ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਬਾਅਦ ਅੱਜ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੂਬੇ ਦੇ 2.14 ਕਰੋੜ ਵੋਟਰ ਕੁੱਲ 1304 ਉਮੀਦਵਾਰਾਂ ਦੀ ਕਿਸਮਤ ਈ.ਵੀ.ਐੱਮ ਚ ਕੈਦ ਕਰਨਗੇ ਪੋਲਿੰਗ ਬੂਥਾਂ ‘ਤੇ ਬਜ਼ੁਰਗਾਂ ਅਤੇ ਅਪੰਗ ਵੋਟਰਾਂ ਲਈ ਵੀ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜਿਹੜੇ ਬਜ਼ੁਰਗਾਂ ਅਤੇ ਅਪੰਗ ਲੋਕ ਘਰ ਤੋਂ ਬੂਥ ਤੱਕ ਨਹੀਂ ਆ ਸਕਦੇ, ਉਨ੍ਹਾਂ ਲਈ ਆਟੋ ਰਿਕਸ਼ਾ ਅਤੇ ਮਿੰਨੀ ਵੈਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪੋਲਿੰਗ ਬੂਥ ਦੇ ਗੇਟ ਤੋਂ ਕਮਰੇ ਤੱਕ ਪਹੁੰਚਣ ਲਈ ਵੀਲ੍ਹ ਚੇਅਰ ਦਾ ਪ੍ਰਬੰਧ ਹੈ।
ਜਾਣਕਾਰੀ ਮੁਤਾਬਕਾ ਭਾਦਸੋਂ ਤੋਂ ਅਜੇ ਮਸਤਾਨਾ ਦਿਵਯਾਂਗ ਹੋਣ ਕਰਕੇ ਆਪਣੀ ਵ੍ਹੀਲ ਚੇਅਰ ’ਤੇ ਕੋਰੋਨਾ ਮਹਾਮਾਰੀ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਵੋਟ ਪਾਉਣ ਆਏ।
----------- Advertisement -----------
ਪੰਜਾਬ ਵਿਧਾਨ ਸਭਾ ਚੋਣਾਂ: ਦਿਵਯਾਂਗ ਵੋਟਰਾਂ ਨੇ ਪਾਈ ਵੋਟ
Published on
----------- Advertisement -----------
----------- Advertisement -----------












