Tag: Bhartiya Janta Party
ਚੰਨੀ, ਰੰਧਾਵਾ ਅਤੇ ਡੀ.ਜੀ.ਪੀ. ਪੰਜਾਬ ਨੇ PM ਦੀ ਜਾਨ ਦਾਅ ‘ਤੇ ਲਾਈ: ਅਸ਼ਵਨੀ ਸ਼ਰਮਾ
5 ਜਨਵਰੀ ਦਾ ਦਿਨ ਪੰਜਾਬ ਸਰਕਾਰ ਦੇ ਸਿਆਸੀ ਤੇ ਗੈਰ ਜਮਹੂਰੀ ਵਤੀਰੇ ਲਈ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ: ਸ਼ਰਮਾਕਾਂਗਰਸੀ ਆਗੂ ਦੇ ਰਹੇ ਹਨ ਸ਼ਰਮਨਾਕ...
ਸਾਡੀ ਦੇਸ਼ ਭਗਤੀ ‘ਤੇ ਸਵਾਲ ਚੁੱਕਣਾ ਤੇ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ: ਚੰਨੀ...
ਕੌਮੀ ਖੁਫੀਆ ਤੰਤਰ ਨੂੰ ਉੱਥੇ ਕਿਸੇ ਖ਼ਤਰੇ ਦਾ ਅਹਿਸਾਸ ਕਿਉਂ ਨਹੀਂ ਹੋਇਆ, ਉਹ ਉੱਥੇ ਕੀ ਕਰ ਰਿਹਾ ਸੀ : ਚੰਨੀ ਦਾ ਮੋਦੀ ਨੂੰ ਸਵਾਲਬਦਲੇਖੋਰੀ...
ਬੀਜੇਪੀ ‘ਚ ਸ਼ਾਮਿਲ ਹੋਏ ਰਾਣਾ ਸੋਢੀ ਅਤੇ ਮਨਜਿੰਦਰ ਸਿਰਸਾ ਨੂੰ ਮਿਲੀ ‘Z’ ਸ਼੍ਰੇਣੀ ਦੀ...
ਨਵੀਂ ਦਿੱਲੀ, 30 ਦਸੰਬਰ 2021: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਬੀਜੇਪੀ ਆਗੂ ਦੀ ਸੁਰੱਖਿਆ ਨੂੰ 'ਵਾਈ' ਸ਼੍ਰੇਣੀ...
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਦੀਪ ਸਿੰਘ ਨਕਈ ਸਮੇਤ ਹੋਰ ਆਗੂ ਬੀਜੇਪੀ ‘ਚ ਸ਼ਾਮਲ
ਚੰਡੀਗੜ੍ਹ, 29 ਦਸੰਬਰ, 2021: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਦੀਪ ਸਿੰਘ ਨਕਈ ਬੀਜੇਪੀ 'ਚ ਸ਼ਾਮਲ ਹੋ ਗਏ ਹਨ। ਉਹਨਾਂ ਤੋਂ ਬਿਨਾ ਅਕਾਲੀ ਦਲ ਦੇ...
ਚੰਡੀਗੜ੍ਹ MC ਚੋਣ ਨਤੀਜੇ: ਭਾਜਪਾ ਨੂੰ ਵੱਡਾ ਝਟਕਾ, ਮੇਅਰ ਨੂੰ ‘ਆਪ’ ਉਮੀਦਵਾਰ ਨੇ ਹਰਾਇਆ
ਚੰਡੀਗੜ੍ਹ, 27 ਦਸੰਬਰ 2021 - ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਆਮ ਆਦਮੀ...
ਬੀਜੇਪੀ ਸੰਸਦ ਕਿਰਨ ਖੇਰ ਨੇ ਯਾਦ ਕਰਵਾਏ ਸਿੱਖ ਦੰਗੇ, ਲੋਕਾਂ ਨੇ ਕਿਹਾ-ਕਿਸਾਨ ਅੰਦੋਲਨ ਨੂੰ...
ਚੰਡੀਗੜ੍ਹ, 25 ਦਸੰਬਰ 2021 - ਭਾਜਪਾ ਨੇ ਇੱਕ ਵਾਰ ਫਿਰ ਚੰਡੀਗੜ੍ਹ ਨਿਗਮ ਚੋਣਾਂ ਵਿੱਚ ਵੋਟਾਂ ਲਈ ਸਿੱਖ ਵਿਰੋਧੀ ਦੰਗਿਆਂ ਅਤੇ ਸਾਕਾ ਨੀਲਾ ਤਾਰਾ ਦੀ...
ਪਾਕਿਸਤਾਨ ‘ਚ ਮੰਦਰਾਂ ਨੂੰ ਢਾਹੇ ਜਾਣ ਦੀਆਂ ਸ਼ਰਮਨਾਕ ਘਟਨਾਵਾਂ ‘ਤੇ ਸਿੱਧੂ ਦੀ ਰਹੱਸਮਈ ਚੁੱਪ...
ਚੰਡੀਗੜ੍ਹ, 23 ਦਸੰਬਰ 2021 - ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇੱਕ ਬਿਆਨ ਜਾਰੀ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ...
ਕ੍ਰਿਕਟਰ ਹਰਭਜਨ ਸਿੰਘ ਨੇ ਬੀਜੇਪੀ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਦੱਸਿਆ ਫਰਜ਼ੀ
ਜਲੰਧਰ, 12 ਦਸੰਬਰ 2021 - ਕ੍ਰਿਕਟਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਬੀਜੇਪੀ 'ਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ਨੂੰ ਫਰਜ਼ੀ ਦੱਸਿਆ ਹੈ।...




















