Tag: Punjab
CM ਕੇਜਰੀਵਾਲ ਦੀ ਗ੍ਰਿਫਤਾਰੀ ਮਾਮਲਾ: ਆਪ ਵੱਲੋਂ ਪੂਰੇ ਦੇਸ਼ ਵਿੱਚ ਡੀਪੀ ਬਦਲੋ ਮੁਹਿੰਮ ਸ਼ੁਰੂ,...
ਲਿਖਿਆ- ਮੋਦੀ ਸਭ ਤੋਂ ਵੱਡਾ ਡਰ : ਕੇਜਰੀਵਾਲ
ਮੰਤਰੀ-ਵਿਧਾਇਕ ਵੀ ਪ੍ਰਚਾਰ 'ਚ ਸ਼ਾਮਿਲ
ਚੰਡੀਗੜ੍ਹ, 26 ਮਾਰਚ 2024 - ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ...
ਸ੍ਰੀ ਦਰਬਾਰ ਸਾਹਿਬ ਲਈ ਸਿੱਖ ਸ਼ਰਧਾਲੂ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ...
ਓਐਸਡੀ ਸ. ਸਤਬੀਰ ਸਿੰਘ ਧਾਮੀ ਤੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਕੀਤਾ ਪਰਿਵਾਰ ਦਾ ਸਨਮਾਨ
ਅੰਮ੍ਰਿਤਸਰ, 25 ਮਾਰਚ 2024 - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
ਪੰਜਾਬ ਪੁਲਿਸ ਦੇ 2 ਜਵਾਨ ਫੌਜ ‘ਚ ਬਣਨਗੇ ਅਫਸਰ, ਇੱਕ ਨੇ CDS ਅਤੇ ਦੂਜੇ...
ਚੰਡੀਗੜ੍ਹ, 25 ਮਾਰਚ 2024 - ਪੰਜਾਬ ਪੁਲਿਸ ਦੇ ਦੋ ਜਵਾਨਾਂ ਨੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਅਨਮੋਲ ਸ਼ਰਮਾ (24) ਨੇ CDS ਅਤੇ ਲਵਪ੍ਰੀਤ...
ਕੰਗਣਾ ਨੂੰ ਟਿਕਟ: ਕਿਸਾਨ ਆਗੂਆਂ ਨੇ ਕਿਹਾ ਭਾਜਪਾ ਡਰ ਦੇ ਮਾਰੇ ਫਿਲਮੀ ਸਿਤਾਰਿਆਂ ਨੂੰ...
ਅੰਮ੍ਰਿਤਸਰ, 25 ਮਾਰਚ 2024 - ਭਾਜਪਾ ਨੇ ਆਪਣੀ ਨਵੀਂ ਸੂਚੀ ਜਾਰੀ ਕੀਤੀ ਹੈ, ਜਿਸ 'ਚ ਕੰਗਣਾ ਰਣੌਤ ਨੂੰ ਟਿਕਟ ਦਿੱਤੀ ਗਈ ਹੈ। ਜਿਸ 'ਤੇ...
ਖਤਮ ਹੋਵੇਗਾ ਮੈਥ-ਅੰਗਰੇਜ਼ੀ ਦਾ ਡਰ: ਅਪ੍ਰੈਲ ਤੋਂ ਪੰਜਾਬ ਦੇ ਸਕੂਲਾਂ ‘ਚ ਸ਼ੁਰੂ ਹੋਵੇਗਾ ਪ੍ਰੋਜੈਕਟ...
ਗਲਤ ਰਿਪੋਰਟ ਦੇਣ ਵਾਲੇ ਅਧਿਆਪਕਾਂ 'ਤੇ ਹੋਵੇਗੀ ਕਾਰਵਾਈ
ਮੋਹਾਲੀ, 25 ਮਾਰਚ 2024 - ਸਿੱਖਿਆ ਵਿਭਾਗ ਨੇ ਪੰਜਾਬ ਦੇ 19 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 2ਵੀਂ...
ਪੰਜਾਬ ਭਾਜਪਾ ਨੇ 9 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਯੂਪੀ ਸੈੱਲ ਦੀਆਂ ਟੀਮਾਂ ਦਾ ਕੀਤਾ ਗਠਨ
ਚੰਡੀਗੜ੍ਹ, 25 ਮਾਰਚ 2024 - ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਕ ਵਾਰ ਫਿਰ ਸੰਗਠਨ ਨੂੰ ਮਜ਼ਬੂਤ ਕਰਨ ਲਈ...
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਰੋਕਿਆ ਸਟੰਟ: ਰੱਸੀ ‘ਤੇ ਚੱਲ ਰਹੀ ਲੜਕੀ ਨੂੰ ਥੱਲੇ...
ਵੱਡੇ ਭਰਾ ਨੂੰ ਦਿੱਤੇ ਪੈਸੇ, ਚੇਤਾਵਨੀ ਦੇ ਕੇ ਸਾਮਾਨ ਕੀਤਾ ਜ਼ਬਤ
ਸ੍ਰੀ ਅਨੰਦਪੁਰ ਸਾਹਿਬ, 25 ਮਾਰਚ 2024 - ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ...
IPL ‘ਚ ਅੱਜ PBKS ਦਾ ਮੁਕਾਬਲਾ RCB ਨਾਲ: ਦੋਵੇਂ ਟੀਮਾਂ ਚਾਰ ਸਾਲ ਬਾਅਦ ਬੈਂਗਲੁਰੂ...
ਬੈਂਗਲੁਰੂ, 25 ਮਾਰਚ 2024 - ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ਵਿੱਚ ਅੱਜ ਯਾਨੀ ਸੋਮਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦਾ ਸਾਹਮਣਾ ਪੰਜਾਬ...
ਦਰਦਨਾਕ ਹਾਦਸੇ ‘ਚ 7 ਸਾਲਾ ਬੱਚੀ ਦੀ ਮੌ+ਤ, ਬੱਚੀ ਦੇ ਸਿਰ ਉੱਪਰੋਂ ਲੰਘਿਆ ਟਰਾਲੇ...
ਜਲੰਧਰ, 25 ਮਾਰਚ 2024 - ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਕਰਤਾਰਪੁਰ ਨੇੜੇ ਜਲੰਧਰ ਨੰਬਰ ਦੀ ਐਕਟਿਵਾ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਐਕਟਿਵਾ 'ਚ...
ਖੇਤਾਂ ਵਿੱਚ ਪੋਸਤ ਦੀ ਖੇਤੀ ਕਰਦਾ ਕਿਸਾਨ ਸੈਂਕੜਿਆਂ ਪੌਦਿਆਂ ਸਮੇਤ ਗ੍ਰਿਫਤਾਰ
ਗੁਰਦਾਸਪੁਰ, 24 ਮਾਰਚ 2024 - ਬਟਾਲਾ ਪੁਲਿਸ ਨੇ ਇੱਕ ਮਰਲਾ ਜ਼ਮੀਨ ਵਿੱਚ ਪੋਸਟ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ ਸੈਂਕੜਿਆਂ ਬੂਟਿਆਂ ਸਮੇਤ ਗ੍ਰਿਫਤਾਰ ਕੀਤਾ...





















