August 8, 2026, 3:17 pm
----------- Advertisement -----------
HomeNewsAutomobilesਯਾਤਰੀਆਂ ਦੀਆਂ ਵਧੀਆਂ ਮੁਸ਼ਕਿਲਾਂ, ਭਾਰਤੀ ਰੇਲਵੇ ਨੇ ਇਹ ਟਰੇਨਾਂ ਕੀਤੀਆਂ ਰੱਦ, ਵੇਖੋ...

ਯਾਤਰੀਆਂ ਦੀਆਂ ਵਧੀਆਂ ਮੁਸ਼ਕਿਲਾਂ, ਭਾਰਤੀ ਰੇਲਵੇ ਨੇ ਇਹ ਟਰੇਨਾਂ ਕੀਤੀਆਂ ਰੱਦ, ਵੇਖੋ ਸੂਚੀ

Published on

----------- Advertisement -----------

ਭਾਰਤੀ ਰੇਲਵੇ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ ਦੇ ਰਾਮਨਗਰ ਨੇੜੇ ਬੁਰਹਵਾਲ ਜੰਕਸ਼ਨ ਅਤੇ ਸੁੰਧੀਮਾਊ ਸਟੇਸ਼ਨ ‘ਤੇ ਪੈਚ ਡਬਲਿੰਗ ਵਰਕ ਕਾਰਨ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਜਿਸ ਕਾਰਨ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ ਸਮੇਤ ਕਈ ਨੇੜਲੇ ਸੂਬਿਆਂ ਤੋਂ ਆਉਣ ਵਾਲੇ ਹਜ਼ਾਰਾਂ ਯਾਤਰੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।

ਇਹ ਟਰੇਨਾਂ ਹੋਈ ਰੱਦ

ਟਰੇਨ ਨੰਬਰ 05733 (ਅੰਮ੍ਰਿਤਸਰ-ਕਟਿਹਾਰ) 14 ਅਕਤੂਬਰ ਨੂੰ.
ਟਰੇਨ ਨੰਬਰ 22424 (ਅੰਮ੍ਰਿਤਸਰ-ਗੋਰਖਪੁਰ) 15 ਅਕਤੂਬਰ ਨੂੰ.
ਟਰੇਨ ਨੰਬਰ 22423 (ਗੋਰਖਪੁਰ-ਅੰਮ੍ਰਿਤਸਰ) 16 ਅਕਤੂਬਰ ਨੂੰ.
ਟਰੇਨ ਨੰਬਰ 05734 (ਕਟਿਹਾਰ-ਅੰਮ੍ਰਿਤਸਰ) 16 ਅਕਤੂਬਰ ਨੂੰ.
ਟਰੇਨ ਨੰਬਰ 15655 (ਕਾਮਾਖਿਆ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ) 15 ਅਕਤੂਬਰ
ਟਰੇਨ ਨੰਬਰ 15656 (ਸ਼੍ਰੀਵੈਸ਼ਨੋ ਦੇਵੀ ਕਟੜਾ-ਕਾਮਾਖਿਆ) 16 ਅਕਤੂਬਰ ਨੂੰ
ਰੇਲ ਗੱਡੀ ਨੰਬਰ 14673 (ਜੈ ਨਗਰ-ਅੰਮ੍ਰਿਤਸਰ) 16 ਤੋਂ 25 ਅਕਤੂਬਰ ਤੱਕ
ਟਰੇਨ ਨੰਬਰ 14674 (ਅੰਮ੍ਰਿਤਸਰ-ਜੈ ਨਗਰ) 15 ਤੋਂ 19 ਅਕਤੂਬਰ ਤੱਕ
ਜੈਨਗਰ ਤੋਂ ਚੱਲ ਰਹੀ ਟਰੇਨ (14649) 16 ਅਕਤੂਬਰ ਨੂੰ
ਟਰੇਨ ਨੰਬਰ 12204 (ਅੰਮ੍ਰਿਤਸਰ-ਸਹਰਸਾ) 18 ਅਕਤੂਬਰ ਨੂੰ.
ਰੇਲ ਗੱਡੀ ਨੰਬਰ 12203 (ਸਹਰਸਾ-ਅੰਮ੍ਰਿਤਸਰ), ਗਰੀਬ ਰੱਥ 19 ਅਕਤੂਬਰ
ਟਰੇਨ ਨੰਬਰ 12407 (ਨਿਊ ਜਲ ਪਾਈਗੁੜੀ-ਅੰਮ੍ਰਿਤਸਰ) 18 ਅਕਤੂਬਰ ਨੂੰ
ਟਰੇਨ ਨੰਬਰ 12408 (ਅੰਮ੍ਰਿਤਸਰ-ਨਿਊ ਜਲਪਾਈਗੁੜੀ) 13 ਅਕਤੂਬਰ
ਟਰੇਨ ਨੰਬਰ 14603 (ਸਹਰਸਾ-ਅੰਮ੍ਰਿਤਸਰ) 20 ਅਕਤੂਬਰ ਨੂੰ
ਅੰਮ੍ਰਿਤਸਰ-ਜੈ ਨਗਰ 23 ਅਕਤੂਬਰ ਨੂੰ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ...

