Scroll Punjab
ਜਿਨ੍ਹਾਂ ਨੇ ਬੇਅਦਬੀ ਮਾਮਲੇ ’ਤੇ ਝੂਠ ਬੋਲਿਆ, ਉਹਨਾਂ ਦਾ ਹਸ਼ਰ ਗੁਰੂ ਘਰ ਦੇ ਦੋਖੀ...
ਅੰਮ੍ਰਿਤਸਰ/ 26 ਜਨਵਰੀ : ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਉਹ ਅਤੇ ਉਹਨਾਂ...
ਮਹਾਨ ਸ਼ਹੀਦਾਂ ਸਦਕਾ ਹੀ ਆਜ਼ਾਦ ਫਿਜ਼ਾ ’ਚ ਬਿਤਾ ਰਹੇ ਹਾਂ ਜ਼ਿੰਦਗੀ : ਓ.ਪੀ. ਸੋਨੀ
ਬਠਿੰਡਾ,26ਜਨਵਰੀ2022: ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਸਾਡੇ ਮਹਾਨ ਸ਼ਹੀਦਾਂ ਦੇ ਸਦਕਾ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਜ਼ਿੰਦਗੀ ਬਿਤਾ ਰਹੇ ਹਾਂ। ਪੰਜਾਬ ਦੇ ਡਿਪਟੀ ਮੁੱਖ...
ਕਾਂਗਰਸ ਨੇ ‘ਯੂਜ ਐਂਡ ਥਰੋਅ’ ਨੀਤੀ ਦੇ ਤਹਿਤ ਚੰਨੀ ਦਾ ਇਸਤੇਮਾਲ ਕੀਤਾ – ਰਾਘਵ...
ਉਮੀਦਵਾਰਾਂ ਦੀ ਲਿਸਟ ਤੋਂ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਜਨਤਕ- ਰਾਘਵ ਚੱਢਾ… ਪੰਜਾਬ ਨੂੰ ਜਾਤੀ-ਧਰਮ ਵਿਚ ਵੰਡਣ ਅਤੇ ਐਸ.ਸੀ ਭਾਈਚਾਰੇ ਦੀ ਵੋਟ ਲੈਣ...
ਕਾਂਗਰਸੀ ਵਿਧਾਇਕ ਦੀ ਟਿਕਟ ਕੱਟੇ ਜਾਣ ‘ਤੇ ਭੁੱਬਾਂ ਮਾਰ ਰੋਇਆ ਪਤੀ
ਪੰਜਾਬ ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਕਈ ਪਾਰਟੀ ਵਰਕਰ ਖੁਸ਼ ਨਜ਼ਰ ਆ ਰਹੇ ਹਨ ਤੇ ਕਈ...
ਬ੍ਰਹਮ ਮਹਿੰਦਰਾ ਨੇ ਸਰਹਿੰਦ ਵਿਖੇ ਲਹਿਰਾਇਆ ਕੌਮੀ ਝੰਡਾ, ਕਿਹਾ ਗਣਤੰਤਰ ਦਿਵਸ ਦੇਸ਼ ਵਾਸੀਆਂ ਲਈ...
ਫ਼ਤਹਿਗੜ੍ਹ ਸਾਹਿਬ, 26 ਜਨਵਰੀ 2022 - ਗਣਤੰਤਰ ਦਿਵਸ ਸਮੂਹ ਦੇਸ਼ ਵਾਸੀਆਂ ਲਈ ਇੱਕ ਮੁਕੱਦਸ ਦਿਨ ਹੈ ਕਿਉਂਕਿ ਅੱਜ ਤੋਂ 72 ਸਾਲ ਪਹਿਲਾਂ ਆਜ਼ਾਦ ਭਾਰਤ...
ਤਿੰਨ ਦਿਨਾਂ ਲਈ ਪੰਜਾਬ ਦੌਰੇ ‘ਤੇ ਆਉਣਗੇ ਅਰਵਿੰਦ ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਤਿੰਨ ਦਿਨਾਂ ਦੇ ਦੌਰੇ ‘ਤੇ ਪੰਜਾਬ...
ਬਠਿੰਡਾ: ਜ਼ਿਲ੍ਹਾ ਪ੍ਰੀਸ਼ਦ ਦਫਤਰ ਨੇੜੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਬਠਿੰਡਾ, 26 ਜਨਵਰੀ 2022 - ਬਠਿੰਡਾ ਸ਼ਹਿਰ ’ਚ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦਫਤਰ ਦੇ ਨੇੜੇ ਅੱਜ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ...
ਛੱਤੀਸਗੜ੍ਹ ਸੀ.ਐਮ ਭੁਪੇਸ਼ ਬਘੇਲ ਨੇ ਲਾਈ ਐਲਾਨਾਂ ਦੀ ਝੜੀ
ਛੱਤੀਸਗੜ੍ਹ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਬੁੱਧਵਾਰ ਨੂੰ 73ਵੇਂ ਗਣਤੰਤਰ ਦਿਵਸ ਮੌਕੇ ਸੂਬੇ ਦੇ ਲੋਕਾਂ ਲਈ ਕਈ ਐਲਾਨ ਕੀਤੇ। ਮੁੱਖ ਮੰਤਰੀ ਨੇ ਕਰੀਬ 15...
ED ਰੇਡ ਮਾਮਲਾ: ਜੇ ਚੰਨੀ ਸਹੀ ਹੈ, ਤਾਂ ਜਾਂਚ ‘ਚ ਸਹਿਯੋਗ ਦੇਵੇ – ਅਨਿਲ...
ਚੰਡੀਗੜ੍ਹ, 26 ਜਨਵਰੀ 2022 - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਗਣਤੰਤਰ ਦਿਵਸ 'ਤੇ ਪ੍ਰੈੱਸ ਕਾਨਫਰੰਸ ਕਰਕੇ 5 ਸੂਬਿਆਂ ਦੀਆਂ ਚੋਣਾਂ ਅਤੇ ਕਾਂਗਰਸ...
ਬਿਜਲੀ ਦੀ ਖਪਤ ਵਧਣ ਕਾਰਨ ਤਿੰਨ ਦੇਸ਼ਾ ਹੋਇਆ ਬਲੈਕਆਊਟ
ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਦੇ ਕਈ ਸ਼ਹਿਰਾਂ ਵਿੱਚ ਬਲੈਕਆਊਟ ਹੋ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਕਜ਼ਾਕਿਸਤਾਨ ਦੀ ਇੱਕ ਵੱਡੀ ਬਿਜਲੀ ਲਾਈਨ ਵਿੱਚ...






















