Tag: Punjab
ਕੀ ਇਨ੍ਹਾਂ ਕਾਰਨਾਂ ਕਰਕੇ ਨਹੀਂ ਬਣ ਸਕੇ ਨਵਜੋਤ ਸਿੱਧੂ ਕਾਂਗਰਸ ਦਾ CM ਚਿਹਰਾ !
ਚੰਡੀਗੜ੍ਹ, 27 ਫਰਵਰੀ 2022 - ਨਵਜੋਤ ਸਿੰਘ ਸਿੱਧੂ ਸਿਆਸਤ ਦੇ ਅਸਮਾਨ ’ਚ ਇੱਕ ਚਮਕਦਾ ਸਿਤਾਰਾ ਹਨ, ਪਰ ਫੇਰ ਵੀ ਇਸ ਵਾਰ ਕਾਂਗਰਸ ਦਾ CM...
ਸਿੱਖਾਂ ਨੇ ਰੂਸ-ਯੂਕਰੇਨ ਜੰਗ ‘ਚ ਵੀ ਜਾ ਲਾਏ ਲੰਗਰ
ਨਵੀਂ ਦਿੱਲੀ, 27 ਫਰਵਰੀ 2022 - ਸਿੱਖਾਂ ਨੇ ਰੂਸ-ਯੂਕਰੇਨ ਜੰਗ 'ਚ ਵੀ ਜਾ ਲੰਗਰ ਲਾ ਲਾਏ ਹਨ। ਯੂਕਰੇਨ 'ਚ ਸਿੱਖ ਕੌਮ ਦੇ ਲੋਕ ਜੰਗੀ...
ਕੇਂਦਰ ਸਰਕਾਰ ਯੂਕਰੇਨ ਤੋਂ ਵਾਪਸ ਪਰਤੇ ਵਿਦਿਆਰਥੀਆਂ ਦਾ ਖਰਚਾ ਵਾਪਸ ਕਰੇ – ਬਿੱਟੂ
ਚੰਡੀਗੜ੍ਹ, 27 ਫਰਵਰੀ 2022 - ਪੰਜਾਬ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਯੂਕਰੇਨ ਤੋਂ ਭਾਰਤ ਪਰਤਣ ਵਾਲੇ ਵਿਦਿਆਰਥੀਆਂ ਦੇ ਖਰਚੇ ਵਾਪਸ ਕਰਨ...
ਅਬੋਹਰ ਤੋਂ ਮਲੋਟ ਜਾ ਰਹੀ ਬੱਸ ਨਾਲ ਦਰਦਨਾਕ ਹਾਦਸਾ, ਦੋ ਦਰਜਨ ਸਵਾਰੀਆਂ ਜ਼ਖ਼ਮੀ
ਅਬੋਹਰ: ਅਬੋਹਰ ਦੇ ਪਿੰਡ ਬੱਲੂਆਣਾ ਦੇ ਨਜ਼ਦੀਕ ਸੜਕ ਹਾਦਸਾ ਹੋਣ ਦੀ ਖਬਰ ਹੈ। ਅਬੋਹਰ ਤੋਂ ਮਲੋਟ ਵੱਲ ਜਾ ਰਹੀ ਬੱਸ ਅਚਾਨਕ ਸੜਕ ਕਿਨਾਰੇ ਪਲਟ...
ਯੂਕਰੇਨ ‘ਚ ਫਸੇ 1895 ਵਿਅਕਤੀਆਂ ਦਾ ਡਾਟਾ ਵਿਦੇਸ਼ ਮੰਤਰਾਲੇ ਨੂੰ ਭੇਜਿਆ – ਭਗਵੰਤ ਮਾਨ
ਰੂਸ ਵੱਲੋਂ ਯੂਕਰੇਨ 'ਤੇ ਹਮਲੇ ਵਿੱਚ 18,000 ਤੋਂ ਵੀ ਵੱਧ ਭਾਰਤੀ ਲੋਕ ਫਸੇ ਹੋਏ ਹਨ ਜਿਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਹਨ। ਸੰਗਰੂਰ...
