June 27, 2026, 9:20 pm
----------- Advertisement -----------
HomeNewsLatest Newsਟੀਮ 'ਚ ਚੁਣਿਆ ਗਿਆ ਵੀਰੇਂਦਰ ਸਹਿਵਾਗ ਦਾ ਬੇਟਾ ਆਰਿਆਵੀਰ, ਪਿਤਾ ਵਾਂਗ ਬੱਲੇਬਾਜ਼ੀ...

ਟੀਮ ‘ਚ ਚੁਣਿਆ ਗਿਆ ਵੀਰੇਂਦਰ ਸਹਿਵਾਗ ਦਾ ਬੇਟਾ ਆਰਿਆਵੀਰ, ਪਿਤਾ ਵਾਂਗ ਬੱਲੇਬਾਜ਼ੀ ‘ਚ ਹੈ ਮਾਹਿਰ

Published on

----------- Advertisement -----------

ਵਰਿੰਦਰ ਸਹਿਵਾਗ ਦੇ ਬੇਟੇ ਆਰਿਆਵੀਰ ਨੂੰ ਦਿੱਲੀ ਕ੍ਰਿਕਟ ਦੀ ਅੰਡਰ-16 ਟੀਮ ‘ਚ ਚੁਣਿਆ ਗਿਆ ਹੈ। ਆਰਿਆਵੀਰ ਦੀ ਉਮਰ ਮਹਿਜ਼ 15 ਸਾਲ ਹੈ ਅਤੇ ਉਸ ਨੂੰ ਪਹਿਲੀ ਵਾਰ ਕਿਸੇ ਵੱਡੇ ਪੱਧਰ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਆਰੀਆਵੀਰ ਨੂੰ ਵਿਜੇ ਮਰਚੈਂਟ ਟਰਾਫੀ ਲਈ ਦਿੱਲੀ ਕ੍ਰਿਕਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਆਰਿਆਵੀਰ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਆਪਣੇ ਪਿਤਾ ਵਾਂਗ ਬੇਹਤਰੀਨ ਬੱਲੇਬਾਜ਼ੀ ਵਿੱਚ ਵਿਸ਼ਵਾਸ ਰੱਖਦਾ ਹੈ। ਆਰੀਆਵੀਰ ਦਾ ਬੱਲੇਬਾਜ਼ੀ ਸਟਾਈਲ ਕੁਝ ਹੱਦ ਤੱਕ ਵਰਿੰਦਰ ਸਹਿਵਾਗ ਵਰਗਾ ਹੈ। ਆਰੀਆਵੀਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਪ੍ਰੈਕਟਿਸ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਵਿਜੇ ਮਰਚੈਂਟ ਟਰਾਫੀ ਲਈ ਦਿੱਲੀ ਦੀ ਟੀਮ-
ਅਰਨਵ ਬੱਗਾ (ਕਪਤਾਨ), ਸਾਰਥਕ ਰੇਅ, ਪ੍ਰਣਵ, ਸਚਿਨ, ਅਨਿੰਦੋ, ਸ਼੍ਰੇਅ ਸੇਠੀ (ਵਿਕਟਕੀਪਰ), ਪ੍ਰਿਯਾਂਸ਼ੂ, ਲਕਸ਼ਮਣ, ਊਧਵ ਮੋਹਨ, ਧਰੁਵ, ਕਿਰੀਟ ਕੌਸ਼ਿਕ, ਨਾਟਿਕ ਮਾਥੁਰ, ਸ਼ਾਂਤਨੂ ਯਾਦਵ, ਮੋਹਕ ਕੁਮਾਰ, ਆਰਿਆਵੀਰ ਸਹਿਵਾਗ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...