Tag: Punjab
ਨਸ਼ਿਆਂ ਦੇ ਮਾਮਲੇ ‘ਚ ਫਸੇ ਮਜੀਠੀਆ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ...
ਡਰੱਗਜ਼ ਮਾਮਲੇ 'ਚ ਘਿਰੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਭੈਣ ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਇਸ...
ਪਦਮ ਸ਼੍ਰੀ ਨਾਲ ਸਨਮਾਨਿਤ ਹੋਣ ਵਾਲੇ ਪ੍ਰੇਮ ਸਿੰਘ 30 ਸਾਲਾਂ ਤੋਂ ਕੋਹੜ ਦੇ ਮਰੀਜ਼ਾਂ...
ਆਪਣੀ ਕਮਾਈ ਸਮਾਜ ਸੇਵਾ ਲਈ ਸਮਰਪਿਤ ਕੀਤੀਪਤਨੀ ਦੇ ਗਹਿਣੇ ਅਤੇ ਘਰ ਵੀ ਵੇਚ ਦਿੱਤਾ
ਚੰਡੀਗੜ੍ਹ, 26 ਜਨਵਰੀ 2022 - ਕੋਹੜ ਦੇ ਮਰੀਜ਼ਾਂ ਅਤੇ ਸਮਾਜ ਸੇਵਾ...
ਵਿਦੇਸ਼ਾਂ ‘ਚ ਪੰਜਾਬ ਦੇ ਨੌਜਵਾਨ, ਹੁਣ ਕੌਣ ਪਾਉ ਵੋਟ!, ਸਿਰਫ ਐਨਿਆਂ ਨੇ ਬਣਵਾਈ ਵੋਟ
ਚੰਡੀਗੜ੍ਹ: ਪੰਜਾਬ ਇੱਕ ਵਾਰ ਫਿਰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਵਿੱਚ ਪਛੜ ਗਿਆ ਹੈ। ਦਰਅਸਲ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਬਹੁਤ ਘੱਟ...
73ਵੇਂ ਗਣਤੰਤਰ ਦਿਵਸ ਪਰੇਡ ‘ਚ ਉਤਰਾਖੰਡ ਦੀ ਝਾਕੀ ਵਿਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ...
ਨਵੀਂ ਦਿੱਲੀ, 26 ਜਨਵਰੀ 2022 - 73ਵੇਂ ਗਣਤੰਤਰ ਦਿਵਸ ਪਰੇਡ ਵਿਚ ਉਤਰਾਖੰਡ ਦੀ ਝਾਕੀ ਵਿਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਝਾਕੀ ਸ਼ਾਮਿਲ ਕੀਤੀ ਗਈ।...
ਮੁਹੰਮਦ ਮੁਸਤਫਾ ਦੇ ਵਿਵਾਦਿਤ ਬਿਆਨ ਦੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ‘SIT’ ਬਣਾਈ...
ਮਲੇਰਕੋਟਲਾ, 26 ਜਨਵਰੀ 2022 - ਮਲੇਰਕੋਟਲਾ 'ਚ ਪਿਛਲੇ ਦਿਨੀ 20 ਜਨਵਰੀ ਨੂੰ ਸਥਾਨਕ ਸਰਹੰਦੀ ਗੇਟ ਨੇੜੇ ਆਪਣੀ ਪਤਨੀ ਕਾਂਗਰਸ ਦੀ ਉਮੀਦਵਾਰ ਬੀਬੀ ਰਜ਼ੀਆ ਸੁਲਤਾਨਾ...
73ਵੇਂ ਗਣਤੰਤਰ ਦਿਵਸ ਪਰੇਡ ਵਿਚ ਪੰਜਾਬ ਦੀ ਝਾਕੀ, ਦੇਖੋ ਤਸਵੀਰਾਂ ਦੀ ਜ਼ੁਬਾਨੀ
ਨਵੀਂ ਦਿੱਲੀ, 26 ਜਨਵਰੀ 2022 - 73 ਵੇਂ ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਪੰਜਾਬ ਦੀ ਝਾਕੀ ਜੰਗ-ਏ-ਆਜ਼ਾਦੀ ਯਾਦਗਾਰ ਖਿੱਚ ਦਾ ਕੇਂਦਰ ਬਣੀ, ਦੇਖੋ ਤਸਵੀਰਾਂ...
ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਵਿਰੋਧ, ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ
ਪਟਿਆਲਾ: ਗਣਤੰਤਰ ਦਿਹਾੜੇ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਿਰੋਧ ਹੋਇਆ ਹੈ। ਯੂਟੀ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵੱਲੋਂ ਉਨ੍ਹਾਂ ਦਾ ਘੇਰਾਓ ਕੀਤਾ ਗਿਆ...
‘ਆਪ’ ਦੀ ਸਰਕਾਰ ‘ਚ ਮੈਰਿਟ ‘ਤੇ ਹੋਵੇਗੀ ਸਰਕਾਰੀ ਭਰਤੀ, ਜਾਰੀ ਹੋਇਆ ਕਰੇਗੀ ਵੇਟਿੰਗ ਲਿਸਟ:...
….ਸੱਤਾਧਾਰੀ ਕਾਂਗਰਸ ਵੱਲੋਂ ਜਾਣਬੁੱਝ ਅਧੂਰੀ ਛੱਡੀ ਭਰਤੀ ਪ੍ਰਕਿਰਿਆ ਸਿਰੇ ਚੜਾਵਾਂਗੇ: ਅਮਨ ਅਰੋੜਾ….ਬੰਦ ਕੀਤੀ ਜਾਵੇਗੀ ਕੱਚੇ ਮੁਲਾਜ਼ਮਾਂ ਅਤੇ ਆਊਟ-ਸੋਰਸਿੰਗ ਵਾਲੀ ਕੁਰੀਤ: ਹਰਪਾਲ ਸਿੰਘ ਚੀਮਾ….ਪੰਜਾਬ ਦੇ...
‘ਆਪ’ ਦੀ ਸਰਕਾਰ ਆਉਣ ‘ਤੇ ਬੇਅਦਬੀ ਤੇ ਬੰਬ ਧਮਾਕੇ ਦੇ ਕਿਤੇ ਹੋਰ ਬੈਠੇ ਮਾਸਟਰ...
ਬੇਅਦਬੀ ਦੀ ਘਟਨਾ ਤੋਂ ਬਾਅਦ ਭਗਵੰਤ ਮਾਨ ਨੇ ਕਾਲਾ ਮਾਤਾ ਮੰਦਰ ਪਹੁੰਚ ਕੇ ਹਾਸਲ ਕੀਤੀ ਜਾਣਕਾਰੀਕਾਲ਼ੀ ਮਾਤਾ ਮੰਦਰ ਬੇਅਦਬੀ ਦੀ ਘਟਨਾ 'ਤੇ ਕੀਤਾ ਦੁੱਖ...
ਕੇਜਰੀਵਾਲ ਕੋਲ ਝੂਠ ਅਤੇ ਧੋਖੇ ਦਾ “ਸ਼ਾਨਦਾਰ ਸਕੋਰ ਕਾਰਡ”, ਲੋਕਾਂ ਨੂੰ ਕਰ ਰਿਹੈ ਗੁੰਮਰਾਹ...
ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਅਖੌਤੀ ਰੋਲ ਮਾਡਲ ਭੈੜਾ ਅਤੇ ਪੂਰੀ ਤਰ੍ਹਾਂ ਮਜ਼ਾਕ: ਮਨੋਜ ਤਿਵਾੜੀਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਪੂਰੀ ਕੋਸ਼ਿਸ਼...






















