Tag: noora fatehi
ਨੋਰਾ ਫਤੇਹੀ ਨੇ ਛੋਟੀ ਬੱਚੀ ਨਾਲ ‘ਡਾਂਸ ਮੇਰੀ ਰਾਣੀ’ ‘ਤੇ ਮਚਾਇਆ ਧਮਾਲ,ਦੇਖੋ ਵਾਇਰਲ ਵੀਡੀਓ
ਮੁੰਬਈ: ਡਾਂਸਿੰਗ ਕੁਈਨ ਨੋਰਾ ਫਤੇਹੀ ਦਾ ਕ੍ਰੇਜ਼ ਹਰ ਉਮਰ ਦੇ ਲੋਕਾਂ 'ਚ ਹੈ। ਬੱਚੇ, ਬੁੱਢੇ, ਜਵਾਨ, ਹਰ ਕੋਈ ਉਸ ਦੀ ਡਾਂਸਿੰਗ ਮੂਵਜ਼ ਅਤੇ ਸਟਾਈਲ...
ਰੈਪਰ ਬਾਦਸ਼ਾਹ ਨੇ ਉਡਾਇਆ ਨੋਰਾ ਫਤੇਹੀ ਦੇ ਡਾਂਸ ਦਾ ਮਜ਼ਾਕ ,ਤਾਂ ਅਦਾਕਾਰਾ ਨੇ ਗਾਇਕ...
ਮੁੰਬਈ ਛੋਟੇ ਪਰਦੇ ਦਾ ਡਾਂਸ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ ਜੂਨੀਅਰਜ਼' ਇਨ੍ਹੀਂ ਦਿਨੀਂ ਕਾਫੀ ਲਾਈਮਲਾਈਟ 'ਚ ਹੈ। ਇਕ ਪਾਸੇ ਜਿੱਥੇ ਮੁਕਾਬਲੇਬਾਜ਼ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ...
ਜੈਕਲੀਨ ਫਰਨਾਂਡੀਜ਼ ‘ਤੇ ED ਦੀ ਵੱਡੀ ਕਾਰਵਾਈ, ਸੱਤ ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ...
200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੇ ਦੋਸ਼ੀ ਕਨਵੀਨਰ ਸੁਕੇਸ਼ ਚੰਦਰਸ਼ੇਖਰ ਅਤੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਨਿੱਜੀ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਦੋਵਾਂ...
ਏਅਰਪੋਰਟ ਤੇ ਇਸ ਅੰਦਾਜ਼ ‘ਚ ਸਪਾਟ ਹੋਈ ਨੋਰਾ ਫਤੇਹੀ,ਦੇਖੋ ਵਾਇਰਲ ਹੋ ਰਿਹਾ ਵੀਡੀਓ
ਮੁੰਬਈ: ਬਾਲੀਵੁੱਡ ਦੀ ਬਿਹਤਰੀਨ ਡਾਂਸਰ ਅਤੇ ਅਦਾਕਾਰਾ ਨੋਰਾ ਫਤੇਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਅਤੇ ਹੌਟ ਫੋਟੋਸ਼ੂਟ...
ਨੋਰਾ ਫਤੇਹੀ ਨੇ ਹਾਈ ਸਲਿਟ ਗਾਊਨ ‘ਚ ਸ਼ੇਅਰ ਕੀਤੀ ਤਸਵੀਰ,ਦੇਖੋ ਅਦਾਕਾਰਾ ਦਾ ਬੋਲਡ ਅੰਦਾਜ਼
ਨੋਰਾ ਫਤੇਹੀ ਆਪਣੇ ਸ਼ਾਨਦਾਰ ਡਾਂਸ ਮੂਵਜ਼ ਅਤੇ ਗੀਤਾਂ ਦੀ ਸ਼ਾਨਦਾਰ ਚੋਣ ਲਈ ਜਾਣੀ ਜਾਂਦੀ ਹੈ। ਖੂਬਸੂਰਤ ਅਦਾਕਾਰਾ ਹਾਲ ਹੀ 'ਚ ਗੁਰੂ ਰੰਧਾਵਾ ਦੇ ਗੀਤ...
