UK ਲਈ ਮਿਲ ਰਿਹਾ 2 ਸਾਲਾਂ ਦਾ work permit, ਅੱਗੇ ਵੀ ਕਰਵਾ ਸਕਦੇ ਹੋ extend, ਜਾਣ ਦਾ ਰਾਹ ਬੜਾ ਸੌਖਾ, ਦੱਸ ਰਹੇ ਨੇ ਸਾਡੇ ਮਹਿਮਾਨ..
ਅੱਜ ਦੀ ਡੇਟ ਵਿੱਚ ਯੂਕੇ ਦਾ Success ਰੇਟ ਬਹੁਤ ਅੱਛਾ ਹੈ | ਕੈਨੇਡਾ , ਆਸਟ੍ਰੇਲੀਆ ਦਾ ਪ੍ਰੋਸੇਸਸਿੰਗ ਟਾਈਮ ਬਹੁਤ ਜ਼ਿਆਦਾ ਹੈ | ਯੂਕੇ ਵਿੱਚ ਪੜ੍ਹਾਈ ਪੂਰੀ ਹੋਣ ਤੋਂ ਬਾਅਦ Work Permit Extend ਕਰਕੇ ਤੁਸੀਂ Point Base ਤੇ PR ਲੈਣ ਲਈ Eligible ਹੋ ਜਾਂਦੇ ਹੋ | ਯੂਕੇ ਤੁਸੀਂ IELTS ਜਾਂ IELTS ਤੋਂ ਬਿਨਾ ਵੀ ਜਾ ਸਕਦੇ ਹੋ | ਯੂਕੇ ਸਟੱਡੀ ਵੀਜ਼ਾ ਤੇ ਤੁਸੀਂ ਆਪਣੇ Husband / Wife ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਅਤੇ ਸਟੱਡੀ ਵੀਜ਼ਾ ਤੇ ਤੁਹਾਡੇ Husband / Wife Full Time ਕੰਮ ਕਰ ਸਕਣਗੇ|
UK ਲਈ ਮਿਲ ਰਿਹਾ 2 ਸਾਲਾਂ ਦਾ work permit, ਅੱਗੇ ਵੀ ਕਰਵਾ ਸਕਦੇ ਹੋ extend, ਜਾਣ ਦਾ ਰਾਹ ਬੜਾ ਸੌਖਾ, ਦੱਸ ਰਹੇ ਨੇ ਸਾਡੇ ਮਹਿਮਾਨ..
9256166661