ਨਵੀਂ ਦਿੱਲੀ, 26 ਜਨਵਰੀ 2022 – ਅੱਜ 26 ਜਨਵਰੀ ਮੌਕੇ ਪੰਜ ਪੰਜਾਬੀਆਂ ਸਣੇ ਦੇਸ਼ ਦੀਆਂ 128 ਸ਼ਖਸੀਅਤਾਂ ਦਾ Padma Vibhushan, Padma Bhushan and Padma Shri ਐਵਾਰਡਾਂ ਨਾਲ ਸਨਮਾਨ ਹੋਵੇਗਾ। ਕਲਾ, ਲਿਟਰੇਚਰ ਅਤੇ ਸਿੱਖਿਆ, ਟਰੇਡ ਅਤੇ ਇੰਡਸਟਰੀ ਅਤੇ ਸੋਸ਼ਲ ਵਰਕਰ ਦੇ ਖਿੱਤੇ ‘ਚ ਪੰਜਾਬ ਦੀਆਂ 5 ਅਹਿਮ ਸ਼ਖ਼ਸੀਅਤਾਂ ਦਾ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਭੂਸ਼ਨ ਅਤੇ ਪਦਮ ਸ਼੍ਰੀ ਅਵਾਰਡ ਨਾਲ ਸਨਮਾਨ ਹੋਵੇਗਾ। ਪੰਜਾਬ ਦੀਆਂ ਇਨ੍ਹਾਂ 5 ਸ਼ਖਸੀਅਤਾਂ ਦੀ ਚੋਣ ਹੋਈ ਹੈ….
- ਗੁਰਮੀਤ ਬਾਵਾ ਨੂੰ ਆਰਟ ‘ਚ ਪਦਮ ਭੂਸ਼ਨ
- ਹਰਮੋਹਿੰਦਰ ਸਿੰਘ ਬੇਦੀ ਲਿਟਰੇਚਰ ਅਤੇ ਸਿੱਖਿਆ ‘ਚ ਪਦਮ ਸ਼੍ਰੀ
- ਜਗਜੀਤ ਸਿੰਗ ਦਰਦੀ (ਚੰਡੀਗੜ੍ਹ) ਨੂੰ ਟਰੇਡ ਅਤੇ ਇੰਡਸਟਰੀ ‘ਚ ਪਦਮ ਸ਼੍ਰੀ
- ਪ੍ਰੇਮ ਸਿੰਘ ਨੂੰ ਸੋਸ਼ਲ ਵਰਕਰ ਵਜੋਂ ਪਦਮ ਸ਼੍ਰੀ
- ਇਕਬਾਲ ਸਿੰਘ ਨੂੰ ਸੋਸ਼ਲ ਵਰਕਰ ਵਜੋਂ ਪਦਮ ਸ਼੍ਰੀ
ਇਸ ਤੋਂ ਬਿਨਾ ਦੇਸ਼ ਦੀਆਂ ਜਿਹੜੀਆਂ 128 ਸ਼ਖਸੀਅਤਾਂ ਦਾ ਸਨਮਾਨ ਹੋਵੇਗਾ ਉਹਨਾਂ ਦੀ ਲਿਸਟ ਇਸ ਤਰਾਂ ਹੈ…..
ਦੇਖੋ ਲਿਸਟ….