ਡਿਲੀਟ ਨਹੀਂ ਹੈਕ ਹੋਇਆ ਸੀ ਨੋਰਾ ਫਤੇਹੀ ਦਾ ਇੰਸਟਾਗ੍ਰਾਮ ਅਕਾਊਂਟ, ਅਦਾਕਾਰਾ ਨੇ ਦੱਸਿਆ ਪੂਰਾ...
ਦਿਲਬਰ ਗਰਲ ਨੋਰਾ ਫਤੇਹੀ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਨਹੀਂ ਕੀਤਾ ਸੀ। ਅਦਾਕਾਰਾ ਦਾ ਅਕਾਊਂਟ ਹੈਕ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀਆਂ...
ਟੇਰੇਂਸ ਅਤੇ ਨੋਰਾ ਫਤੇਹੀ ਨੇ ‘Bheegi Bheegi Raaton Mein’ ਗੀਤ ‘ਤੇ ਕੀਤਾ ਰੋਮਾਂਟਿਕ ਡਾਂਸ...
ਨੋਰਾ ਫਤੇਹੀ ਨੇ ਘੱਟ ਹੀ ਸਮੇਂ 'ਚ ਬਾਲੀਵੁੱਡ 'ਚ ਆਪਣੀ ਜਗ੍ਹਾ ਬਣਾ ਲਈ ਹੈ। ਉਸ ਨੇ ਆਪਣੇ ਡਾਂਸ ਰਾਹੀਂ ਅਜਿਹਾ ਮੁਕਾਮ ਹਾਸਲ ਕੀਤਾ ਹੈ,...
ਨੋਰਾ ਫਤੇਹੀ ਦਾ ਬਲੈਕ ਬਿਕਨੀ ‘ਚ ਦਿੱਸਿਆ ਬੋਲਡ ਅਵਤਾਰ ,ਦੇਖੋ ਵੀਡੀਓ
ਆਪਣੇ ਡਾਂਸ ਤੋਂ ਇਲਾਵਾ ਨੋਰਾ ਫਤੇਹੀ ਆਪਣੀ ਖੂਬਸੂਰਤੀ ਅਤੇ ਸਟਾਈਲ ਲਈ ਵੀ ਮਸ਼ਹੂਰ ਹੈ। ਹਾਲ ਹੀ ਵਿੱਚ ਨੋਰਾ ਫਤੇਹੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ...
ਚਾਕਲੇਟ-ਗੋਲਡਨ ਡਰੈੱਸ ‘ਚ ਨੋਰਾ ਫਤੇਹੀ ਦਾ ਦਿਲਕਸ਼ ਅੰਦਾਜ਼ ਫੈਨਜ਼ ਨੂੰ ਖੂਬ ਆ ਰਿਹਾ ਪਸੰਦ...
ਆਪਣੇ ਡਾਂਸ ਤੋਂ ਇਲਾਵਾ ਨੋਰਾ ਫਤੇਹੀ ਆਪਣੀ ਖੂਬਸੂਰਤੀ ਅਤੇ ਸਟਾਈਲ ਲਈ ਵੀ ਮਸ਼ਹੂਰ ਹੈ। ਹਾਲ ਹੀ ਵਿੱਚ ਨੋਰਾ ਫਤੇਹੀ ਦਾ ਨਵਾਂ ਲੁੱਕ ਸੋਸ਼ਲ ਮੀਡੀਆ...
ਬਿਪਾਸ਼ਾ ਬਾਸੂ ਨੇ ਜਨਮਦਿਨ ਮੌਕੇ ਕੀਤਾ ਮਜ਼ੇਦਾਰ ਡਾਂਸ,ਤਾਂ ਨੋਰਾ ਫਤੇਹੀ ਦਾ ਆਇਆ ਅਜਿਹਾ ਰਿਐਕਸ਼ਨ
ਬਿਪਾਸ਼ਾ ਬਾਸੂ ਨੇ ਬੀਤੇ ਦਿਨੀਂ ਆਪਣਾ 43ਵਾਂ ਜਨਮਦਿਨ ਮਨਾਇਆ। ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨਾਲ ਜਨਮਦਿਨ ਸੈਲੀਬ੍ਰੇਟ ਕਰਨ ਦੀਆਂ ਕਈ ਤਸਵੀਰਾਂ ਸੋਸ਼ਲ...