ਅੰਮ੍ਰਿਤਸਰ, 20 ਫਰਵਰੀ 2022 – ਅੰਮ੍ਰਿਤਸਰ ਦੇ ਮਾਨਾਵਾਲਾ ਦੇ ਪੋਲਿੰਗ ਬੂਥ ਨੰਬਰ 101 ‘ਤੇ ਜੁੜਵਾਂ ਸੋਹਨਾ ਅਤੇ ਮੋਹਨਾ ਨੇ ਆਪਣੀ ਵੋਟ ਪਾਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੂਥ ਤੱਕ ਲਿਆਉਣ ਲਈ ਵਿਸ਼ੇਸ਼ ਟੀਮ ਨਿਯੁਕਤ ਕੀਤੀ ਗਈ ਸੀ।
----------- Advertisement -----------
ਜੁੜਵਾਂ ਸੋਹਨਾ ਅਤੇ ਮੋਹਨਾ ਨੇ ਪਾਈ ਆਪਣੀ ਵੋਟ
Published on
----------- Advertisement -----------












