ਖੰਨਾ 20 ਫਰਵਰੀ 2022 – ਖੰਨਾ ‘ਚ ਵੋਟ ਪਾਉਣ ਗਏ ਸੇਵਾਮੁਕਤ ਮਾਸਟਰ ਦੀਵਾਨ ਚੰਦ ਨੂੰ ਪੋਲਿੰਗ ਬੂਥ ‘ਤੇ ਦਿਲ ਦਾ ਦੌਰਾ ਪੈ ਗਿਆ। ਜਿਸ ਕਰਨ ਉਹਨਾਂ ਦੀ ਵੋਟ ਪਾਉਣ ਸਮੇਂ ਮੌਕੇ ‘ਤੇ ਹੀ ਮੌਤ ਹੋ ਗਈ। ਦੀਵਾਨ ਚੰਦ 80 ਸਾਲ ਦੇ ਸਨ। ਦੀਵਾਨ ਚੰਦ ਏ ਐਸ ਮਾਡਰਨ ਸਕੂਲ ‘ਚ ਬਣੇ ਬੂਥ ਨੰਬਰ 121 ਤੇ ਬੂਥ ਪਾਉਣ ਗਏ ਸੀ। ਹਸਪਤਾਲ ‘ਚ ਲਿਜਾਣ ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
----------- Advertisement -----------
ਵੋਟ ਪਾਉਣ ਮੌਕੇ ਵੋਟਰ ਨੂੰ ਬੂਥ ‘ਤੇ ਪਿਆ ਦਿਲ ਦਾ ਦੌਰਾ, ਹੋਈ ਮੌਤ
Published on
----------- Advertisement -----------












