ਬਾਲੀਵੁੱਡ ਸਟਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਸੋਮਵਾਰ ਨੂੰ ਕਾਂਗਰਸ ‘ਚ ਸ਼ਾਮਲ ਹੋ ਸਕਦੀ ਹੈ। ਮੀਡਿਆ ਰਿਪੋਰਟਾਂ ਮੁਤਾਬਕ ਰਸਮੀ ਤੌਰ ‘ਤੇ ਪਾਰਟੀ ‘ਚ ਸ਼ਾਮਲ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਮੋਗਾ ਜਾ ਰਹੇ ਹਨ। ਮਾਲਵਿਕਾ ਦੁਪਹਿਰ ਨੂੰ ਪਾਰਟੀ ‘ਚ ਸ਼ਾਮਲ ਹੋ ਸਕਦੀ ਹੈ। ਇਸੇ ਕਾਰਨ ਮੋਗਾ ਦਾ ਸਿਆਸੀ ਤਾਪਮਾਨ ਕਾਫੀ ਵੱਧ ਹੈ ਅਤੇ ਜੇਕਰ ਟਿਕਟ ਮਾਲਵਿਕਾ ਸੂਦ ਨੂੰ ਜਾਂਦੀ ਹੈ ਤਾਂ ਕਾਂਗਰਸੀ ਵਿਧਾਇਕ ਵੀ ਪਾਰਟੀ ਖਿਲਾਫ ਬਗਾਵਤ ਕਰ ਸਕਦੇ ਹਨ।
----------- Advertisement -----------
ਮਾਲਵਿਕਾ ਸੂਦ ਹੋ ਸਕਦੀ ਹੈ ਕਾਂਗਰਸ ‘ਚ ਸ਼ਾਮਲ, CM ਚੰਨੀ ਵੀ ਰਹਿਣਗੇ ਮੌਜੂਦ!
Published on
----------- Advertisement -----------












