October 3, 2026, 11:04 pm
----------- Advertisement -----------
HomeNewsLatest Newsਉੱਤਰੀ ਸਿੱਕਮ 'ਚ ਸ਼ਹੀਦ ਹੋਏ 16 ਜਵਾਨਾਂ 'ਚ ਪੰਜਾਬ ਤੋਂ ਨਾਇਬ ਸੂਬੇਦਾਰ...

ਉੱਤਰੀ ਸਿੱਕਮ ‘ਚ ਸ਼ਹੀਦ ਹੋਏ 16 ਜਵਾਨਾਂ ‘ਚ ਪੰਜਾਬ ਤੋਂ ਨਾਇਬ ਸੂਬੇਦਾਰ ਓਂਕਾਰ ਸਿੰਘ ਵੀ ਸ਼ਾਮਲ, ਪੜ੍ਹੋ ਨਾਮ ਸੂਚੀ

Published on

----------- Advertisement -----------

ਉੱਤਰੀ ਸਿੱਕਮ ਦੇ ਜ਼ੈਮਾ ‘ਚ 23 ਦਸੰਬਰ ਸ਼ੁੱਕਰਵਾਰ ਨੂੰ ਫੌਜ ਦਾ ਟਰੱਕ ਖਾਈ ‘ਚ ਡਿੱਗ ਗਿਆ। ਇਸ ਹਾਦਸੇ ‘ਚ 16 ਜਵਾਨ ਸ਼ਹੀਦ ਹੋ ਗਏ। ਫੌਜ ਨੇ ਦੱਸਿਆ ਕਿ ਟਰੱਕ ਤਿੱਖੇ ਮੋੜ ‘ਤੇ ਫਿਸਲ ਕੇ ਖੱਡ ‘ਚ ਜਾ ਡਿੱਗਿਆ। ਇਸ ਟਰੱਕ ਨਾਲ ਫੌਜ ਦੀਆਂ ਦੋ ਹੋਰ ਵੈਨਾਂ ਸਨ। ਤਿੰਨੋਂ ਗੱਡੀਆਂ ਸਵੇਰੇ ਚੱਤੇਨ ਤੋਂ ਥਾਂਗੂ ਲਈ ਰਵਾਨਾ ਹੋਈਆਂ ਸਨ।
ਸੈਨਾ ਨੇ ਇੱਕ ਬਿਆਨ ’ਚ ਕਿਹਾ ਕਿ ‘ਉੱਤਰੀ ਸਿੱਕਮ ਦੇ ਜ਼ੈਮਾ ’ਚ 23 ਦਸੰਬਰ ਨੂੰ ਸੈਨਾ ਦਾ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਭਾਰਤੀ ਸੈਨਾ ਦੇ 16 ਜਵਾਨਾਂ ਦੀ ਜਾਨ ਚਲੀ ਗਈ। ਹਾਦਸੇ ਦੇ ਤੁਰੰਤ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਚਾਰ ਜ਼ਖ਼ਮੀ ਜਵਾਨਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਚਾਇਆ ਗਿਆ ਹੈ। ਸੈਨਾ ਨੇ ਕਿਹਾ, ‘ਤਿੰਨ ਜੂਨੀਅਰ ਕਮਿਸ਼ਨਡ ਅਫਸਰਾਂ ਦੀ ਜਾਨ ਚਲੀ ਗਈ। ਭਾਰਤੀ ਸੈਨਾ ਦੁੱਖ ਦੀ ਇਸ ਘੜੀ ’ਚ ਦੁਖੀ ਪਰਿਵਾਰਾਂ ਦੇ ਨਾਲ ਖੜ੍ਹੀ ਹੈ।’ ਦੱਸ ਦਈਏ ਕਿ ਸ਼ਹੀਦ ਜਵਾਨਾਂ ਵਿਚੋਂ ਇਕ ਪੰਜਾਬ ਦੇ ਪਠਾਨਕੋਟ ਤੋਂ ਹੈ।
ਸ਼ਹੀਦ ਹੋਏ 16 ਜਵਾਨਾਂ ਦੇ ਨਾਮ ਤੇ ਪਤਾ-

