ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸੁਨੀਲ ਜਾਖੜ ਦੇ ਹੱਕ ਵਿੱਚ ਸਟੈਂਡ ਲਿਆ ਹੈ। ‘ਆਪ’ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਉੱਪਰ ਵੱਡੇ ਸਵਾਲ ਉੱਠਾਏ ਹਨ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਸ਼ੁਰੂ ਤੋਂ ਹੀ ਜਾਤਾਂ ਦੇ ਨਾਂ ‘ਤੇ ਸਮਾਜ ਨੂੰ ਵੰਡਣਾ ਚਾਹੁੰਦੀ ਹੈ। ਸਭ ਤੋਂ ਵੱਡੀ ਮਿਸਾਲ ਸੁਨੀਲ ਜਾਖੜ ਦੀ ਹਾਲਤ ਹੈ ਜੋ ਕਾਂਗਰਸ ਨੇ ਕੀਤੀ ਹੈ। ਜਾਖੜ ਨੂੰ ਮੁੱਖ ਮੰਤਰੀ ਦੀ ਕੁਰਸੀ ਲਈ ਸਿਰਫ਼ ਇਸ ਲਈ ਨਹੀਂ ਵਿਚਾਰਿਆ ਗਿਆ ਕਿਉਂਕਿ ਉਹ ਹਿੰਦੂ ਸਨ।
‘ਆਪ’ ਪੁੱਛ ਰਹੀ ਹੈ ਕਿ ਜਾਖੜ ਨਾਲ ਅਜਿਹਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ। ਕਾਂਗਰਸ ਇਸ ‘ਤੇ ਸਿਰਫ਼ ਇਸ ਲਈ ਵਿਚਾਰ ਨਹੀਂ ਕਰ ਰਹੀ ਕਿਉਂਕਿ ਉਹ ਹਿੰਦੂ ਹੈ। ਉਨ੍ਹਾਂ ਕਿਹਾ ਕਿ ‘ਆਪ’ ਕਾਂਗਰਸ ਵੱਲੋਂ ਜਾਖੜ ਨਾਲ ਕੀਤੇ ਸਲੂਕ ਦੀ ਨਿੰਦਾ ਕਰਦੀ ਹੈ।
----------- Advertisement -----------
ਸੁਨੀਲ ਜਾਖੜ ਦੇ ਹੱਕ ‘ਚ ‘ਆਪ’ ਦਾ ਸਟੈਂਡ, ਰਾਘਵ ਚੱਢਾ ਨੇ ਪੜ੍ਹੋ ਕੀ ਕਿਹਾ?
Published on
----------- Advertisement -----------
----------- Advertisement -----------












