February 21, 2024, 1:37 pm
----------- Advertisement -----------
HomeUncategorizedਨਿਊਜ਼ੀਲੈਂਡ ਜਨਵਰੀ 2022 ਤੋਂ ਖੋਲ੍ਹੇਗਾ ਸਰਹੱਦਾਂ

ਨਿਊਜ਼ੀਲੈਂਡ ਜਨਵਰੀ 2022 ਤੋਂ ਖੋਲ੍ਹੇਗਾ ਸਰਹੱਦਾਂ

Published on

----------- Advertisement -----------

ਵੈਲਿੰਗਟਨ: ਨਿਊਜ਼ੀਲੈਂਡ ਜਾਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਨਿਊਜ਼ੀਲੈਂਡ ਨੇ ਆਪਣੀਆਂ ਸਰਹੱਦਾਂ ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜਿਸਦੇ ਮੁਤਾਬਕ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਨਿਊਜ਼ੀਲੈਂਡ ਦੇ ਲੋਕਾਂ ਲਈ ਜਨਵਰੀ 2022 ਤੋਂ ਘਰ ਆਉਣਾ ਆਸਾਨ ਹੋ ਜਾਵੇਗਾ।ਸਰਕਾਰ ਜ਼ਿਆਦਾਤਰ ਯਾਤਰੀਆਂ ਲਈ ਪ੍ਰਬੰਧਿਤ ਆਈਸੋਲੇਸ਼ਨ ਅਤੇ ਕੁਆਰੰਟੀਨ ਦੀ ਲੋੜ ਨੂੰ ਹਟਾ ਦੇਵੇਗੀ।

ਸਰਕਾਰ ਨੇ ਜਨਵਰੀ ਤੋਂ ਵਿਸਥਾਪਿਤ ਨਿਵਾਸੀਆਂ ਦੀ ਵਾਪਸੀ ਅਤੇ ਅਪ੍ਰੈਲ ਤੋਂ ਸੈਲਾਨੀਆਂ ਦੇ ਆਉਣ ਦੀ ਇਜਾਜ਼ਤ ਦਿੱਤੀ ਹੈ। ਇਹਨਾਂ ਹੀ ਨਹੀਂ ਸਰਕਾਰ ਨੇ ਇੰਡੋਨੇਸ਼ੀਆ, ਭਾਰਤ ਅਤੇ ਬ੍ਰਾਜ਼ੀਲ ਸਮੇਤ ਕੁਝ ਦੇਸ਼ਾਂ ਨੂੰ ਉੱਚ ਜੋਖਮ ਵਾਲੇ ਦੇਸ਼ਾਂ ਦੀ ਸੂਚੀ ਤੋਂ ਹਟਾ ਰਿਹਾ ਹੈ। ਸਰਕਾਰ ਦੇ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਸਰਕਾਰ ਨੇ ਮਹਾਮਾਰੀ ਵਿੱਚ ਨਿਊਜ਼ੀਲੈਂਡ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਮੁਸ਼ਕਲ ਫ਼ੈਸਲੇ ਲਏ ਹਨ। ਉਹਨਾਂ ਨੇ ਕਿਹਾ ਕਿ ਅਸੀਂ ਸਹਿਮਤ ਹਾਂ ਕਿ ਇਹ ਬਹੁਤ ਮੁਸ਼ਕਲ ਰਿਹਾ। ਸਰਕਾਰ ਦੀ ਯੋਜਨਾ ਦੇ ਤਹਿਤ ਦੇਸ਼ ਵਿਚ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਹੁਣ ਘੱਟੋ-ਘੱਟ 7 ਦਿਨਾਂ ਲਈ ਖੁਦ ਨੂੰ ਆਈਸੋਲੇਟ ਕਰਨਾ ਹੋਵੇਗਾ। ਐਂਟੀ ਕੋਵਿਡ-19 ਦੀ ਪੂਰੀ ਖੁਰਾਕ ਲਗਵਾ ਚੁੱਕੇ ਨਿਊਜ਼ੀਲੈਂਡ ਦੇ ਲੋਕ 16 ਜਨਵਰੀ, 2022 ਤੋਂ ਸਵੈ-ਆਈਸੋਲੇਸ਼ਨ ਦੇ ਬਿਨਾਂ ਆਸਟ੍ਰੇਲੀਆ ਤੋਂ ਪਰਤ ਸਕਣਗੇ ਅਤੇ 13 ਫਰਵਰੀ, 2022 ਤੋਂ ਬਾਅਦ ਦੂਜੇ ਦੇਸ਼ਾਂ ਤੋਂ ਵਾਪਸ ਆ ਸਕਣਗੇ। ਸੈਲਾਨੀਆਂ ਅਤੇ ਹੋਰ ਯਾਤਰੀਆਂ ਲਈ 30 ਅਪ੍ਰੈਲ, 2022 ਤੋਂ ਵੱਖ-ਵੱਖ ਪੜਾਵਾਂ ਵਿਚ ਦੇਸ਼ ਵਿਚ ਦਾਖਲੇ ਦੇ ਦਰਵਾਜ਼ੇ ਖੋਲ੍ਹੇ ਜਾਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹੁਸ਼ਿਆਰਪੁਰ ‘ਚ ਭਿਆਨਕ ਸੜਕ ਹਾਦ.ਸਾ, 2 ਦੀ ਮੌ.ਤ, 2 ਗੰਭੀਰ ਜ਼ਖਮੀ

ਹੁਸ਼ਿਆਰਪੁਰ ਦੀ ਮਹਿੰਦਰਾ ਐਕਸਯੂਵੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ ਹੈ। ਜਿਸ...

