September 24, 2026, 6:42 am
----------- Advertisement -----------
----------- Advertisement -----------
HomeNewsSports

Sports

Champions Trophy 2025 ਦਾ ਆਗਾਜ਼, ਨਿਊਜ਼ੀਲੈਂਡ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਪਹਿਲਾ ਮੈਚ, ਹਾਰੇ ਤਾਂ ਵਾਪਸੀ ਹੋਵੇਗੀ ਮੁਸ਼ਕਿਲ

ਚੈਪੀਅਨਜ਼ ਟਰਾਫੀ 2025 ਅੱਜ ਯਾਨੀ ਬੁੱਧਵਾਰ 19 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਾਕਿਸਤਾਨ ਤੋਂ ਇਲਾਵਾ ਇਸ ਟੂਰਨਾਮੈਂਟ ਦੇ ਕੁਝ ਮੈਚ ਦੁਬਈ ‘ਚ ਵੀ ਹੋਣੇ ਹਨ, ਜਿਸ ‘ਚ ਭਾਰਤੀ ਟੀਮ ਖੇਡਦੀ ਨਜ਼ਰ ਆਵੇਗੀ। ਟੂਰਨਾਮੈਂਟ ਦਾ ਪਹਿਲਾ ਮੈਚ ਅੱਜ...

ਫੁੱਟਬਾਲ ਮੈਚ ਦੌਰਾਨ ਦਰਸ਼ਕਾਂ ‘ਤੇ ਜਾ ਡਿੱਗੇ ਆਤਿਸ਼ਬਾਜ਼ੀਆਂ ’ਚੋਂ ਨਿਕਲੇ ਪਟਾਕੇ, 30 ਜ਼ਖ਼ਮੀ

ਮੰਗਲਵਾਰ ਰਾਤ ਨੂੰ ਕੇਰਲ ਦੇ ਮਲੱਪੁਰਮ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਇੱਕ ਫੁੱਟਬਾਲ ਟੂਰਨਾਮੈਂਟ ਦੌਰਾਨ ਪਟਾਕੇ ਚਲਾਏ ਜਾ ਰਹੇ ਸਨ। ਇਸ ਦੌਰਾਨ ਆਤਿਸ਼ਬਾਜ਼ੀਆਂ ’ਚੋਂ ਨਿਕਲੇ ਪਟਾਕੇ ਦਰਸ਼ਕਾਂ ਉੱਤੇ ਜਾ ਡਿੱਗੇ, ਜਿਸ ਵਿੱਚ ਕਈ ਲੋਕ ਝੁਲਸ ਗਏ। 30...

ਖਿਡਾਰੀ ਭਾਰਤੀ ਕ੍ਰਿਕੇਟ ਟੀਮ ਦੇ ਉੱਪ ਕਪਤਾਨ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ ਅਰਸ਼ਦੀਪ ਸਿੰਘ ਪਰਿਵਾਰ ਸਮੇਤ ਮੁੱਖ ਮੰਤਰੀ ਨੂੰ ਮਿਲੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਤੇ ਬੱਲੇਬਾਜ਼ ਸ਼ੁਭਮਨ ਗਿੱਲ ਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅੱਜ ਇੱਥੇ ਦੋਵੇਂ ਕ੍ਰਿਕਟਰਾਂ ਨੇ ਪਰਿਵਾਰ ਸਣੇ ਮੁੱਖ ਮੰਤਰੀ...

ਚੈਂਪੀਅਨਸ ਟਰਾਫੀ 2025 ਲਈ ICC ਨੇ ਪ੍ਰਾਈਜ਼ ਮਨੀ ਦਾ ਕੀਤਾ ਐਲਾਨ, ਚੈਂਪੀਅਨ ਟੀਮ ਨੂੰ ਮਿਲਣਗੇ 19.46 ਕਰੋੜ ਰੁਪਏ

ਇੰਟਰਨੈਸ਼ਨਲ ਕ੍ਰਿਕਟ ਕਾਊਸਲ (ICC) ਨੇ ਚੈਂਪੀਅਨਸ ਟਰਾਫੀ 2025 ਲਈ ਪ੍ਰਾਈਸ ਮਨੀ ਦਾ ਐਲਾਨ ਕੀਤਾ ਹੈ। ਪਾਕਿਸਤਾਨ ਵਿਚ ਚੈਂਪੀਅਨਸ ਟਰਾਫੀ 9 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਵਿਚ 8 ਦੇਸ਼ ਹਿੱਸਾ ਲੈਣਗੇ। ਚੈਂਪੀਅਨ ਨੂੰ 19.46 ਕਰੋੜ (2.24 ਮਿਲੀਅਨ US...