ਡੀਏ ਦੀ ਮੰਗ ਨੂੰ ਲੈ ਕੇ CM Bhagwant Mann ਨਾਲ ਮੀਟਿੰਗ 27 ਅਗਸਤ ਨੂੰ ਤੈਅ

ਮਹਿੰਗਾਈ ਭੱਤਾ (ਡੀਏ) ਦਾ ਬਕਾਇਆ ਜਾਰੀ ਕਰਨ ਦੀ ਮੰਗ ਕਰ ਰਹੇ ਪੰਜਾਬ ਦੇ ਸਰਕਾਰੀ...

 ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਦੀ ਹੱਤਿਆ

 ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ...

ਰੀਲ ਬਣਾਉਣ ਦੀ ਆਦਤ ਬਣੀ ਕਲੇਸ਼ ਦੀ ਵਜ੍ਹਾ, ਪਤੀ ਨੇ ਚੁੰਨੀ ਨਾਲ ਗਲਾ ਘੁੱਟ ਕੇ ਪਤਨੀ ਨੂੰ ਮਾਰਿਆ

ਕਰਨਾਟਕ ਦੇ ਬੈਂਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ...

ਕੁੱਟਮਾਰ ਤੋਂ ਬਾਅਦ ਗੁਰਸਿਮਰਨ ਮੰਡ ਦਾ ਵੱਡਾ ਬਿਆਨ, ‘ਦੰਦ ਤੋੜ ਦਿੱਤੇ, ਪਰ ਮੈਂ ਡਰਨ ਵਾਲਾ ਨਹੀਂ’

ਅੰਬਾਲਾ ਨੇੜੇ ਪੰਜੋਖਰਾ ਸਾਹਿਬ ਵਿਖੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨਾਲ ਹੋਈ ਕੁੱਟਮਾਰ ਤੋਂ...

ਰਾਹੁਲ ਦੇ ‘ਕੂਲ ਅੰਕਲ’ ਵਾਲੇ ਬਿਆਨ ’ਤੇ ਕੈਪਟਨ ਦਾ ਜਵਾਬ, ਕਿਹਾ- ‘ਭਾਜਪਾ ਮੇਰੀ ਪਹਿਲੀ ਪਸੰਦ, ਵਾਪਸੀ ਦਾ ਸਵਾਲ ਨਹੀਂ’

ਰਾਹੁਲ ਗਾਂਧੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਕੂਲ ਅੰਕਲ’ ਅਤੇ ਆਪਣੇ ਪਸੰਦੀਦਾ ਨੇਤਾਵਾਂ ਵਿੱਚੋਂ...

ਹਿਮਾਚਲ ਦੇ ਚੰਬਾ ਵਿੱਚ ਨਿੱਜੀ ਬੱਸ ਪਲਟਣ ਕਾਰਨ 7 ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਟਿੱਸਾ-ਬੈਰਾਗੜ੍ਹ ਸੜਕ 'ਤੇ ਇੱਕ ਨਿੱਜੀ ਬੱਸ...

ਮੋਗਾ ਪੁਲਿਸ ਨੇ ਦਬੋਚੀ ‘ਨਕਲੀ SHO’, ਵਿਆਹ ਲਈ ਰਚਿਆ ਪੁਲਿਸ ਅਫਸਰ ਬਣਨ ਦਾ ਸਾਰਾ ਡਰਾਮਾ!

ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ...

ਹਾਈ-ਟੈਕ ਹੋਵੇਗਾ PRTC, ਯੂਪੀਆਈ- ਡੈਬਿਟ ਤੇ ਕ੍ਰੈਡਿਟ ਕਾਰਡ ਰਾਹੀਂ ਆਨਲਾਈਨ ਭੁਗਤਾਨ ਦੀ ਮਿਲੇਗੀ ਸਹੂਲਤ

ਪੀਆਰਟੀਸੀ ਹੁਣ ਹਾਈ ਟੈਕ ਹੋਣ ਵੱਲ ਆਪਣੇ ਕਦਮ ਵਧਾ ਰਿਹਾ ਹੈ। ਸਵਾਰੀਆਂ ਦੀ ਸਹੂਲਤ...