May 1, 2026, 1:46 am
----------- Advertisement -----------
----------- Advertisement -----------
HomeTop five

Top five

ਸਰਕਾਰ ਅਤੇ ਪਟਵਾਰੀਆਂ ਵਿਚਾਲੇ ਚੱਲ ਰਹੇ ਵਿਵਾਦ ਕਰਕੇ ਪਟਵਾਰੀਆਂ ਨੇ ਨੌਕਰੀ ਛੱਡਣ ਦਾ ਕੀਤਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਟਵਾਰੀਆਂ ਵਿਚਾਲੇ ਚੱਲ ਰਿਹਾ ਵਿਵਾਦ ਅਜੇ ਰੁਕਿਆ ਨਹੀਂ ਹੈ। ਇਸ ਵਿਵਾਦ ਵਿੱਚ ਗੱਲ ਅਸਤੀਫੇ ਹੋਣ ਪਹੁੰਚ ਗਈ ਹਨ। ਜਲੰਧਰ ਅਤੇ ਅੰਮ੍ਰਿਤਸਰ ਦੇ 19 ਪਟਵਾਰੀਆਂ ਨੇ ਨੌਕਰੀ ਛੱਡਣ ਦਾ ਐਲਾਨ ਕੀਤਾ ਹੈ।   ਦੱਸ ਦਈਏ...

ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਵੋਟਾਂ ਦੀ ਗਿਣਤੀ ਤੋਂ ਬਾਅਦ ਜਾਣੋ ਕੌਣ ਕਿਸ ਅਹੁਦੇ ‘ਤੇ  

ਚੰਡੀਗੜ੍ਹ , 6 ਸਤੰਬਰ 2023, (ਬਲਜੀਤ ਮਰਵਾਹਾ) - ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਸਣੇ ਸ਼ਹਿਰ ਦੇ 10 ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਖ਼ਤਮ ਹੋ ਗਈ ਹੈ। ਪੀਯੂ ਪ੍ਰਧਾਨ ਦੇ ਅਹੁਦੇ 'ਤੇ ਐਨਐਸਯੂਆਈ ਦੇ ਉਮੀਦਵਾਰ ਜਤਿੰਦਰ...

ਗਣੇਸ਼ ਚਤੁਰਥੀ ‘ਤੇ ਸੰਸਦ ਕਰੇਗੀ ਨਵੀਂ ਇਮਾਰਤ ‘ਚ ਪ੍ਰਵੇਸ਼

ਕੇਂਦਰ ਸਰਕਾਰ ਨੇ 18 ਤੋਂ 22 ਸਤੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਪਹਿਲੇ ਦਿਨ ਭਾਵ 18 ਸਤੰਬਰ ਨੂੰ ਪੁਰਾਣੇ ਸੰਸਦ ਭਵਨ ਵਿੱਚ ਕੰਮਕਾਜ ਦਾ ਆਖਰੀ ਦਿਨ ਹੋਵੇਗਾ। ਗਣੇਸ਼ ਚਤੁਰਥੀ 'ਤੇ 19 ਸਤੰਬਰ ਨੂੰ ਸੰਸਦ ਨੂੰ ਨਵੀਂ ਇਮਾਰਤ...

ਪਾਕਿਸਤਾਨ ਦੀਆਂ  ਸਰਕਾਰੀ ਕੰਪਨੀਆਂ ਜਲਦ ਹੋਣਗੀਆਂ ਨਿੱਜੀ ਖੇਤਰ ਦੇ ਹਵਾਲੇ

ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਕੱਕੜ ਦੇ ਅਨੁਸਾਰ, ਸਾਊਦੀ ਅਰਬ ਦੀ ਸਰਕਾਰ ਪੰਜ ਸਾਲਾਂ ਵਿੱਚ ਪਾਕਿਸਤਾਨ ਵਿੱਚ 25 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਜਾਣਕਾਰੀ ਦਿੰਦਿਆਂ ਕੱਕੜ ਨੇ ਕਿਹਾ ਕਿ ਅਸੀਂ ਦੇਸ਼ ਦੀ ਅਰਥਵਿਵਸਥਾ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰ...

ਚੇਤਾ ਸਿੰਘ ਫ਼ਿਲਮ ਨੇ ਸਿਨੇਮਾ ਘਰਾਂ ਅੰਦਰ ਪਈਆਂ ਧਮਾਲਾਂ

 ਚੇਤਾ ਸਿੰਘ ਫ਼ਿਲਮ ਹਰ ਸਿਨੇਮਾ ਘਰ ਵਿੱਚ ਫੁੱਲਹਾਊਸ ਤੇ ਚੱਲ ਰਹੀ ਹੈ। ਹਰ ਦੇਸ਼ ਵਿੱਚ ਪੰਜਾਬੀ ਬੜੀ ਰੀਝ ਨਾਲ ਦੇਖ ਰਹੇ ਹਨ। ਹਰ ਕੋਈ ਫ਼ਿਲਮ ਨੂੰ ਦੇਖ ਕੇ ਬਹੁਤ ਚੰਗਾ ਰਿਵੀਊ ਦੇ ਰਿਹਾ ਹੈ।   ਦੱਸ ਦਈਏ ਚੇਤਾ ਸਿੰਘ 1 ਸਤੰਬਰ,...