ਸੁਰੀਲਾ ਹੋਇਆ ਚੌਣ ਮਹੌਲ,ਰਾਘਵ ਚੱਢਾ ਨੇ ਮੀਕਾ ਸਿੰਘ ਨਾਲ ਗਾਇਆ ਹਿੱਟ ਗਾਣਾ

ਚਾਂਦਨੀ ਚੌਕ ਵਿਧਾਨ ਸਭਾ ਦੇ ਮਜਨੂੰ ਕਾ ਟਿੱਲਾ ਇਲਾਕੇ ਦੇ ਲੋਕ ਸ਼ਨੀਵਾਰ ਦੀ ਸ਼ਾਮ ਨੂੰ ਸ਼ਾਇਦ ਹੀ ਭੁੱਲ ਸਕਣਗੇ।  ਸ਼ਨੀਵਾਰ ਨੂੰ ਇੱਥੇ ਆਮ ਆਦਮੀ ਪਾਰਟੀ ਦੀ ਵਿਸ਼ਾਲ ਜਨਸਭਾ ਦਾ ਆਯੋਜਨ ਕੀਤਾ ਗਿਆ, ਜਿੱਥੇ ਸਟੇਜ 'ਤੇ ਕੁਝ ਵੱਖਰਾ ਹੀ ਦੇਖਣ...

ਰਾਮ ਰਹੀਮ ਨੇ ਛੱਡਿਆ ਨਵਾਂ ਲਤੀਫਾ ! ਕਿਹਾ-T20 ਮੈਂ ਸ਼ੁਰੂ ਕੀਤਾ, ਸੱਪ ਫੜ੍ਹਣ ਵਾਲਾ ਮੈਂ ਬਣਾਇਆ, ਹੁਣ ਮੇਰਾ ਘਟ ਗਿਆ ਸਟੈਮਿਨਾ

ਡੇਰਾ ਸੱਚਾ ਸੌਦਾ ਸਿਰਸਾ ਮੁਖੀ ਰਾਮ ਰਹੀਮ ਨੇ ਦਾਅਵਾ ਕੀਤਾ ਕਿ ਉਸਨੇ ਟੀ-20 ਕ੍ਰਿਕਟ ਮੈਚ ਸ਼ੁਰੂ ਕੀਤੇ ਸਨ। ਰਾਮ ਰਹੀਮ ਨੇ ਕਿਹਾ- ਅਸੀਂ 1990 ਵਿੱਚ ਟੀ-20 ਵੀ ਸ਼ੁਰੂ ਕੀਤਾ ਸੀ। ਜਲਾਲਅਨਾ ਸਾਹਿਬ ਦਾ ਸਟੇਡੀਅਮ ਉਸ ਤੋਂ ਪਹਿਲਾਂ ਬਣਿਆ ਸੀ।...

ਖਰੜ ‘ਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ

ਖਰੜ ‘ਚ ਬੀਤੀ ਰਾਤ ਸਿਵਜੋਤ ਇਨਕਲੇਵ ਦੇ ਇੱਕ ਢਾਬੇ ‘ਤੇ ਬੈਠੇ ਕਬੱਡੀ ਖਿਡਾਰੀ ਦੀ ਗੋਲੀਆਂ ਅਤੇ ਕਿਰਪਾਨਾ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਗੁਰੀ ਪੁੱਤਰ ਬਲਦੇਵ ਸਿੰਘ ਰਾਮਪੁਰਾ ਫੂਲ...

ਪੰਜਾਬ ਦੀਆਂ ‘ਪੇਂਡੂ ਉਲੰਪਿਕ ਖੇਡਾਂ’ ਦਾ ਹੋਇਆ ਐਲਾਨ,  ਖੇਡਾਂ 31 ਜਨਵਰੀ ਤੋਂ ਹੋਣਗੀਆਂ ਸ਼ੁਰੂ

ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕ ਖੇਡਾਂ 31 ਜਨਵਰੀ ਤੋਂ 2 ਫ਼ਰਵਰੀ ਤੱਕ ਹੋਣ ਜਾ ਰਹੀਆਂ ਹਨ। ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਪੱਤੀ ਸੁਹਾਵੀਆ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਤੇ ਸੈਕਟਰੀ ਗੁਰਵਿੰਦਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਮਿੰਨੀ ਉਲੰਪਿਕਸ ਦੇ...

ਵਿਆਹ ਦੇ ਬੰਧਨ ਵਿਚ ਬੱਝੀ ਬੈਡਮਿੰਟਨ ਸਟਾਰ ਪੀਵੀ ਸਿੰਧੂ, ਪਹਿਲੀ ਤਸਵੀਰ ਆਈ ਸਾਹਮਣੇ

 ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵਿਆਹ ਦੇ ਬੰਧਨ ਵਿਚ ਬੱਝ ਗਈ ਹੈ। ਉਨ੍ਹਾਂ ਦਾ ਵਿਆਹ ਰਾਜਸਥਾਨ ਦੇ ਉਦੈਪੁਰ ਵਿਚ ਹੋਇਆ। ਪੀਵੀ ਸਿੰਧੂ ਦੇ ਵਿਆਹ ਵਿਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦਾ ਵਿਆਹ ਵੈਂਕਟ ਦੱਤਾ ਸਾਈਂ...

ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਫਾਈਨਲ ਵਿੱਚ ਬਣਾਈ ਥਾਂ

ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ 2024 ਦੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਦਾ ਫਾਈਨਲ 'ਚ ਚੀਨ ਨਾਲ ਮੁਕਾਬਲਾ ਹੋਣਾ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ 2 ਗੋਲ ਕੀਤੇ ਜਦਕਿ ਉੱਤਮ ਸਿੰਘ...