ਪਾਕਿਸਤਾਨ ਨੇ ਦਸਿਆ ਕਿ ਉਹ ਇਸਲਾਮਾਬਾਦ ਵਿੱਚ 19ਵੇਂ ਸਾਰਕ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਇਸ ਦੇ ਲਈ ਪਾਕਿਸਤਾਨ ਨੇ ਭਾਰਤ ਨੂੰ ਵੀ ਸੱਦਾ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਸਰੀਰਕ ਤੌਰ ‘ਤੇ ਇੱਥੇ ਨਹੀਂ ਆਉਣਾ ਚਾਹੁੰਦਾ ਤਾਂ ਉਹ ਵਰਚੁਅਲ ਤੌਰ ‘ਤੇ ਸ਼ਾਮਲ ਹੋ ਸਕਦੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸਲਾਮਾਬਾਦ ‘ਚ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਘ (ਸਾਰਕ) ਦੇ ਸਕੱਤਰ ਜਨਰਲ ਇਸਲਾ ਰੁਵਾਨ ਵੀਰਾਕੂਨ ਨਾਲ ਮੁਲਾਕਾਤ ਕੀਤੀ।
----------- Advertisement -----------
ਪਾਕਿਸਤਾਨ ਨੇ SAARC Summit ਲਈ ਭਾਰਤ ਨੂੰ ਦਿੱਤਾ ਸੱਦਾ
Published on
----------- Advertisement -----------