  1. ਚੰਦਨ ਕੁਮਾਰ ਮਿਸ਼ਰਾ, ਨਾਇਬ ਸੂਬੇਦਾਰ, ਖਗੜੀਆ ਬਿਹਾਰ
  2. ਓਂਕਾਰ ਸਿੰਘ, ਨਾਇਬ ਸੂਬੇਦਾਰ, ਪਠਾਨਕੋਟ ਪੰਜਾਬ
  3. ਗੋਪੀਨਾਥ ਮਕੁਰ, ਕਾਂਸਟੇਬਲ, ਬਾਂਕੁੜਾ ਪੱਛਮੀ ਬੰਗਾਲ
  4. ਸੁੱਖਾ ਰਾਮ, ਕਾਂਸਟੇਬਲ, ਜੋਧਪੁਰ ਰਾਜਸਥਾਨ
  5. ਰਵਿੰਦਰ ਸਿੰਘ ਥਾਪਾ, ਨਾਇਕ, ਪੰਤਨਗਰ ਉੱਤਰਾਖੰਡ
  6. ਵਿਕਾਸ ਐਸ, ਨਾਇਕ, ਪਲੱਕੜ ਕੇਰਲਾ
  7. ਪ੍ਰਮੋਦ ਸਿੰਘ, ਨਾਇਕ, ਆਰਾ ਬਿਹਾਰ
  8. ਭੁਪਿੰਦਰ ਸਿੰਘ, ਨਾਇਕ, ਏਟਾ, ਉੱਤਰ ਪ੍ਰਦੇਸ਼
  9. ਸ਼ਿਆਮ ਸਿੰਘ ਯਾਦਵ, ਨਾਇਕ, ਉਨਾਓ, ਉੱਤਰ ਪ੍ਰਦੇਸ਼
  10. ਲੋਕੇਸ਼ ਕੁਮਾਰ, ਨਾਇਕ, ਮੁਜ਼ੱਫਰਨਗਰ, ਉੱਤਰ ਪ੍ਰਦੇਸ਼
  11. ਵਿਕਾਸ ਕੁਮਾਰ, ਗ੍ਰੇਨੇਡੀਅਰ, ਫਤਿਹਾਬਾਦ ਹਰਿਆਣਾ
  12. ਗੁਰਨਾਮ ਸਿੰਘ, ਸੂਬੇਦਾਰ, ਜੈਸਲਮੇਰ ਰਾਜਸਥਾਨ
  13. ਅਰਵਿੰਦ ਕੁਮਾਰ, ਕਾਂਸਟੇਬਲ, ਭਿਵਾਨੀ ਹਰਿਆਣਾ
  14. ਸੋਮਵੀਰ ਸਿੰਘ, ਨਾਇਕ, ਹਿਸਾਰ ਹਰਿਆਣਾ
  15. ਸਨੋਜ ਕੁਮਾਰ, ਨਾਇਕ, ਝੁੰਝਨੂ ਰਾਜਸਥਾਨ
  16. ਚਰਨ ਸਿੰਘ, ਕਾਂਸਟੇਬਲ, ਲਖਨਊ, ਉੱਤਰ ਪ੍ਰਦੇਸ਼
----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...

AAP ਵਿਧਾਇਕ ਮਾਇਸਰਖਾਨਾ ਦੀ ਪਾਰਟੀ ‘ਚੋਂ ਛੁੱਟੀ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਇਲਜ਼ਾਮ

ਪੰਜਾਬ ਦੇ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ...

ਪੰਜਾਬੀ ਗੀਤਕਾਰ ਗਿੱਲ ਰੌਂਤਾ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ

ਅੱਜ ਬਕਾਇਦਾ ਤੌਰ ’ਤੇ ਗੀਤਕਾਰ ਰੌਂਤਾ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਐੱਮ.ਪੀ. ਅੰਮ੍ਰਿਤਪਾਲ...

ਏਸ਼ੀਆਈ ਖੇਡਾਂ 2026 ‘ਚ ਭਾਰਤ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

ਭਾਰਤ ਨੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 19 ਦੌੜਾਂ ਤੋਂ ਹਰਾ ਕੇ ਲਗਾਤਾਰ ਦੂਜੀ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਰਾਜਾ ਵੜਿੰਗ ਨੂੰ ਲੈ ਕੇ ਬੋਲੇ ਪ੍ਰਗਟ ਸਿੰਘ, ਦਿੱਤਾ ਵੱਡਾ ਬਿਆਨ

ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ। ਪ੍ਰਧਾਨ ਬਣਨ...

ਬਾਬਾ ਲੱਖਾ ਸਿੰਘ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਮੰਨਿਆ ਭੁੱਲ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਸੌਂਪਿਆ

ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ...

ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਫਿਰ ਰਚਿਆ ਇਤਿਹਾਸ, 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਕੀਤੀ ਸਰ

ਪਿੰਡ ਹਰਚੋਵਾਲ ਦੇ ਵਸਨੀਕ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਪਹਾੜ ਚੜ੍ਹਾਈ ਦੇ ਖੇਤਰ ਵਿਚ...

ਖਡੂਰ ਸਾਹਿਬ ਦੇ ਸਰਕਾਰੀ ਗੈਸਟ ਹਾਊਸ ਕੋਲੋਂ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਵੱਲੋਂ ਕਤਲ ਦਾ ਦੋਸ਼

ਖਡੂਰ ਸਾਹਿਬ ਦੇ ਖਾਲੀ ਪਏ ਸਰਕਾਰੀ ਗੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ...

ਏਸ਼ੀਆਈ ਖੇਡਾਂ ‘ਚ Gold ਜਿੱਤਣ ‘ਤੇ CM ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ...