹੀ ਸੀ। ਉਸ ਦੇ ਅਕਾਲ ਚਲਾਣੇ ਨਾਲ ਖੇਡ ਜਗਤ ਵਿਚ ਸੋਗ ਪਸਰ ਗਿਆ ਹੈ। ਧਾਕੜ ਰੇਡਰ ਨਿਰਭੈ ਹਠੂਰ ਪੰਜਾਬ ਦੇ ਨਾਮੀ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਏਕਮ ਹਠੂਰ ਦਾ ਛੋਟਾ ਭਰਾ ਸੀ।