ਅਫਗਾਨਿਸਤਾਨ ਨੇ 6 ਓਵਰਾਂ ‘ਚ ਬਣਾਈਆਂ 22 ਦੌੜਾਂ, ਗਵਾਈ 1 ਵਿਕਟ

ਏਸ਼ੀਆ ਕੱਪ-2023 ਦੇ ਚੌਥੇ ਮੈਚ 'ਚ ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 335 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ 'ਚ ਅਫਗਾਨਿਸਤਾਨ ਨੇ 6 ਓਵਰਾਂ 'ਚ ਇਕ ਵਿਕਟ 'ਤੇ 22 ਦੌੜਾਂ ਬਣਾਈਆਂ। ਇਬਰਾਹਿਮ ਜਾਦਰਾਨ ਅਤੇ ਰਹਿਮਤ ਸ਼ਾਹ ਕਰੀਜ਼ 'ਤੇ ਹਨ। ਉਧਰ ਰਹਿਮਾਨਉੱਲਾ ਗੁਰਬਾਜ਼ ਇੱਕ...

ਰਾਸ਼ਟਰਪਤੀ ਨੇ ਉੜੀਸਾ, ਕੇਰਲ ਅਤੇ ਗੁਹਾਟੀ ਹਾਈ ਕੋਰਟ ਲਈ ਜੱਜ ਕੀਤੇ ਨਿਯੁਕਤ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਡਵੋਕੇਟ ਸਿਬੋ ਸ਼ੰਕਰ ਮਿਸ਼ਰਾ ਅਤੇ ਨਿਆਂਇਕ ਅਧਿਕਾਰੀ ਆਨੰਦ ਚੰਦਰ ਬੇਹਰਾ ਨੂੰ ਉੜੀਸਾ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਹੈ। ਬੁਦੀ ਹਬੂੰਗ ਨੂੰ ਗੁਹਾਟੀ ਹਾਈ ਕੋਰਟ ਵਿੱਚ ਵਧੀਕ ਜੱਜ ਅਤੇ ਜਸਟਿਸ ਸੀਐਸ ਸੁਧਾ ਨੂੰ ਕੇਰਲ ਹਾਈ...

ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 267 ਦੌੜਾਂ ਦਾ ਟੀਚਾ, ਮੀਂਹ ਕਰਕੇ ਦੂਜੀ ਪਾਰੀ ਸ਼ੁਰੂ ਹੋਣ ‘ਚ ਦੇਰੀ

ਭਾਰਤ ਨੇ ਏਸ਼ੀਆ ਕੱਪ ਦੇ ਤੀਜੇ ਮੈਚ ਵਿੱਚ ਪਾਕਿਸਤਾਨ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਦਿੱਤਾ ਹੈ।  ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ 'ਚ ਮੀਂਹ ਕਰਕੇ ਦੂਜੀ ਪਾਰੀ ਸ਼ੁਰੂ ਹੋਣ 'ਚ ਦੇਰੀ ਹੋਵੇਗੀ। ਪੂਰੀ ਪਿੱਚ ਕਵਰ ਨਾਲ ਢਕੀ ਹੋਈ ਸੀ।...

ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ

ਚੰਡੀਗੜ੍ਹ/ਅੰਮ੍ਰਿਤਸਰ, 2 ਸਤੰਬਰ (ਬਲਜੀਤ ਮਰਵਾਹਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈਟਵਰਕ ਨੂੰ ਇੱਕ ਹੋਰ ਝਟਕਾ ਦਿੰਦਿਆਂ ਪੰਜਾਬ ਪੁਲਿਸ ਨੇ ਸੱਤ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ...

ਹਰੇਕ ਪਟਵਾਰੀ ਦੀ ਬਾਇਓ ਮੀਟਰਿਕ ਹਾਜ਼ਰੀ ਹੋਵੇਗੀ ਲਾਜ਼ਮੀ

ਚੰਡੀਗੜ੍ਹ, 2 ਸਤੰਬਰ (ਬਲਜੀਤ ਮਰਵਾਹਾ) ਮਾਲੀਆ ਅਫ਼ਸਰਾਂ ਦੀ ਜ਼ਿੱਦ ਕਾਰਨ ਆਮ ਆਦਮੀ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਣੀ ਯਕੀਨੀ ਬਣਾਉਣ ਲਈ ਆਪਣੀ ਯੋਜਨਾ ਦਾ ਖ਼ੁਲਾਸਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਵਾਰੀਆਂ ਦੀਆਂ ਸਾਰੀਆਂ ਖ਼ਾਲੀ ਆਸਾਮੀਆਂ...