ਦਿੱਲੀ ਗੁਰਦੁਆਰਾ ਕਮੇਟੀ ਨੇ ਯੂਕਰੇਨ ’ਚ ਫ਼ਸੇ ਭਾਰਤੀਆਂ ਲਈ ਹੈਲਪਲਾਈਨ ਸ਼ੁਰੂ ਕੀਤੀ
ਵਿਸ਼ਵ ਸ਼ਾਂਤੀ ਲਈ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰੱਖਿਆ ਜਾਵੇਗਾ
ਨਵੀਂ ਦਿੱਲੀ, 26 ਫਰਵਰੀ 2022 - ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ...
ਯੂਕਰੇਨ ਫਸੇ ਪੰਜਾਬੀਆਂ ਦੀ ਮਦਦ ਲਈ ਪੰਜਾਬ ਸਰਕਾਰ ਨੇ ਸਥਾਪਿਤ ਕੀਤਾ ਕੰਟਰੋਲ ਰੂਮ
ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦਕੁਝ ਪੰਜਾਬੀ ਵਿਦਿਆਰਥੀ ਉਥੇ ਫਸੇ ਹੋਏ ਹਨ। ਪੰਜਾਬੀਆਂ ਦੀ ਮਦਦ ਲਈ ਪੰਜਾਬ ਸਰਕਾਰ ਨੇ 24x7 ਕੰਟਰੋਲ ਰੂਮ ਸਥਾਪਤ ਕੀਤਾ...
ਅੰਮ੍ਰਿਤਸਰ ਦੇ ਮਸ਼ਹੂਰ ਪੇਪਰ ਆਰਟਿਸਟ ਨੇ ਬਣਾਇਆ ਰੂਸ ਯੂਕਰੇਨ ਵਾਰ ਦਾ ਮਾਡਲ
- ਕਿਹਾ ਦੋਵੇਂ ਮੁਲਕਾਂ ਨੂੰ ਅਮਨ ਸ਼ਾਂਤੀ ਦਾ ਸੰਦੇਸ਼ ਦੇਣ ਲਈ ਬਣਾਇਆ ਇਹ ਮਾਡਲ
ਅੰਮ੍ਰਿਤਸਰ :- ਰੂਸ ਵਲੋਂ ਯੂਕਰੇਨ ਤੇ ਕੀਤੇ ਜਾ ਰਹੇ ਹਮਲਿਆਂ ਦੀ...
ਪੜ੍ਹੋ ਅੱਜ ਦੀਆਂ ਹੁਣ ਤੱਕ ਦੀਆਂ top-10 ਖਬਰਾਂ
Russia-Ukraine War: ਏਅਰ ਇੰਡੀਆ ਦੀ ਫਲਾਈਟ 219 ਵਿਦਿਆਰਥੀਆਂ ਨੂੰ ਲੈ ਕੇ ਰੋਮਾਨੀਆ ਤੋਂ ਹੋਈ ਰਵਾਨਾhttps://scrollpunjab.com/news/air-india-flight-will-take-219-students/ਵੱਡੀ ਖ਼ਬਰ: ਮੋਹਾਲੀ ਦੇ ਨਿੱਜੀ ਸਕੂਲ ‘ਚ ਬੰਬ ਹੋਣ ਦੀ...
ਵੱਡੀ ਖ਼ਬਰ: ਮੋਹਾਲੀ ਦੇ ਨਿੱਜੀ ਸਕੂਲ ‘ਚ ਬੰਬ ਹੋਣ ਦੀ ਸੂਚਨਾ, ਲੋਕਾਂ ‘ਚ ਹੜਕੰਪ
ਮੋਹਾਲੀ: ਮੋਹਾਲੀ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਨਿੱਜੀ ਸਕੂਲ 'ਚ ਬੰਬ ਮਿਲੀ ਦੀ ਖਬਰ ਆਈ ਹੈ। ਮਾਮਲੇ ਦੀ ਜਾਣਕਾਰੀ ਮਿਲਦੇ...