IGIA ‘ਤੇ ਯਾਤਰੀ ਨੇ ਇੰਡੀਗੋ ਫਲਾਈਟ ਦੇ ਪਾਇਲਟ ਨੂੰ ਮਾਰਿਆ ਥੱਪੜ, ਜਾਣੋ ਕੀ ਹੈ ਪੂਰਾ ਮਾਮਲਾ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) 'ਤੇ ਬੀਤੇ ਐਤਵਾਰ ਨੂੰ ਇਕ ਯਾਤਰੀ...

ਮੁਕਤਸਰ ਸਾਹਿਬ- ਘੋੜਸਵਾਰ ਮੁਕਾਬਲੇ ’ਚ ਹਰਿਆਣਾ ਦੇ ਬੁਰਜ ਖਲੀਫਾ ਨੇ ਪਹਿਲਾ ਸਥਾਨ ਕੀਤਾ ਹਾਸਲ

 ਮੁਕਤਸਰ ਵਿੱਚ ਚਾਲੀ ਸ਼ਹੀਦਾਂ ਦੀ ਯਾਦ ਵਿੱਚ ਇਤਿਹਾਸਕ ਮਾਘੀ ਮੇਲਾ ਸ਼ੁਰੂ ਹੋ ਗਿਆ ਹੈ।...

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਿੰਡ ਨਵਾਂਗਾਉੰ ਵਿਖੇ 24 ਏਕੜ ਪੰਚਾਇਤੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ

ਚੰਡੀਗੜ੍ਹ/ਮੂਨਕ (ਸੰਗਰੂਰ) , 12 ਦਸੰਬਰ (ਬਲਜੀਤ ਮਰਵਾਹਾ): ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ...

ਟਰੱਕਾਂ ‘ਚ ਅਕਤੂਬਰ 2025 ਤੋਂ ਏਅਰ ਕੰਡੀਸ਼ਨਡ ਕੈਬਿਨ ਹੋ ਜਾਵੇਗਾ ਲਾਜ਼ਮੀ

ਅਕਤੂਬਰ 2025 ਤੋਂ ਟਰੱਕ ਡਰਾਈਵਰਾਂ ਲਈ ਏਅਰ ਕੰਡੀਸ਼ਨਡ ਕੈਬਿਨ ਲਾਜ਼ਮੀ ਹੋ ਜਾਵੇਗਾ। ਸੜਕ ਆਵਾਜਾਈ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੂਗਲ ਗੂਗਲ ਦੇ ਸੀਈਓ ਵਿਚਕਾਰ ਹੋਈ ਗੱਲਬਾਤ, ਮੈਨੂਫੈਕਚਰਿੰਗ ‘ਤੇ ਕੀਤੀ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੂਗਲ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਬੀਤੇ ਸੋਮਵਾਰ...

ਪੰਜਾਬ ਪੁਲਿਸ ਦੇ ਇੰਸਪੈਕਟਰ ਦੀ ਗੋ.ਲੀ ਲੱਗਣ ਨਾਲ ਮੌ.ਤ

ਬਠਿੰਡਾ, 7 ਜਲੰਧਰ,(ਬਲਜੀਤ ਮਰਵਾਹਾ) : ਪੰਜਾਬ ਪੁਲਿਸ ਦੇ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ...

15 ਜੁਲਾਈ ਤੋਂ ਮੁੜ ਪਵੇਗਾ ਮੀਂਹ, ਤਾਪਮਾਨ ‘ਚ 2 ਡਿਗਰੀ ਦਾ ਵਾਧਾ : ਦਿਨ ਦਾ ਤਾਪਮਾਨ 37.4 ਡਿਗਰੀ ਤੱਕ ਪਹੁੰਚਿਆ

ਬਾੜਮੇਰ 'ਚ ਮਾਨਸੂਨ ਦੀ ਬਾਰਿਸ਼ ਤੋਂ ਬਾਅਦ ਮੰਗਲਵਾਰ ਨੂੰ ਬਰਸਾਤ ਦਾ ਮੌਸਮ ਖਤਮ ਹੋ...

ਵਿਆਹ ਸਮਾਗਮ ਤੋਂ ਪਰਤ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਸੜਕ ਹਾਦਸੇ ਵਿੱਚ ਮੌ+ਤ

ਉੱਤਰ ਪ੍ਰਦੇਸ਼ 'ਚ ਬਹਿਰਾਇਚ-ਲਖਨਊ ਹਾਈਵੇਅ 'ਤੇ ਇਕ ਟੈਂਪੂ ਦੇ ਸਾਹਮਣੇ ਤੋਂ ਆ ਰਹੇ ਡੰਪਰ...